Bhai Nand Lal - Rahitnama
Displaying Page 1 of 4
ਰਹਿਤ ਨਾਮਾ
Rahit nāmā
Rahit Naama : Code of Conduct
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧
ਸ੍ਰ੍ਰ੍ਰੀ ਗੁਰੂ ਵਾਚ
Srī gurū vāch
Speech of Sri Guru Jee
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨
ਚੌਪਈ
Chaupaī
Chaupayee
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੩
ਗੁਰ ਸਿਖ ਰਹਿਤ ਸੁਣਹੁ ਮੇਰੇ ਮੀਤ
Gur sikh rahit suṇhu mērē mīt
Sikhs of the Guru, listen, My Companions,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪
ਉੁਠਿ ਪ੍ਰ੍ਰ੍ਰਭਾਤਿ ਕਰੇ ਹਿਤ ਚੀਤ ॥ (੧)
Uṭhi prrrabhāti karē hit cīt ॥ (1)
Getting up early in the morning, conceive God in the mind.(1)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫
ਵਾਹਿਗੁਰੂ ਪੁਨ ਮੁੰਤਰਹ ਜਾਪ
Vāhigurū pun muntrah jāp
Then recite the incantation of Waheguru, the Supreme Being,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬
ਕਰਿ ਇਸ਼ਨਾਨ ਪੜ੍ਹ੍ਹ੍ਹੇ ਜਪੁ ਜਾਪ ॥ (੨)
Kari isanān paṛhhhē japu jāp ॥ (2)
And after ablution, read and recount Jap Jaap.(2)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭
ਦਰਸ਼ਨ ਕਰੇ ਮੇਰਾ ਪੁਨ ਆਏੇ
Darsaan karē mērā pun āē
Then come and have the Darshan (glimpse) of mine,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮
ਅਦਬ ਸਿਉੁਂ ਬੈਠ ਗੁਰ ਹਿਤ ਚਿਤ ਲਾਏੇ ॥ (੩)
Adab siun baiṭh gur hit cit lāē ॥ (3)
And sit there reverentially with profound attention to the Guru.(3)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੯
ਤੀਨ ਪਹਿਰ ਜਬ ਬੀਤੇ ਜਾਣ
Tīn pahir jab bītē jāṇ
When the three watches of the day have gone past,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੦
ਕਥਾ ਸੁਣੇ ਗੁਰ ਹਿਤ ਚਿਤ ਲਾਣ ॥ (੪)
Kathā suṇē gur hit cit lāṇ ॥ (4)
Listen to the exposition by of the Guru with complete attention.(4)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੧
ਸੰ ਧਿਆ ਸਮੇਸੁਣੇ ਰਹਿਰਾਸ
San dhiā samēsuṇē rahirās
In the evening listen to the Rehras,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੨
ਕੀਰਤਨ ਕਥਾ ਸੁਣੇ ਹਰਿ ਜਾਸ ॥ (੫)
Kīratan kathā suṇē hari jās ॥ (5)
And pay attention to the Kirtan (singing of Hymns) and Katha (Sermons).(5)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੩
ਇਨ ਮੇਂ ਨੇਮ ਹੋ ਏੇਕ ਕਰਾਏੇ
In mēn nēm hō ēk karāē
One who practices such a way,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੪
ਸੋ ਸਿਖ ਅਮਰ ਪੁਰੀ ਮੇਂ ਜਾਏੇ ॥ (੬)
Sō sikh amar purī mēn jāē ॥ (6)
Will attain the eternal bliss.(6)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੫
ਪਾਂਚ ਨੇਮ ਪੁਰ ਸਿੱਖ ਜੋ ਧਾਰੈ
Pāñc nēm pur sikkh jō dhārai
The Sikh who revels in five routines,
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੬
ਇਕੀਸ ਕੁਲ ਕੁਟੰਬ ਕੋ ਤਾਰੈ ॥ (੭)
Ikīs kul kuṭamb kō tārai ॥ (7)
He secures the emancipation for his twenty-one generations.(7)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੭
ਤਾਰੇ ਕੁਟੰਬ ਮੁਕਤ ਸੋ ਹੋਏੇ
Tārē kuṭamb mukat sō hōē
Not only he achieves family’s emancipation, but also eternal bliss.
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੮
ਜਨਮ ਮਰਨ ਨਾ ਪਾਵੇ ਸੋਏੇ ॥ (੮)
Janam maran nā pāvē sōē ॥ (8)
He saves his soul from transmigration.(8)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੧੯
ਨੰਦ ਲਾਲ ਵਾਚ
Nand lāl vāc
Speech of Bhai Nand Lal
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੦
ਦੋਹਾ
Dōhā
Dohira
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੧
ਤੁਮ ਜੁ ਕਹਾ ਗੁਰ ਦੇਵ ਜੀ ਦਰਸ਼ਨ ਕਰ ਮੋਹਿ ਆਇ
Tum ju kahā gur dēv jī darsaan kar mōhi āi
What you have stated, Oh My Gurdev Master, ‘come to seek my vision,’
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੨
ਲਖੀਏੇ ਤੁਮਰਾ ਦਰਸ ਕਹਾਂ ਕਹੋ ਮੋਹਿ ਸਮਝਾਇ ॥ (੯)
Lakhīē tumrā daras kahān kahō mōhi samjhāi ॥ (9)
Please enable me to understand, how we can pursue the same.(9)
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੩
ਸ੍ਰ੍ਰ੍ਰੀ ਗੁਰੂ ਵਾਚ
Srī gurū vāch
Speech of Sri Guru Jee
ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੨੪