Sri Dasam Granth Sahib

Displaying Page 1729 of 2820

ਚੌਪਈ

Choupaee ॥

Chaupaee


ਆਪ ਨ੍ਰਿਪਤਿ ਸੋ ਬਚਨ ਉਚਾਰੋ

Aapa Nripati So Bachan Auchaaro ॥

ਚਰਿਤ੍ਰ ੮੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਨਾਥ ਇਹ ਸ੍ਵਾਨ ਤਿਹਾਰੋ

Suna Naatha Eih Savaan Tihaaro ॥

Then she told the Raja, ‘Listen, My Master, your this dog.

ਚਰਿਤ੍ਰ ੮੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕੌ ਅਧਿਕ ਪ੍ਰਾਨ ਤੇ ਪ੍ਯਾਰੋ

Mo Kou Adhika Paraan Te Paiaaro ॥

ਚਰਿਤ੍ਰ ੮੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਜਿਨਿ ਪਾਹਨ ਤੁਮ ਮਾਰੋ ॥੬॥

Yaa Kou Jini Paahan Tuma Maaro ॥6॥

‘Is precious to me, more than my life. Please don’t kill it.’(6)

ਚਰਿਤ੍ਰ ੮੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਤਿ ਸਤਿ ਤਬ ਨ੍ਰਿਪ ਕਹਿਯੋ ਤਾਹਿ ਟੂਕਰੋ ਡਾਰਿ

Sati Sati Taba Nripa Kahiyo Taahi Ttookaro Daari ॥

‘I believe you,’ Raja said, ‘It is true,’ and gave it a piece of bread.

ਚਰਿਤ੍ਰ ੮੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹ੍ਵੈ ਕੈ ਨਿਕਸਿਯੋ ਸਕਿਯੋ ਮੂੜ ਬਿਚਾਰਿ ॥੭॥

Aage Havai Kai Nikasiyo Sakiyo Na Moorha Bichaari ॥7॥

Be passed right in front of his eyes, but the foolish Raja did not fathom.

ਚਰਿਤ੍ਰ ੮੭ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੭॥੧੫੩੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Sataaseevo Charitar Samaapatama Satu Subhama Satu ॥87॥1537॥aphajooaan॥

Eighty-seventh Parable of Auspicious Chritars Conversation of the Raja and the Minister, Completed with Benediction. (87)(1535)


ਦੋਹਰਾ

Doharaa ॥

Dohira


ਇੰਦ੍ਰ ਦਤ ਰਾਜਾ ਹੁਤੋ ਗੋਖਾ ਨਗਰ ਮਝਾਰ

Eiaandar Data Raajaa Huto Gokhaa Nagar Majhaara ॥

In the city of Gokha Nagar, there was a Raja named lndra Datt.

ਚਰਿਤ੍ਰ ੮੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਜ ਪ੍ਰਭਾ ਰਾਨੀ ਰਹੈ ਜਾ ਕੋ ਰੂਪ ਅਪਾਰ ॥੧॥

Kaanja Parbhaa Raanee Rahai Jaa Ko Roop Apaara ॥1॥

Kanj Prabha was his wife; she was extremely pretty.(1)

ਚਰਿਤ੍ਰ ੮੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਮੰਗਲਾ ਕੌ ਭਵਨ ਗੋਖਾ ਸਹਿਰ ਮੰਝਾਰ

Sarba Maangalaa Kou Bhavan Gokhaa Sahri Maanjhaara ॥

The temple of goddess, Sarab Mangla, was in Gokha city.

ਚਰਿਤ੍ਰ ੮੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਰਾਜਾ ਪ੍ਰਜਾ ਸਭ ਤਿਹ ਕਰਤ ਜੁਹਾਰ ॥੨॥

Aoocha Neecha Raajaa Parjaa Sabha Tih Karta Juhaara ॥2॥

Here all, high and low, the Raja and the subject used to pay their obeisance.(2)

ਚਰਿਤ੍ਰ ੮੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਾ ਕੇ ਭਵਨ ਸਕਲ ਚਲਿ ਆਵਹਿ

Taa Ke Bhavan Sakala Chali Aavahi ॥

ਚਰਿਤ੍ਰ ੮੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਗੋਰ ਕੌ ਸੀਸ ਝੁਕਾਵਹਿ

Aani Gora Kou Seesa Jhukaavahi ॥

All used to walk to the place to bow their heads,

ਚਰਿਤ੍ਰ ੮੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਕਮ ਔਰ ਅਛਤਨ ਲਾਵਹਿ

Kuaankama Aour Achhatan Laavahi ॥

ਚਰਿਤ੍ਰ ੮੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੋ ਧੂਪ ਜਗਾਵਹਿ ॥੩॥

Bhaanti Bhaanti Ko Dhoop Jagaavahi ॥3॥

They would put sacred marks on their foreheads along with burning assorted essence.(3)

ਚਰਿਤ੍ਰ ੮੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਭਾਂਤਿ ਭਾਂਤਿ ਦੈ ਪ੍ਰਕ੍ਰਮਾ ਭਾਂਤਿ ਭਾਂਤਿ ਸਿਰ ਨ੍ਯਾਇ

Bhaanti Bhaanti Dai Parkarmaa Bhaanti Bhaanti Sri Naiaaei ॥

They would circumambulate in various forms and pay their obeisance.

ਚਰਿਤ੍ਰ ੮੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜ ਭਵਾਨੀ ਕੌ ਭਵਨ ਬਹੁਰਿ ਬਸੈ ਗ੍ਰਿਹ ਆਇ ॥੪॥

Pooja Bhavaanee Kou Bhavan Bahuri Basai Griha Aaei ॥4॥

After offering prayers to the goddess Bhawani, they would return to their homes.(4)

ਚਰਿਤ੍ਰ ੮੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਨਰ ਨਾਰੀ ਸਭ ਤਹ ਚਲਿ ਜਾਹੀ

Nar Naaree Sabha Taha Chali Jaahee ॥

ਚਰਿਤ੍ਰ ੮੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ