Sri Dasam Granth Sahib

Displaying Page 1543 of 2820

ਨੈਕ ਨੇਹ ਨਹਿ ਕੀਜਿਯੈ ਤਊ ਤਰਨਿ ਕੇ ਸੰਗ ॥੨੭॥

Naika Neha Nahi Keejiyai Taoo Tarni Ke Saanga ॥27॥

Passionate, he should not get entrapped in the love displayed by a young woman.(27)(1)

ਚਰਿਤ੍ਰ ੧੭ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਪਤਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭॥੩੪੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Sapatadasamo Charitar Samaapatama Satu Subhama Satu ॥17॥342॥aphajooaan॥

Seventeenth Parable of Auspicious Chritars Conversation of the Raja and the Minister, Completed with Benediction. (17)(342)


ਦੋਹਰਾ

Doharaa ॥

Dohira


ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ

Kathaa Satarvee Raam Kabi Aucharee Hita Chita Laaei ॥

With affection the Poet Ram envisaged the Chritar seventeen and,

ਚਰਿਤ੍ਰ ੧੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹਿਯੋ ਉਪਾਇ ॥੧॥

Bahuri Kathaa Baandhan Nimita Man Mai Kahiyo Aupaaei ॥1॥

Then, determined to complete the narrative.(1)

ਚਰਿਤ੍ਰ ੧੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਨਿਕਟ ਤਾ ਕੇ ਹੁਤੀ ਹੋੜ ਬਦੀ ਜਿਹ ਨਾਰਿ

Dhaam Nikatta Taa Ke Hutee Horha Badee Jih Naari ॥

Other woman, with whom she had bet, lived near her house.

ਚਰਿਤ੍ਰ ੧੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਹੂੰ ਕਰਿਯੋ ਚਰਿਤ੍ਰ ਇਕ ਸੋ ਤੁਮ ਸੁਨਹੁ ਸੁਧਾਰਿ ॥੨॥

Tinhooaan Kariyo Charitar Eika So Tuma Sunahu Sudhaari ॥2॥

Now listen to her story with reformation.(2)

ਚਰਿਤ੍ਰ ੧੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸ੍ਰੀ ਛਲਛਿਦ੍ਰ ਕੁਅਰਿ ਤਿਹ ਨਾਮਾ

Sree Chhalachhidar Kuari Tih Naamaa ॥

Her name was Chhalchhider (the deceptive) Kumari

ਚਰਿਤ੍ਰ ੧੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੇ ਰਹਤ ਮੁਗਲ ਕੀ ਬਾਮਾ

Dooje Rahata Mugala Kee Baamaa ॥

And she lived with the woman of another Mughal.

ਚਰਿਤ੍ਰ ੧੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੁ ਕਿਯਾ ਸੁ ਚਰਿਤ੍ਰ ਸੁਨਾਊ

Tin Ju Kiyaa Su Charitar Sunaaoo ॥

What deceit she performed,

ਚਰਿਤ੍ਰ ੧੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੌ ਹ੍ਰਿਦੈ ਰਿਝਾਊ ॥੩॥

Taa Te Tumarou Hridai Rijhaaoo ॥3॥

Now I recount that to you to amuse You.(3)

ਚਰਿਤ੍ਰ ੧੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਏਕ ਦਿਵਸ ਤਿਨ ਮਿਹਦੀ ਲਈ ਮੰਗਾਇ ਕੈ

Eeka Divasa Tin Mihdee Laeee Maangaaei Kai ॥

One day she collected some henna-powder and, showing it off to

ਚਰਿਤ੍ਰ ੧੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਪਿ ਆਪਨੇ ਹਾਥ ਪਤਿਹਿ ਦਿਖਰਾਇ ਕੈ

Leepi Aapane Haatha Patihi Dikhraaei Kai ॥

Husband, put it on to tinge her hands with sensual henna-paste.

ਚਰਿਤ੍ਰ ੧੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਰਿ ਦੂਸਰੇ ਸੰਗ ਯੋ ਕਹਿਯੋ ਸੁਧਾਰਿ ਕੈ

Yaari Doosare Saanga Yo Kahiyo Sudhaari Kai ॥

She had, politely, told her other (boy) friend that she would come to

ਚਰਿਤ੍ਰ ੧੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਐਹੋ ਤੁਮਰੇ ਤੀਰ ਤਿਹਾਰੇ ਪਯਾਰਿ ਕੈ ॥੪॥

Ho Aaiho Tumare Teera Tihaare Payaari Kai ॥4॥

Him for making love, as well.( 4)

ਚਰਿਤ੍ਰ ੧੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਪਿਯ ਪ੍ਯਾਰੋ ਆਯੋ ਜਬ ਜਾਨ੍ਯੋ

Piya Paiaaro Aayo Jaba Jaanio ॥

Realizing that her (boy) friend had come, she asked her (husband)

ਚਰਿਤ੍ਰ ੧੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਰ ਦੂਸਰੇ ਸੰਗ ਬਖਾਨ੍ਯੋ

Yaara Doosare Saanga Bakhaanio ॥

Friend, ‘I wanted to go to urinate.

ਚਰਿਤ੍ਰ ੧੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਅਬ ਹੀ ਲਘੁ ਕੇ ਹਿਤ ਜੈਹੋ

Mai Aba Hee Laghu Ke Hita Jaiho ॥

‘When I come back you help me to tie my waist-band (because my

ਚਰਿਤ੍ਰ ੧੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਨਾਰ ਤਵ ਪਾਸ ਬਧੈਹੋ ॥੫॥

Aani Naara Tava Paasa Badhaiho ॥5॥

Hands are smeared with henna-paste).(5)

ਚਰਿਤ੍ਰ ੧੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨਾਰ ਖੁਲਾਯੋ ਜਾਰ ਤੇ ਗਈ ਜਾਰ ਕੇ ਪਾਸਿ

Naara Khulaayo Jaara Te Gaeee Jaara Ke Paasi ॥

She got the waistband untied by her first friend and went to the other one.

ਚਰਿਤ੍ਰ ੧੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ