Sri Dasam Granth Sahib

Displaying Page 104 of 2820

ਰਚਾ ਬੈਰ ਬਾਦੰ ਬਿਧਾਤੇ ਅਪਾਰੰ

Rachaa Bari Baadaan Bidhaate Apaaraan ॥

ਬਚਿਤ੍ਰ ਨਾਟਕ ਅ. ੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੈ ਸਾਧਿ ਸਾਕਿਓ ਕੋਊ ਸੁਧਾਰੰ

Jisai Saadhi Saakiao Na Koaoo Sudhaaraan ॥

The Providence created the great vices of enmity and strife, which could not be controlled by any reformer.

ਬਚਿਤ੍ਰ ਨਾਟਕ ਅ. ੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਕਾਮ ਰਾਯੰ ਮਹਾ ਲੋਭ ਮੋਹੰ

Balee Kaam Raayaan Mahaa Lobha Mohaan ॥

ਬਚਿਤ੍ਰ ਨਾਟਕ ਅ. ੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਯੋ ਕਉਨ ਬੀਰੰ ਸੁ ਯਾ ਤੇ ਅਲੋਹੰ ॥੧॥

Gayo Kauna Beeraan Su Yaa Te Alohaan ॥1॥

Which warrior could save himself from the blwos of mighty king lust and the great courtiers creed and attachment? 1.

ਬਚਿਤ੍ਰ ਨਾਟਕ ਅ. ੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਬੀਰ ਬੰਕੇ ਬਕੈ ਆਪ ਮਧੰ

Tahaa Beera Baanke Bakai Aapa Madhaan ॥

ਬਚਿਤ੍ਰ ਨਾਟਕ ਅ. ੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਸਸਤ੍ਰ ਲੈ ਲੈ ਮਚਾ ਜੁਧ ਸੁਧੰ

Autthe Sasatar Lai Lai Machaa Judha Sudhaan ॥

There the youthful warriors are busy challenging shuts amongst themselves, they stand up with their weapons and are engaged in tough fight.

ਬਚਿਤ੍ਰ ਨਾਟਕ ਅ. ੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਖਪਰੀ ਖੋਲ ਖੰਡੇ ਅਪਾਰੰ

Kahooaan Khparee Khola Khaande Apaaraan ॥

ਬਚਿਤ੍ਰ ਨਾਟਕ ਅ. ੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੈ ਬੀਰ ਬੈਤਾਲ ਡਉਰੂ ਡਕਾਰੰ ॥੨॥

Nachai Beera Baitaala Dauroo Dakaaraan ॥2॥

In this fight, somewhere there are innumerable shafts, helmets and double-edged swords in use. The evil spirits and ghosts are dancing and the tabors are resounding.2.

ਬਚਿਤ੍ਰ ਨਾਟਕ ਅ. ੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਈਸ ਸੀਸੰ ਪੁਐ ਰੁੰਡ ਮਾਲੰ

Kahooaan Eeesa Seesaan Puaai Ruaanda Maalaan ॥

ਬਚਿਤ੍ਰ ਨਾਟਕ ਅ. ੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਡਾਕ ਡਉਰੂ ਕਹੂੰਕੰ ਬਿਤਾਲੰ

Kahooaan Daaka Dauroo Kahooaankaan Bitaalaan ॥

Somewhere the god Shiva is stringing the skulls in his rosary of skulls, somewhere the vampires and ghosts are shrieking joyfully.

ਬਚਿਤ੍ਰ ਨਾਟਕ ਅ. ੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਵੀ ਚਾਵਡੀਅੰ ਕਿਲੰਕਾਰ ਕੰਕੰ

Chavee Chaavadeeaan Kilaankaara Kaankaan ॥

ਬਚਿਤ੍ਰ ਨਾਟਕ ਅ. ੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਥੀ ਲੁਥ ਜੁਥੇ ਬਹੈ ਬੀਰ ਬੰਕੰ ॥੩॥

Guthee Lutha Juthe Bahai Beera Baankaan ॥3॥

Somewhere the terrible goddess Chamunda is shouting and somewhere the vultures are shrieking. Somewhere the corpses of youthful warriors are lying inter-lovked.3.

ਬਚਿਤ੍ਰ ਨਾਟਕ ਅ. ੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਕੁਟ ਕੁਟੰ ਰੁਲੇ ਤਛ ਮੁਛੰ

Paree Kutta Kuttaan Rule Tachha Muchhaan ॥

ਬਚਿਤ੍ਰ ਨਾਟਕ ਅ. ੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਹਾਥ ਡਾਰੇ ਉਭੈ ਉਰਧ ਮੁਛੰ

Rahe Haatha Daare Aubhai Aurdha Muchhaan ॥

There had been tough battle, because of which the chopped corpses are rolling in dush. Somewhere the dead warriors are lying uncared with their hands on their whiskers.

ਬਚਿਤ੍ਰ ਨਾਟਕ ਅ. ੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਖੋਪਰੀ ਖੋਲ ਖਿੰਗੰ ਖਤੰਗੰ

Kahooaan Khoparee Khola Khiaangaan Khtaangaan ॥

ਬਚਿਤ੍ਰ ਨਾਟਕ ਅ. ੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਖਤ੍ਰੀਅੰ ਖਗ ਖੇਤੰ ਨਿਖੰਗੰ ॥੪॥

Kahooaan Khtareeaan Khga Khetaan Nikhaangaan ॥4॥

Somewhere the skulls, helmets, bows and arrows are lying scattered. Somewhere the swords and quivers of the warriors are there in the battlefield.4.

ਬਚਿਤ੍ਰ ਨਾਟਕ ਅ. ੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਵੀ ਚਾਂਵਡੀ ਡਾਕਨੀ ਡਾਕ ਮਾਰੈ

Chavee Chaanvadee Daakanee Daaka Maarai ॥

ਬਚਿਤ੍ਰ ਨਾਟਕ ਅ. ੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭੈਰਵੀ ਭੂਤ ਭੈਰੋ ਬਕਾਰੈ

Kahooaan Bharivee Bhoota Bhairo Bakaarai ॥

Somewhere the vultures shriek and somewhere the vampire is belching.

ਬਚਿਤ੍ਰ ਨਾਟਕ ਅ. ੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੀਰ ਬੈਤਾਲ ਬੰਕੇ ਬਿਹਾਰੰ

Kahooaan Beera Baitaala Baanke Bihaaraan ॥

ਬਚਿਤ੍ਰ ਨਾਟਕ ਅ. ੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭੂਤ ਪ੍ਰੇਤੰ ਹਸੈ ਮਾਸਹਾਰੰ ॥੫॥

Kahooaan Bhoota Paretaan Hasai Maasahaaraan ॥5॥

Somewhere the evil spirits and ghosts are walking slantingly, somewhere the ghosts, fiends and meateaters are laughing.5.

ਬਚਿਤ੍ਰ ਨਾਟਕ ਅ. ੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਮਹਾ ਬੀਰ ਗਜੇ

Mahaa Beera Gaje ॥

ਬਚਿਤ੍ਰ ਨਾਟਕ ਅ. ੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣ ਮੇਘ ਲਜੇ

Suna Megha Laje ॥

Hearing the thunder of minghty warriors, the clouds felt shy.

ਬਚਿਤ੍ਰ ਨਾਟਕ ਅ. ੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੰਡਾ ਗਡ ਗਾਢੇ

Jhaandaa Gada Gaadhe ॥

ਬਚਿਤ੍ਰ ਨਾਟਕ ਅ. ੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ