Sri Dasam Granth Sahib

Displaying Page 1960 of 2820

ਤੁਰਤੁ ਤੁਰੈ ਤੇ ਉਤਰ ਸਲਾਮੈ ਤੀਨਿ ਕਰ

Turtu Turi Te Autar Salaami Teeni Kar ॥

ਚਰਿਤ੍ਰ ੧੪੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੀਜੈ ਅਪਨੋ ਤੁਰੈ ਲਯੋ ਮੈ ਮੋਲ ਭਰਿ ॥੧੦॥

Ho Leejai Apano Turi Layo Mai Mola Bhari ॥10॥

ਚਰਿਤ੍ਰ ੧੪੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮੁਹਰੈ ਘਰ ਪਹੁਚਾਇ ਕੈ ਤਿਨ ਕੌ ਚਰਿਤ ਦਿਖਾਇ

Muhari Ghar Pahuchaaei Kai Tin Kou Charita Dikhaaei ॥

ਚਰਿਤ੍ਰ ੧੪੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਤੁਰੋ ਨ੍ਰਿਪ ਕੋ ਦਿਯੋ ਹ੍ਰਿਦੈ ਹਰਖ ਉਪਜਾਇ ॥੧੧॥

Aani Turo Nripa Ko Diyo Hridai Harkh Aupajaaei ॥11॥

ਚਰਿਤ੍ਰ ੧੪੫ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੫॥੨੯੩੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Paitaaleesavo Charitar Samaapatama Satu Subhama Satu ॥145॥2931॥aphajooaan॥


ਦੋਹਰਾ

Doharaa ॥


ਪ੍ਰਮੁਦ ਕੁਮਾਰਿ ਰਾਨੀ ਰਹੈ ਜਾ ਕੋ ਰੂਪ ਅਪਾਰ

Parmuda Kumaari Raanee Rahai Jaa Ko Roop Apaara ॥

ਚਰਿਤ੍ਰ ੧੪੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਰਾਜ ਰਾਜਾ ਨਿਰਖਿ ਕਿਯੋ ਆਪਨਾ ਯਾਰ ॥੧॥

Bijai Raaja Raajaa Nrikhi Kiyo Aapanaa Yaara ॥1॥

ਚਰਿਤ੍ਰ ੧੪੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਬਿਜੈ ਰਾਜ ਕੋ ਲੀਨੋ ਧਾਮ ਬੁਲਾਇ ਕੈ

Bijai Raaja Ko Leeno Dhaam Bulaaei Kai ॥

ਚਰਿਤ੍ਰ ੧੪੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਰਤਿ ਕਰੀ ਹਰਖ ਉਪਜਾਇ ਕੈ

Lapatti Lapatti Rati Karee Harkh Aupajaaei Kai ॥

ਚਰਿਤ੍ਰ ੧੪੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤਾ ਸੋ ਯੌ ਬਚਨ ਉਚਾਰੇ ਪ੍ਰੀਤਿ ਕਰਿ

Puni Taa So You Bachan Auchaare Pareeti Kari ॥

ਚਰਿਤ੍ਰ ੧੪੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੁਨਿ ਰਾਜਾ ਮੁਰਿ ਬੈਨ ਲੀਜਿਅਹਿ ਹ੍ਰਿਦੈ ਧਰਿ ॥੨॥

Ho Suni Raajaa Muri Bain Leejiahi Hridai Dhari ॥2॥

ਚਰਿਤ੍ਰ ੧੪੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮੁਰ ਕਿਯੋ ਸੁਯੰਬਰ ਪਿਤਾ ਬਨਾਇ ਕਰਿ

Jaba Mur Kiyo Suyaanbar Pitaa Banaaei Kari ॥

ਚਰਿਤ੍ਰ ੧੪੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਲਖਿ ਕੈ ਤੁਮਰੋ ਰੂਪ ਰਹੀ ਉਰਝਾਇ ਕਰ

Hou Lakhi Kai Tumaro Roop Rahee Aurjhaaei Kar ॥

ਚਰਿਤ੍ਰ ੧੪੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਰਾਵ ਮੁਹਿ ਲੈ ਗਯੋ ਜੁਧ ਮਚਾਇ ਕੈ

Avar Raava Muhi Lai Gayo Judha Machaaei Kai ॥

ਚਰਿਤ੍ਰ ੧੪੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮੋਰ ਬਸ ਕਛੁ ਚਲਿਯੋ ਮਰੋ ਬਿਖ ਖਾਇ ਕੈ ॥੩॥

Ho Mora Na Basa Kachhu Chaliyo Maro Bikh Khaaei Kai ॥3॥

ਚਰਿਤ੍ਰ ੧੪੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਨ ਅਨੋਖੀ ਲਗੈ ਤੋਰੀ ਜਾਤ ਹੈ

Lagan Anokhee Lagai Na Toree Jaata Hai ॥

ਚਰਿਤ੍ਰ ੧੪੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਤਿਹਾਰੋ ਰੂਪ ਹਿਯੋ ਸਿਰਾਤ ਹੈ

Nrikhi Tihaaro Roop Na Hiyo Siraata Hai ॥

ਚਰਿਤ੍ਰ ੧੪੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਜੈ ਸੋਊ ਚਰਿਤ ਜੁ ਤੁਮ ਕਹ ਪਾਇਯੈ

Keejai Soaoo Charita Ju Tuma Kaha Paaeiyai ॥

ਚਰਿਤ੍ਰ ੧੪੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਜੁ ਨਾਰੀ ਮੁਹਿ ਕੀਜੈ ਸੁ ਬਿਧਿ ਬਤਾਇਯੈ ॥੪॥

Ho Niju Naaree Muhi Keejai Su Bidhi Bataaeiyai ॥4॥

ਚਰਿਤ੍ਰ ੧੪੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਕੇ ਭਵਨ ਜੁਗਿਨ ਹ੍ਵੈ ਆਇਹੌ

Mahaa Rudar Ke Bhavan Jugin Havai Aaeihou ॥

ਚਰਿਤ੍ਰ ੧੪੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁਕ ਮਨੁਖ ਲੈ ਸੰਗ ਤਹਾ ਚਲਿ ਜਾਇਹੌ

Kachhuka Manukh Lai Saanga Tahaa Chali Jaaeihou ॥

ਚਰਿਤ੍ਰ ੧੪੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ