Sri Dasam Granth Sahib

Displaying Page 1660 of 2820

ਬਨਿਕ ਬੋਲਿ ਸਾਹੁਨਿ ਸੋ ਭਾਖ੍ਯੋ

Banika Boli Saahuni So Bhaakhio ॥

ਚਰਿਤ੍ਰ ੬੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਹਮੈ ਨਿਪੂਤ ਕਰਿ ਰਾਖ੍ਯੋ

Raam Hamai Nipoota Kari Raakhio ॥

The Shah told his wife, ‘God has not bestowed us with a son.

ਚਰਿਤ੍ਰ ੬੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਬਹੁ ਧਾਮ ਕਾਮ ਕਿਹ ਆਵੈ

Dhan Bahu Dhaam Kaam Kih Aavai ॥

ਚਰਿਤ੍ਰ ੬੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਬਿਨਾ ਮੁਰ ਬੰਸ ਲਜਾਵੈ ॥੨॥

Putar Binaa Mur Baansa Lajaavai ॥2॥

‘What use is all this in our house without a son. Without progeny I feel ashamed of myself.(2)

ਚਰਿਤ੍ਰ ੬੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸੁਨੁ ਸਾਹੁਨਿ ਹਮਰੇ ਬਿਧਹਿ ਪੂਤ ਦੀਨਾ ਧਾਮ

Sunu Saahuni Hamare Bidhahi Poota Na Deenaa Dhaam ॥

‘Listen, my wife, God has not given us a son.

ਚਰਿਤ੍ਰ ੬੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਹੁ ਸੁਤ ਕੈ ਰਾਖਿਯੈ ਜੋ ਹ੍ਯਾ ਲ੍ਯਾਵੈ ਰਾਮ ॥੩॥

Chorahu Suta Kai Raakhiyai Jo Haiaa Laiaavai Raam ॥3॥

‘If God sends a thief, we may keep him as our son.(3)

ਚਰਿਤ੍ਰ ੬੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਚੋਰਹੁ ਹੋਇ ਪੂਤ ਕਰਿ ਰਾਖੋ

Chorahu Hoei Poota Kari Raakho ॥

ਚਰਿਤ੍ਰ ੬੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਛੂ ਮੁਖ ਤੇ ਭਾਖੋ

Taa Te Kachhoo Na Mukh Te Bhaakho ॥

‘If thief came, we will keep him as our son and will say nothing more.

ਚਰਿਤ੍ਰ ੬੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁਨਿ ਸਹਿਤ ਬਨਿਕ ਜਬ ਮਰਿ ਹੈ

Saahuni Sahita Banika Jaba Mari Hai ॥

ਚਰਿਤ੍ਰ ੬੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਕਵਨ ਦਰਬੁ ਲੈ ਕਰਿ ਹੈ ॥੪॥

Hamaro Kavan Darbu Lai Kari Hai ॥4॥

‘If we are both dead, then what would happen to all this wealth. ?’( 4)

ਚਰਿਤ੍ਰ ੬੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਜਬ ਭਨਕ ਚੋਰ ਸੁਨਿ ਪਾਈ

Yaha Jaba Bhanka Chora Suni Paaeee ॥

ਚਰਿਤ੍ਰ ੬੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਗਯੋ ਬਸਤ੍ਰਨ ਨਹਿ ਮਾਈ

Phooli Gayo Basatarn Nahi Maaeee ॥

When the thief heard their talk, his joy found no bounds,

ਚਰਿਤ੍ਰ ੬੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਬਨਿਕ ਕੋ ਪੂਤ ਕਹੈਹੋਂ

Jaaei Banika Ko Poota Kahaihona ॥

ਚਰਿਤ੍ਰ ੬੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੈ ਮਰੇ ਸਕਲ ਧਨ ਲੈਹੋਂ ॥੫॥

Yaa Kai Mare Sakala Dhan Laihona ॥5॥

(He thought,) ‘I will become the son of the Shah and after his death, I will own all the riches.’(5)

ਚਰਿਤ੍ਰ ੬੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੋ ਚੋਰ ਦ੍ਰਿਸਟਿ ਪਰ ਗਯੋ

Taba Lo Chora Drisatti Par Gayo ॥

ਚਰਿਤ੍ਰ ੬੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਬਨਿਕ ਕੇ ਆਨੰਦ ਭਯੋ

Adhika Banika Ke Aanaanda Bhayo ॥

Then their eyes fell on the thief and they became very happy.

ਚਰਿਤ੍ਰ ੬੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਲ੍ਯੋ ਪਲੋਸ੍ਯੋ ਸੁਤੁ ਬਿਧਿ ਦੀਨੋ

Palaio Palosaio Sutu Bidhi Deeno ॥

ਚਰਿਤ੍ਰ ੬੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪੂਤ ਪੂਤ ਕਹਿ ਲੀਨੋ ॥੬॥

Taa Ko Poota Poota Kahi Leeno ॥6॥

‘I have been endowed with a grown up son,’ and he then hugged him claiming ‘my son’, ‘my son.’(6)

ਚਰਿਤ੍ਰ ੬੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟ ਉਪਰ ਤਸਕਰਹਿ ਬੈਠਾਯੋ

Khaatta Aupar Tasakarhi Baitthaayo ॥

ਚਰਿਤ੍ਰ ੬੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਭਲੋ ਪਕਵਾਨ ਖਵਾਯੋ

Bhalo Bhalo Pakavaan Khvaayo ॥

They made him to sit on the bed and served him dainty food.

ਚਰਿਤ੍ਰ ੬੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਪੂਤ ਕਹਿ ਸਾਹੁਨਿ ਧਾਈ

Poota Poota Kahi Saahuni Dhaaeee ॥

ਚਰਿਤ੍ਰ ੬੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਚਉਤਰੇ ਜਾਇ ਜਤਾਈ ॥੭॥

Saahu Chautare Jaaei Jataaeee ॥7॥

The Shah’s wife announcing, ‘My son, my son.’ went around and informed everybody.(7)

ਚਰਿਤ੍ਰ ੬੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ