Sri Dasam Granth Sahib
Displaying Page 1935 of 2820
ਤੋਹਿ ਤ੍ਯਾਗਿ ਕਰਿ ਅਨਤ ਨ ਕਿਤਹੂੰ ਜਾਇਹੌ ॥
Tohi Taiaagi Kari Anta Na Kitahooaan Jaaeihou ॥
‘Abandoning you, I will never go (to worship) anyone else.
ਚਰਿਤ੍ਰ ੧੩੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਪੀਰ ਤੁਹਾਰੇ ਸਾਲ ਸਾਲ ਮੈ ਆਇਹੌ ॥੧੩॥
Ho Peera Tuhaare Saala Saala Mai Aaeihou ॥13॥
‘Oh, my Peer, for years to come, I will remain obedient to you.’(13)
ਚਰਿਤ੍ਰ ੧੩੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਜਾਰ ਭੋਗ ਦ੍ਰਿੜ ਜਬ ਕਰਿ ਲਯੋ ॥
Jaara Bhoga Drirha Jaba Kari Layo ॥
ਚਰਿਤ੍ਰ ੧੩੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਕੌ ਛੋਰਿ ਤਰੇ ਤੇ ਦਯੋ ॥
Nripa Kou Chhori Tare Te Dayo ॥
When the paramour was gratified with sex, the Raja was let loose.
ਚਰਿਤ੍ਰ ੧੩੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮ ਮੀਤ ਨਿਜੁ ਤ੍ਰਿਯ ਨੈ ਟਾਰਿਯੋ ॥
Parthama Meet Niju Triya Nai Ttaariyo ॥
ਚਰਿਤ੍ਰ ੧੩੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਆਨਿ ਕੈ ਰਾਵ ਉਠਾਰਿਯੋ ॥੧੪॥
Bahuri Aani Kai Raava Autthaariyo ॥14॥
She bade goodbye to the friend and then asked Raja to get up.(14)
ਚਰਿਤ੍ਰ ੧੩੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਕਛੂ ਭੇਵ ਨਹਿ ਪਾਯੋ ॥
Moorakh Kachhoo Bheva Nahi Paayo ॥
ਚਰਿਤ੍ਰ ੧੩੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਨਿਯੋ ਮੋਹਿ ਪੀਰ ਪਟਕਾਯੋ ॥
Jaaniyo Mohi Peera Pattakaayo ॥
The imprudent did not discern and thought that the Peer had toppled him over.
ਚਰਿਤ੍ਰ ੧੩੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੰਧਨ ਛੂਟੇ ਸੁ ਥਾਨ ਸਵਾਰਿਯੋ ॥
Baandhan Chhootte Su Thaan Savaariyo ॥
ਚਰਿਤ੍ਰ ੧੩੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਕੌ ਚਰਿਤ ਨ ਜਿਯ ਮੈ ਧਾਰਿਯੋ ॥੧੫॥
Triya Kou Charita Na Jiya Mai Dhaariyo ॥15॥
After being untied, he cleaned the place but he could not acquiesce the wife’s deviousness.(15)(1)
ਚਰਿਤ੍ਰ ੧੩੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੯॥੨੭੮੩॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Aunataaleesavo Charitar Samaapatama Satu Subhama Satu ॥139॥2783॥aphajooaan॥
139th Parable of Auspicious Chritars Conversation of the Raja and the Minister, Completed With Benediction. (139)(2781)
ਦੋਹਰਾ ॥
Doharaa ॥
Dohira
ਹਿਜਲੀ ਬੰਦਰ ਕੋ ਰਹੈ ਬਾਨੀ ਰਾਇ ਨਰੇਸ ॥
Hijalee Baandar Ko Rahai Baanee Raaei Naresa ॥
Baani Raae was the Raja of the pier of Hijlee.
ਚਰਿਤ੍ਰ ੧੪੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੇਘਮਤੀ ਰਾਨੀ ਤਹਾਂ ਰਤਿ ਕੇ ਰਹਤ ਸੁਬੇਸ ॥੧॥
Meghamatee Raanee Tahaan Rati Ke Rahata Subesa ॥1॥
Megh Mati was his pretty wife.(1)
ਚਰਿਤ੍ਰ ੧੪੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਮਜਲਿਸਿ ਰਾਇ ਬਿਲੋਕਿ ਕੈ ਰੀਝਿ ਰਹੀ ਤ੍ਰਿਯ ਸੋਇ ॥
Majalisi Raaei Biloki Kai Reejhi Rahee Triya Soei ॥
The lady saw Majlis Raae and fell in love with him.
ਚਰਿਤ੍ਰ ੧੪੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੋਲਿ ਭੋਗ ਤਾ ਸੌ ਕਿਯੋ ਰਘੁਪਤਿ ਕਰੈ ਸੁ ਹੋਇ ॥੨॥
Boli Bhoga Taa Sou Kiyo Raghupati Kari Su Hoei ॥2॥
She invited him and, God willing, had sex with him.(2)
ਚਰਿਤ੍ਰ ੧੪੦ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਬਾਨੀ ਰਾਇ ਜਬ ਯੌ ਸੁਨਿ ਪਾਯੋ ॥
Baanee Raaei Jaba You Suni Paayo ॥
ਚਰਿਤ੍ਰ ੧੪੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਊ ਜਾਰ ਹਮਾਰੇ ਆਯੋ ॥
Koaoo Jaara Hamaare Aayo ॥
When Baani Raae heard that a paramour had come to his house,
ਚਰਿਤ੍ਰ ੧੪੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਬਾਧਿ ਭੁਜਾ ਇਹ ਲੈਹੌ ॥
Doaoo Baadhi Bhujaa Eih Laihou ॥
ਚਰਿਤ੍ਰ ੧੪੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਰੀ ਨਦੀ ਬੀਚ ਬੁਰਵੈਹੌ ॥੩॥
Gaharee Nadee Beecha Burvaihou ॥3॥
He decided to tie his both the legs and throw him in the stream.(3)
ਚਰਿਤ੍ਰ ੧੪੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਬਾਤ ਜਬੈ ਸੁਨ ਪਾਈ ॥
Raanee Baata Jabai Suna Paaeee ॥
ਚਰਿਤ੍ਰ ੧੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਗੋਹ ਕੌ ਲਯੋ ਮੰਗਾਈ ॥
Eeka Goha Kou Layo Maangaaeee ॥
When Rani learnt aboUt his determination, she got a rope,
ਚਰਿਤ੍ਰ ੧੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ