Sri Dasam Granth Sahib

Displaying Page 1 of 2820

ਸ੍ਰੀ ਵਾਹਿਗੁਰੂ ਜੀ ਕੀ ਫਤਹ

Sree Vaahiguroo Jee Kee Fateh ॥

The Lord is One and the victory is of the Lord.


ਜਾਪੁ

Jaapu ॥

Name of the Bani : Japu Sahib


ਸ੍ਰੀ ਮੁਖਵਾਕ ਪਾਤਸਾਹੀ ੧੦

Sree Mukhvaak Paatisaahee 10 ॥

The sacred utterance of The Tenth Sovereign:


ਛਪੈ ਛੰਦ ਤ੍ਵਪ੍ਰਸਾਦਿ

Chhapai Chhaand ॥ Tv Prasaadi ॥

CHHAPAI STANZA. BY THY GRACE


ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ

Chakar Chihn Aru Barn Jaati Aru Paati Nahin Jih ॥

He who is without mark or sign, He who is without caste or line.

ਜਾਪੁ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਸਕਤਿ ਕਿਹ

Roop Raanga Aru Rekh Bhekh Koaoo Kahi Na Sakati Kih ॥

He who is without colour or form, and without any distinctive norm.

ਜਾਪੁ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਮੂਰਤਿ ਅਨਭਵ ਪ੍ਰਕਾਸ ਅਮਿਤੋਜ ਕਹਿਜੈ

Achala Moorati Anbhava Parkaas Amitoja Kahijai ॥

He who is without limit and motion, All effulgence, non-descript Ocean.

ਜਾਪੁ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ

Kotti Eiaandar Eiaandaraani Saahu Saahaani Ganijai ॥

The Lord of millions of Indras and kings, the Master of all worlds and beings.

ਜਾਪੁ - ੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ

Tribhavan Maheepa Sur Nar Asur Neti Neti Ban Trin Kahaat ॥

Each twig of the foliage proclaims: “Not this Thou art.”

ਜਾਪੁ - ੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥

Tv Sarab Naam Kathai Kavan Karma Naam Barnta Sumati ॥1॥

All Thy Names cannot be told. One doth impart Thy Action-Name with benign heart.1.

ਜਾਪੁ - ੧/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮਸਤ੍ਵੰ ਅਕਾਲੇ

Namsatvaan Akaale ॥

Salutation to Thee O Timeless Lord

ਜਾਪੁ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਵੰ ਕ੍ਰਿਪਾਲੇ

Namsatvaan Kripaale ॥

Salutation to Thee O Beneficent Lord!

ਜਾਪੁ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਵੰ ਅਰੂਪੇ

Namsatvaan Aroope ॥

Salutation to Thee O Formless Lord !

ਜਾਪੁ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤ੍ਵੰ ਅਨੂਪੇ ॥੧॥੨॥

Namsatvaan Anoope ॥1॥2॥

Salutation to Thee O Wonderful Lord! 2.

ਜਾਪੁ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੇਖੇ

Namsataan Abhekhe ॥

Salutation to Thee O Garbless Lord !

ਜਾਪੁ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਲੇਖੇ

Namsataan Alekhe ॥

Salutation to Thee O Accountless Lord!

ਜਾਪੁ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਕਾਏ

Namsataan Akaaee ॥

Salutation to Thee O Bodyless Lord !

ਜਾਪੁ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਜਾਏ ॥੨॥੩॥

Namsataan Ajaaee ॥2॥3॥

Salutation to Thee O Unborn Lord!3.

ਜਾਪੁ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਗੰਜੇ

Namsataan Agaanje ॥

Salutation to Thee O Indestructible Lord !

ਜਾਪੁ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਭੰਜੇ

Namsataan Abhaanje ॥

Salutation to Thee O Indivisible Lord !

ਜਾਪੁ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਨਾਮੇ

Namsataan Anaame ॥

Salutation to Thee O Nameless Lord !

ਜਾਪੁ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਅਠਾਮੇ ॥੩॥੪॥

Namsataan Atthaame ॥3॥4॥

Salutation to Thee O Non-Spatial Lord ! 4

ਜਾਪੁ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ