Bhai Nand Lal - Tankahnama

Displaying Page 1 of 6

ਤਨਖ਼ਾਹ ਨਾਮਾ

Tankhaāh nāmā

Tankhah Naama : Code of Discipline

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧


ਪ੍ਰ੍ਰਸ਼ਨ ਭਾਈ ਨੰਦ ਲਾਲ ਜੀ

Prrasaan bhāī nand lāl jī

Questions: Bhai Nand Lal Jee

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨


ਵਾਕ ਸ੍ਰ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ

Vāk srrrī gurū gōbind siṅgh jī

Responses: Guru Gobind Singh Jee

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩


ਦੋਹਰਾ

Dōharā

Dohira

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪


ਪ੍ਰ੍ਰਸ਼ਨ ਕੀਆ ਨੰਦ ਲਾਲ ਜੀ ਗੁਰੂ ਬਤਾਈਏੇ ਮੋਹਿ

Prrasaan kīā nand lāl jī gurū batāīē mōhi

Nand Lal queried, “Guru Jee, enlighten me,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੫


ਕੌ ਕਰਮ ਇਨ ਜੋਗ ਹੈਂ ਕੌਣ ਕਰਮ ਨਹੀਂ ਸੋਹਿ (੧)

Kau ṇa karam in jōg hain kauṇ karam nahīn sōhi ॥ (1)

Which deed is ethical and which is not becoming.(1)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੬


ਦੋਹਰਾ

Dōharā

Dohira

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੭


ਨੰਦ ਲਾਲ ਤੁਮ ਬਚਨ ਸੁਣਹੁ ਸਿਖ ਕਰਮ ਹੈ ਏੇਹਿ

Nand lāl tum bachan suṇhu sikh karam hai ēhi

Nand Lal, listen to the premise, the Sikh conduct deems this,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੮


ਨਾਮੁ ਦਾਨੁ ਇਸਨਾਨ ਬਿਨ ਕਰੇ ਨਾ ਅੰਨ ਸਿਉੁਂ ਹੁ (੨)

Nāmu dānu isnān bin karē nā ann siun na hu ॥ (2)

Without the celestial name, ablution and benevolence, a Sikh should not savour the food.(2)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੯


ਚੋ ਪਈ

Cō paī

Chaupayee

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੦


ਪ੍ਰ੍ਰ੍ਰਾ ਤਾਕਾਲ ਸਤਸਿੰਗ ਨਾ ਜਾਵੈ

Prrrā tākāl satsiṅg nā jāvai ॥

One who does not participate in the true congregation early in the morning,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੧


ਤਨਖ਼ਾਹਦਾਰ ਬਹੁ ਵੱਡਾ ਕਹਾਵੇ (੩)

Tankhaāhdār bahu vaḍḍā kahāvē ॥ (3)

Will be adjudged as deserving a (religious) retribution.(3)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੨


ਸਤਸਿੰਗ ਜਾਇ ਕਰ ਚਿੱਤ ਡੁਲਾਵੈ

Satsiṅg jāi kar citt ḍulāvai ॥

The one who participates in the true-congregation half-heartedly

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੩


ਈਹਾਂ ਉੁਹਾਂ ਠੋਰ ਨਾ ਪਾਵੈ (੪)

Īhān uhān ṭhōr nā pāvai ॥ (4)

Will find shelter nowhere.(4)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੪


ਹਰਿ ਜਸ ਸੁਣਤੇ ਬਾਤ ਚਲਾਵੈ

Hari jas suṇtē bāt chalāvai ॥

While listening to the celestial glories, (one who) starts idle-talks,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੫


ਕਹੇ ਗੋਬਿੰਦ ਸਿੰਘ ਵੋਹ ਜਮ ਪੁਰ ਜਾਵੇ (੫)

Kahē gōbind siṅgh vōh jam pur jāvē (5)

Says Gobind Singh, goes to the hell.(5)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੬


ਨਿਰਧਨ ਦੇਖ ਨਾ ਪਾਸ ਬਹਾਵੈ

Nirdhan dēkh nā pās bahāvai ॥

Coming across a poor-man, if he does not entertain him,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੭


ਸੋ ਤਨਖਾਹੀ ਮੂਲ ਕਹਾਵੈ (੬)

Sō tankhāhī mūl kahāvai ॥ (6)

He obtains the fundamental punishment.(6)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੮


ਸ਼ ਬਦ ਗਿਆਨ ਬਿਨ ਕਰੇ ਜੋ ਬਾਤ

Saa bad giān bin karē jō bāt ॥

One who tattles without the knowledge of the celestial word,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੯


ਤਾ ਕੈ ਕਛੂ ਨਾ ਆਵੈ ਹਾਥ (੭)

Tā kai kachū nā āvai hāth ॥ (7)

Benefits by nothing at all.(7)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੦


ਸ਼ ਬਦ ਭੋਗ ਨਾ ਨਿਵਾਵੇ ਸੀਸ

Saa bad bhōg nā nivāvē sīs ॥

If he does not pay his obeisance,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੧


ਤਾਂ ਕੋ ਮਿਲੇ ਨਾ ਪਰਮ ਜਗਦੀਸ (੮)

Tān kō milē nā param jagdīs ॥ (8)

He will attain not access to the Supreme Being.(8)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੨


ਦੋਹਰਾ

Dōharā

Dohira

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੩


ਜੋ ਪ੍ਰ੍ਰਸਾਦਿ ਕੋ ਬਾਂਟ ਹੈ ਮਨ ਮੇਂ ਧਾਰੇ ਲੋਭ

Jō prrasādi kō bāṇṭ hai man mēn dhārē lōbh

One who distributes graced-pudding with avarice in his heart.

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੪