Sri Dasam Granth Sahib

Displaying Page 1654 of 2820

ਦੋਹਰਾ

Doharaa ॥

Dohira


ਚੰਦ੍ਰ ਕਲਾ ਕੋ ਜਾਰ ਜੁਤ ਹਨਿ ਨ੍ਰਿਪ ਲਯੋ ਉਠਾਇ

Chaandar Kalaa Ko Jaara Juta Hani Nripa Layo Autthaaei ॥

After killing Chandra Kala along with her lover, he picked her up,

ਚਰਿਤ੍ਰ ੫੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵੈਸਹ ਆਪਨੀ ਖਾਟ ਤਰ ਰਾਖਤ ਭਯੋ ਬਨਾਇ ॥੮॥

Vaisaha Aapanee Khaatta Tar Raakhta Bhayo Banaaei ॥8॥

And placed her under his bed.(8)

ਚਰਿਤ੍ਰ ੫੬ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਦੁਹੂੰਅਨ ਕੋ ਖਾਟ ਤਰ ਘਰੀ ਏਕ ਦੋ ਟਾਰਿ

Dhari Duhooaann Ko Khaatta Tar Gharee Eeka Do Ttaari ॥

Keeping them under the bed for some time,

ਚਰਿਤ੍ਰ ੫੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕਹਿ ਕੈ ਉਠਾ ਕਢੇ ਕੋਪ ਕਰਵਾਰ ॥੯॥

Maari Maari Kahi Kai Autthaa Kadhe Kopa Karvaara ॥9॥

He took out sword and shouted, ‘Kill him, kill him.’(9)

ਚਰਿਤ੍ਰ ੫੬ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਮੋਹਿ ਮਾਰਤ ਹੁਤੋ ਤ੍ਰਿਯ ਕੇ ਲਾਗਿਯੋ ਘਾਇ

Chora Mohi Maarata Huto Triya Ke Laagiyo Ghaaei ॥

‘A thief had come to kill me, but (he) hit my wife instead.

ਚਰਿਤ੍ਰ ੫੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਭਗੌਤੀ ਤੁਰਤੁ ਮੈ ਯਾ ਕੋ ਦਯੋ ਸੁ ਘਾਇ ॥੧੦॥

Kaadhi Bhagoutee Turtu Mai Yaa Ko Dayo Su Ghaaei ॥10॥

‘Hurriedly I drew my sword out and killed him too.’(10)

ਚਰਿਤ੍ਰ ੫੬ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜਬੈ ਲੋਗ ਨ੍ਰਿਪ ਪੂਛਨ ਆਏ

Jabai Loga Nripa Poochhan Aaee ॥

ਚਰਿਤ੍ਰ ੫੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਤਿਨੌ ਸੌ ਬਚਨ ਸੁਨਾਏ

Yahai Tinou Sou Bachan Sunaaee ॥

When people came to inquire, then the Raja narrated the same story.

ਚਰਿਤ੍ਰ ੫੬ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਸਕਰ ਮੁਹਿ ਘਾਵ ਚਲਾਯੋ

Jaba Tasakar Muhi Ghaava Chalaayo ॥

ਚਰਿਤ੍ਰ ੫੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਬਚਿ ਗਯੋ ਤ੍ਰਿਯਾ ਕੌ ਘਾਯੋ ॥੧੧॥

Hou Bachi Gayo Triyaa Kou Ghaayo ॥11॥

‘The thief raided upon me, I escaped but my wife was struck.’(11)

ਚਰਿਤ੍ਰ ੫੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦ੍ਰਿੜ ਘਾਵ ਤ੍ਰਿਯਾ ਕੇ ਲਾਗਿਯੋ

Jaba Drirha Ghaava Triyaa Ke Laagiyo ॥

ਚਰਿਤ੍ਰ ੫੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੌ ਕਾਢਿ ਭਗੌਤੀ ਜਾਗਿਯੋ

Taba Hou Kaadhi Bhagoutee Jaagiyo ॥

‘When the wife was fatally hurt, I took my sword out,

ਚਰਿਤ੍ਰ ੫੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੇ ਨੇਹ ਕੋਪ ਮਨ ਧਾਰਿਯੋ

Triya Ke Neha Kopa Man Dhaariyo ॥

ਚਰਿਤ੍ਰ ੫੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਹਿ ਠੌਰ ਮਾਰ ਹੀ ਡਾਰਿਯੋ ॥੧੨॥

Chorahi Tthour Maara Hee Daariyo ॥12॥

‘And considering my love for the woman, I slew him.’(12)

ਚਰਿਤ੍ਰ ੫੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨਰ ਨਾਰੀ ਪੁਰ ਸਭ ਕਹੈ ਧੰਨਿ ਰਾਜਾ ਤਵ ਹੀਯ

Nar Naaree Pur Sabha Kahai Dhaanni Raajaa Tava Heeya ॥

Every body in the town praised Raja,

ਚਰਿਤ੍ਰ ੫੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਦਲੋ ਲੀਨੋ ਬਾਮ ਕੋ ਚੋਰ ਸੰਘਾਰਿਯੋ ਜੀਯ ॥੧੩॥

Badalo Leeno Baam Ko Chora Saanghaariyo Jeeya ॥13॥

Because he had killed the thief to revenge the death of the lady.(13)(1)

ਚਰਿਤ੍ਰ ੫੬ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੬॥੧੦੬੧॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Chhapano Charitar Samaapatama Satu Subhama Satu ॥56॥1061॥aphajooaan॥

Fifty-sixth Parable of Auspicious Chritars Conversation of the Raja and the Minister, Completed with Benediction. (56)(750)


ਚੌਪਈ

Choupaee ॥

Chaupaee


ਬੰਗ ਦੇਸ ਬੰਗੇਸ੍ਵਰ ਰਾਜਾ

Baanga Desa Baangesavar Raajaa ॥

ਚਰਿਤ੍ਰ ੫੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਰਾਜਨ ਕੋ ਸਿਰ ਤਾਜਾ

Sabha Hee Raajan Ko Sri Taajaa ॥

In the country of Bang, Raja Bangeswar ruled and he was the Raja of the Rajas.

ਚਰਿਤ੍ਰ ੫੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਰਾਜਾ ਮਰ ਗਯੋ

Kitaka Dinn Raajaa Mar Gayo ॥

ਚਰਿਤ੍ਰ ੫੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ