Sri Dasam Granth Sahib
Displaying Page 1349 of 2820
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਬਾਨ ਨਾਮ ਤ੍ਰਿਤੀਯ ਧਿਆਇ ਸਮਾਪਤਮ ਸਤੁ ਸੁਭਮ ਸੁਤ ॥੩॥
Eiti Sree Naam Maalaa Puraane Sree Baan Naam Triteeya Dhiaaei Samaapatama Satu Subhama Suta ॥3॥
End of the third chapter entitled “Shri Baan” in Shastar Nam Mala Puran.
ਅਥ ਸ੍ਰੀ ਪਾਸਿ ਕੇ ਨਾਮ ॥
Atha Sree Paasi Ke Naam ॥
Now begins the description of the names of Shri Paash (Noose)
ਦੋਹਰਾ ॥
Doharaa ॥
DOHRA
ਬੀਰ ਗ੍ਰਸਿਤਹੀ ਗ੍ਰੀਵ ਧਰ ਬਰੁਣਾਯੁਧ ਕਹਿ ਅੰਤ ॥
Beera Garsitahee Gareeva Dhar Barunaayudha Kahi Aanta ॥
ਸਸਤ੍ਰ ਮਾਲਾ - ੨੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਅਨੰਤ ॥੨੫੩॥
Sakala Naam Sree Paasi Ke Nikasata Chalai Anaanta ॥253॥
By uttering the words “Veer-Grast, Griendhar and Varunaayudh”, all the names of Paash continue to be evolved.253.
ਸਸਤ੍ਰ ਮਾਲਾ - ੨੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਰੀਵ ਗ੍ਰਸਿਤਨਿ ਭਵ ਧਰਾ ਜਲਧ ਰਾਜ ਹਥੀਆਰ ॥
Gareeva Garsitani Bhava Dharaa Jaladha Raaja Hatheeaara ॥
ਸਸਤ੍ਰ ਮਾਲਾ - ੨੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਰੌ ਦੁਸਟ ਕੇ ਕੰਠ ਮੈ ਮੋਕਹੁ ਲੇਹੁ ਉਬਾਰ ॥੨੫੪॥
Parou Dustta Ke Kaanttha Mai Mokahu Lehu Aubaara ॥254॥
O creator of fear for the neck, the giver of fear to the earth, the weapon of the ocean ! Strike on the throats of the tyrants and redeem me.254.
ਸਸਤ੍ਰ ਮਾਲਾ - ੨੫੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਿਥਮ ਨਦਨ ਕੇ ਨਾਮ ਲੈ ਏਸ ਏਸ ਪਦ ਭਾਖਿ ॥
Prithama Nadan Ke Naam Lai Eesa Eesa Pada Bhaakhi ॥
ਸਸਤ੍ਰ ਮਾਲਾ - ੨੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਸਤ੍ਰ ਉਚਰਿ ਸਭ ਪਾਸਿ ਕੇ ਨਾਮ ਚੀਨਿ ਚਿਤਿ ਰਾਖੁ ॥੨੫੫॥
Sasatar Auchari Sabha Paasi Ke Naam Cheeni Chiti Raakhu ॥255॥
Naming primarily all the streams and then uttering the word “Ish” and afterwards the word “Shastar”, all the names of Paash are known in the mind.255.
ਸਸਤ੍ਰ ਮਾਲਾ - ੨੫੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਗੰਗਾ ਏਸ ਬਖਾਨਿ ਕੈ ਈਸ ਸਸਤ੍ਰ ਕਹਿ ਅੰਤਿ ॥
Gaangaa Eesa Bakhaani Kai Eeesa Sasatar Kahi Aanti ॥
ਸਸਤ੍ਰ ਮਾਲਾ - ੨੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਅਨੰਤ ॥੨੫੬॥
Sakala Naam Sree Paasi Ke Nikasata Chalai Anaanta ॥256॥
Adding the word “Shastar” with the word “Gangesh”, all the names of Paash continue to evolved.256.
ਸਸਤ੍ਰ ਮਾਲਾ - ੨੫੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਜਟਜ ਜਾਨਵੀ ਕ੍ਰਿਤਹਾ ਗੰਗਾ ਈਸ ਬਖਾਨੁ ॥
Jattaja Jaanvee Kritahaa Gaangaa Eeesa Bakhaanu ॥
ਸਸਤ੍ਰ ਮਾਲਾ - ੨੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਯੁਧ ਅੰਤਿ ਬਖਾਨੀਐ ਨਾਮ ਪਾਸਿ ਕੇ ਜਾਨ ॥੨੫੭॥
Aayudha Aanti Bakhaaneeaai Naam Paasi Ke Jaan ॥257॥
After uttering the words “Jataj, Jahnavi and Ganga”, then adding the word “Ish” and afterwards saying the word “Aayudh”, the names fo Paash are described.257.
ਸਸਤ੍ਰ ਮਾਲਾ - ੨੫੭/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਅਘਨ ਕੇ ਨਾਮ ਲੈ ਹਾ ਆਯੁਧ ਸੁ ਬਖਾਨ ॥
Sakala Aghan Ke Naam Lai Haa Aayudha Su Bakhaan ॥
ਸਸਤ੍ਰ ਮਾਲਾ - ੨੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨ ॥੨੫੮॥
Sakala Naam Sree Paasi Ke Chatur Chita Mahi Jaan ॥258॥
Naming all the sins and then uttering the word “Ha”, the wise people comprehend all the names of Paash in their mind.258.
ਸਸਤ੍ਰ ਮਾਲਾ - ੨੫੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਲਬਿਖ ਪਾਪ ਬਖਾਨਿ ਕੈ ਰਿਪੁ ਪਤਿ ਸਸਤ੍ਰ ਬਖਾਨ ॥
Kilabikh Paapa Bakhaani Kai Ripu Pati Sasatar Bakhaan ॥
ਸਸਤ੍ਰ ਮਾਲਾ - ੨੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ ॥੨੫੯॥
Sakala Naam Sree Paasi Ke Leejahu Chatur Pachhaan ॥259॥
After narrating all the sins and then uttering the words “Ripu Pati Shastar”, O wise people ! recognize all the names of Paash.259.
ਸਸਤ੍ਰ ਮਾਲਾ - ੨੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅਧਰਮ ਪਾਪ ਬਖਾਨਿ ਕੈ ਨਾਸਨੀਸ ਅਸਤ੍ਰ ਭਾਖਿ ॥
Adharma Paapa Bakhaani Kai Naasaneesa Asatar Bhaakhi ॥
ਸਸਤ੍ਰ ਮਾਲਾ - ੨੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖਿ ॥੨੬੦॥
Sakala Naam Sree Paasi Ke Cheena Chatur Chiti Raakhi ॥260॥
Describing “Adharma and Paap” and adding the words “Naash Shatru”, all the names of Paash are known in the mind.260.
ਸਸਤ੍ਰ ਮਾਲਾ - ੨੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਜਟਨਿ ਕੋ ਨਾਮ ਲੈ ਜਾ ਪਤਿ ਅਸਤ੍ਰ ਬਖਾਨਿ ॥
Sakala Jattani Ko Naam Lai Jaa Pati Asatar Bakhaani ॥
ਸਸਤ੍ਰ ਮਾਲਾ - ੨੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਨਾਮ ਸ੍ਰੀ ਪਾਸ ਕੇ ਚਤੁਰ ਚਿਤ ਮਹਿ ਜਾਨੁ ॥੨੬੧॥
Amita Naam Sree Paasa Ke Chatur Chita Mahi Jaanu ॥261॥
Naming all the matted locks (jataaon) and then uttering the words “Ja, Pati and Astar”, innumerable names of Paash are known.261.
ਸਸਤ੍ਰ ਮਾਲਾ - ੨੬੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਤਉਸਾਰਾ ਸਤ੍ਰੁ ਬਖਾਨਿ ਕੈ ਭੇਦਕ ਗ੍ਰੰਥ ਬਖਾਨ ॥
Tausaaraa Sataru Bakhaani Kai Bhedaka Graanth Bakhaan ॥
ਸਸਤ੍ਰ ਮਾਲਾ - ੨੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਸਤ੍ਰ ਸਬਦ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੨੬੨॥
Sasatar Sabada Puni Bhaakheeaai Naam Paasi Pahichaan ॥262॥
Associating the word “Shastar” with Varuna”, who is the destroyer of the enemy of tank, the names of Paash are recognized.262.
ਸਸਤ੍ਰ ਮਾਲਾ - ੨੬੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰਿ ਪਦ ਪ੍ਰਿਥਮ ਬਖਾਨਿ ਕੈ ਨਾਸਨਿ ਨਾਥ ਬਖਾਨਿ ॥
Giri Pada Prithama Bakhaani Kai Naasani Naatha Bakhaani ॥
ਸਸਤ੍ਰ ਮਾਲਾ - ੨੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ