Sri Dasam Granth Sahib
Displaying Page 1667 of 2820
ਤਬ ਤਿਨ ਆਨ ਸੂਰਮਨ ਧਰਿਯੋ ॥੩॥
Taba Tin Aan Sooraman Dhariyo ॥3॥
While chasing his horse to run fast, he fell aver and the warriors caught him.(3)
ਚਰਿਤ੍ਰ ੬੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਬਾਧਿ ਕਾਲਪੀ ਲੈ ਗਏ ਤਾਹਿ ਹਨਨ ਕੇ ਭਾਇ ॥
Baadhi Kaalpee Lai Gaee Taahi Hanna Ke Bhaaei ॥
He tied him up and brought him to’ Kaalpi Nagar to kill.
ਚਰਿਤ੍ਰ ੬੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਨਕ ਭਨਕ ਸੁਨਿ ਤਿਹ ਤ੍ਰਿਯਾ ਤਹਾ ਪਹੂੰਚੀ ਆਇ ॥੪॥
Tanka Bhanka Suni Tih Triyaa Tahaa Pahooaanchee Aaei ॥4॥
Getting the news, his wife arrived there, too.(4)
ਚਰਿਤ੍ਰ ੬੫ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਚੁਨਿ ਚੁਨਿ ਗੋਬਰ ਹੈ ਪਰ ਧਰੈ ॥
Chuni Chuni Gobar Hai Par Dhari ॥
ਚਰਿਤ੍ਰ ੬੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਹੂ ਕੀ ਸੰਕਾ ਨਹਿ ਕਰੈ ॥
Kaahoo Kee Saankaa Nahi Kari ॥
She had been collecting the cakes of horses’ dung so that no body could suspect.
ਚਰਿਤ੍ਰ ੬੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿ ਕੌ ਬਧ ਨ ਹੋਇ ਯੌ ਧਾਈ ॥
Pati Kou Badha Na Hoei You Dhaaeee ॥
ਚਰਿਤ੍ਰ ੬੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਮਿਸਿ ਨਿਕਟਿ ਪਹੂਚੀ ਆਈ ॥੫॥
Eih Misi Nikatti Pahoochee Aaeee ॥5॥
She came running fast to reach there to save her husband from hanging.(5)
ਚਰਿਤ੍ਰ ੬੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਝਟਕਿ ਬਾਹ ਤੇ ਨਿਜੁ ਪਤਿਹ ਹੈ ਪਰ ਲਯੋ ਚਰਾਇ ॥
Jhattaki Baaha Te Niju Patih Hai Par Layo Charaaei ॥
She jerked his (warrior’s) hand and took her husband an her horse.
ਚਰਿਤ੍ਰ ੬੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹੀ ਕੌ ਅਸਿ ਛੀਨਿ ਕੈ ਤਾਹਿ ਚੰਡਾਰਹਿ ਘਾਇ ॥੬॥
Taahee Kou Asi Chheeni Kai Taahi Chaandaarahi Ghaaei ॥6॥
And taking his awn sward she killed him (the warrior).(6)
ਚਰਿਤ੍ਰ ੬੫ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਜਵਨ ਸ੍ਵਾਰ ਪਹੂੰਚ੍ਯੋ ਤਿਹ ਮਾਰਿਯੋ ॥
Javan Savaara Pahooaanchaio Tih Maariyo ॥
ਚਰਿਤ੍ਰ ੬੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕੈ ਬਾਨ ਮਾਰਿ ਹੀ ਡਾਰਿਯੋ ॥
Eekai Baan Maari Hee Daariyo ॥
Any horse-rider who came forward, she killed him with the arrow.
ਚਰਿਤ੍ਰ ੬੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਹੂ ਤੇ ਚਿਤ ਡਰਤ ਨ ਭਈ ॥
Kaahoo Te Chita Darta Na Bhaeee ॥
ਚਰਿਤ੍ਰ ੬੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਪਤਿ ਲੈ ਪੁਰਵਾ ਕਹ ਗਈ ॥੭॥
Niju Pati Lai Purvaa Kaha Gaeee ॥7॥
She did not care far any body, took her husband and brought him home.(7)(1)
ਚਰਿਤ੍ਰ ੬੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੫॥੧੧੪੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Paisatthavo Charitar Samaapatama Satu Subhama Satu ॥65॥1144॥aphajooaan॥
Sixty-fourth Parable of Auspicious Chritars Conversation of the Raja and the Minister, Completed with Benediction. (64)(1135)
ਦੋਹਰਾ ॥
Doharaa ॥
Dohira
ਦੁਹਿਤਾ ਏਕ ਵਜੀਰ ਕੀ ਰੂਪ ਸਹਰ ਕੇ ਮਾਹਿ ॥
Duhitaa Eeka Vajeera Kee Roop Sahar Ke Maahi ॥
In the city of Roop, a minister had a daughter.
ਚਰਿਤ੍ਰ ੬੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੇ ਸਮ ਤਿਹੂੰ ਲੋਕ ਮੈ ਰੂਪਵਤੀ ਕਊ ਨਾਹਿ ॥੧॥
Taa Ke Sama Tihooaan Loka Mai Roopvatee Kaoo Naahi ॥1॥
There was none as pretty as she in all the three worlds.(1)
ਚਰਿਤ੍ਰ ੬੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅਗਨਤ ਧਨੁ ਬਿਧਿ ਘਰ ਦਯੋ ਅਮਿਤ ਰੂਪ ਕੌ ਪਾਇ ॥
Aganta Dhanu Bidhi Ghar Dayo Amita Roop Kou Paaei ॥
Along with the beauty, God has endowed her with lot of wealth.
ਚਰਿਤ੍ਰ ੬੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲੋਕ ਚੌਦਹੂੰ ਮੈ ਸਦਾ ਰੋਸਨ ਰੋਸਨ ਰਾਇ ॥੨॥
Loka Choudahooaan Mai Sadaa Rosan Rosan Raaei ॥2॥
His influence had spread aver all the fourteen continents.(2)
ਚਰਿਤ੍ਰ ੬੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਾਮ ਦੇਸ ਕੇ ਸਾਹ ਕੋ ਸੁੰਦਰ ਏਕ ਸਪੂਤ ॥
Saam Desa Ke Saaha Ko Suaandar Eeka Sapoota ॥
The Shah of the country of Siam had a san,
ਚਰਿਤ੍ਰ ੬੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ