Sri Dasam Granth Sahib

Displaying Page 1719 of 2820

ਕੋਟਵਾਰ ਕਾਜੀ ਜਬੈ ਮੁਫਤੀ ਆਯਸੁ ਕੀਨ

Kottavaara Kaajee Jabai Muphatee Aayasu Keena ॥

Then the Quazi, the policeman and the priest gave their permission,

ਚਰਿਤ੍ਰ ੮੨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਗ ਸਹਿਤ ਤਹ ਭੂਤ ਕਹਿ ਗਾਡਿ ਗੋਰਿ ਮਹਿ ਦੀਨ ॥੩੨॥

Dega Sahita Taha Bhoota Kahi Gaadi Gori Mahi Deena ॥32॥

And it was buried in the ground and the ghost along with the Cooking vessel was entombed.(32)

ਚਰਿਤ੍ਰ ੮੨ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਰਹਿਯੋ ਦਲ ਸਾਹ ਕੋ ਗਯੋ ਖਜਾਨਾ ਖਾਇ

Jeeti Rahiyo Dala Saaha Ko Gayo Khjaanaa Khaaei ॥

This way the Rani won over the heart of the Emperor,

ਚਰਿਤ੍ਰ ੮੨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਛਲ ਸੌ ਤ੍ਰਿਯ ਭੂਤ ਕਹਿ ਦੀਨੋ ਗੋਰਿ ਗਡਾਇ ॥੩੩॥

So Chhala Sou Triya Bhoota Kahi Deeno Gori Gadaaei ॥33॥

And with her trickery the woman got him declared as a ghost.(33)(1)

ਚਰਿਤ੍ਰ ੮੨ - ੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੨॥੧੪੭੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Biaaseevo Charitar Samaapatama Satu Subhama Satu ॥82॥1475॥aphajooaan॥

Eighty-second Parable of Auspicious Chritars Conversation of the Raja and the Minister, Completed with Benediction. (82)(1473)


ਦੋਹਰਾ

Doharaa ॥

Dohira


ਰਾਜੌਰੀ ਕੇ ਦੇਸ ਮੈ ਰਾਜਪੁਰੋ ਇਕ ਗਾਉ

Raajouree Ke Desa Mai Raajapuro Eika Gaau ॥

In the country of Rajauri, there was a village called Rajpur.

ਚਰਿਤ੍ਰ ੮੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਗੂਜਰ ਬਸੈ ਰਾਜ ਮਲ ਤਿਹ ਨਾਉ ॥੧॥

Tahaa Eeka Goojar Basai Raaja Mala Tih Naau ॥1॥

There lived a gujar, the milkman, whose name was Raj Mahal.(1)

ਚਰਿਤ੍ਰ ੮੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਰਾਜੋ ਨਾਮ ਏਕ ਤਿਹ ਨਾਰੀ

Raajo Naam Eeka Tih Naaree ॥

ਚਰਿਤ੍ਰ ੮੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਅੰਗ ਬੰਸ ਉਜਿਯਾਰੀ

Suaandar Aanga Baansa Aujiyaaree ॥

Rajo, a damsel lived there. She was endowed with a charming body.

ਚਰਿਤ੍ਰ ੮੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਇਕ ਨਰ ਸੌ ਨੇਹ ਲਗਾਯੋ

Tih Eika Nar Sou Neha Lagaayo ॥

ਚਰਿਤ੍ਰ ੮੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੂਜਰ ਭੇਦ ਤਬੈ ਲਖਿ ਪਾਯੋ ॥੨॥

Goojar Bheda Tabai Lakhi Paayo ॥2॥

She fell in love with a man and the milkman suspected.(2)

ਚਰਿਤ੍ਰ ੮੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਲਖ੍ਯੋ ਗੂਜਰ ਮੁਹਿ ਜਾਨ੍ਯੋ

Jaara Lakhio Goojar Muhi Jaanio ॥

ਚਰਿਤ੍ਰ ੮੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਚਿਤ ਭੀਤਰ ਡਰ ਮਾਨ੍ਯੋ

Adhika Chita Bheetr Dar Maanio ॥

The lover had no doubt that the milkman had come to know and,

ਚਰਿਤ੍ਰ ੮੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਿ ਗਾਵ ਤਿਹ ਅਨਤ ਸਿਧਾਯੋ

Chhaadi Gaava Tih Anta Sidhaayo ॥

ਚਰਿਤ੍ਰ ੮੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਾ ਕੋ ਦਰਸੁ ਦਿਖਾਯੋ ॥੩॥

Bahuri Na Taa Ko Darsu Dikhaayo ॥3॥

Therefore, he was much scared. He abandoned the village and was never seen.(3)

ਚਰਿਤ੍ਰ ੮੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਾਜੋ ਬਿਛੁਰੇ ਯਾਰ ਕੇ ਚਿਤ ਮੈ ਭਈ ਉਦਾਸ

Raajo Bichhure Yaara Ke Chita Mai Bhaeee Audaasa ॥

Rajo missed her lover and she remained very depressed.

ਚਰਿਤ੍ਰ ੮੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿ ਚਿੰਤਾ ਮਨ ਮੈ ਕਰੈ ਮੀਤ ਮਿਲਨ ਕੀ ਆਸ ॥੪॥

Niti Chiaantaa Man Mai Kari Meet Milan Kee Aasa ॥4॥

Dejected, she always desired for a meeting with him.(4)

ਚਰਿਤ੍ਰ ੮੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਯਹਿ ਸਭ ਭੇਦ ਗੂਜਰਹਿ ਜਾਨ੍ਯੋ

Yahi Sabha Bheda Goojarhi Jaanio ॥

ਚਰਿਤ੍ਰ ੮੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਪ੍ਰਗਟ ਕਛੂ ਬਖਾਨ੍ਯੋ

Taa So Pargatta Na Kachhoo Bakhaanio ॥

The milkman knew the entire secret but did not disclose.

ਚਰਿਤ੍ਰ ੮੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾ ਯਹੇ ਕਰੀ ਮਨ ਮਾਹੀ

Chiaantaa Yahe Karee Man Maahee ॥

ਚਰਿਤ੍ਰ ੮੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ