Sri Dasam Granth Sahib
Displaying Page 1993 of 2820
ਹੋ ਰਥ ਪੈ ਚੜਿ ਨਲ ਰਾਜ ਤਹਾ ਆਵਤ ਭਏ ॥੨੭॥
Ho Ratha Pai Charhi Nala Raaja Tahaa Aavata Bhaee ॥27॥
ਚਰਿਤ੍ਰ ੧੫੭ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਨ੍ਰਿਪ ਨਲ ਕੌ ਰਥ ਪੈ ਚੜੇ ਸਭ ਜਨ ਗਏ ਪਛਾਨਿ ॥
Nripa Nala Kou Ratha Pai Charhe Sabha Jan Gaee Pachhaani ॥
ਚਰਿਤ੍ਰ ੧੫੭ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਮਵੰਤੀ ਪੁਨਿ ਤਿਹ ਬਰਿਯੋ ਇਹ ਚਰਿਤ੍ਰ ਕਹ ਠਾਨਿ ॥੨੮॥
Damavaantee Puni Tih Bariyo Eih Charitar Kaha Tthaani ॥28॥
ਚਰਿਤ੍ਰ ੧੫੭ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਲੈ ਤਾ ਕੋ ਰਾਜਾ ਘਰ ਆਏ ॥
Lai Taa Ko Raajaa Ghar Aaee ॥
ਚਰਿਤ੍ਰ ੧੫੭ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਖੇਲਿ ਜੂਪ ਪੁਨਿ ਸਤ੍ਰੁ ਹਰਾਏ ॥
Kheli Joop Puni Sataru Haraaee ॥
ਚਰਿਤ੍ਰ ੧੫੭ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੀਤਿ ਰਾਜ ਆਪਨੌ ਪੁਨਿ ਲੀਨੋ ॥
Jeeti Raaja Aapanou Puni Leeno ॥
ਚਰਿਤ੍ਰ ੧੫੭ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਦੁਹੂੰਅਨ ਸੁਖ ਕੀਨੋ ॥੨੯॥
Bhaanti Bhaanti Duhooaann Sukh Keeno ॥29॥
ਚਰਿਤ੍ਰ ੧੫੭ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਮੈ ਜੁ ਕਥਾ ਸੰਛੇਪਤੇ ਯਾ ਕੀ ਕਹੀ ਬਨਾਇ ॥
Mai Ju Kathaa Saanchhepate Yaa Kee Kahee Banaaei ॥
ਚਰਿਤ੍ਰ ੧੫੭ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਤੇ ਕਿਯ ਬਿਸਥਾਰ ਨਹਿ ਮਤਿ ਪੁਸਤਕ ਬਢ ਜਾਇ ॥੩੦॥
Yaa Te Kiya Bisathaara Nahi Mati Pustaka Badha Jaaei ॥30॥
ਚਰਿਤ੍ਰ ੧੫੭ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਦਮਵੰਤੀ ਇਹ ਚਰਿਤ ਸੋ ਪੁਨਿ ਪਤਿ ਬਰਿਯੋ ਬਨਾਇ ॥
Damavaantee Eih Charita So Puni Pati Bariyo Banaaei ॥
ਚਰਿਤ੍ਰ ੧੫੭ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਤੇ ਜਗ ਜੂਆ ਬੁਰੋ ਕੋਊ ਨ ਖੇਲਹੁ ਰਾਇ ॥੩੧॥
Sabha Te Jaga Jooaa Buro Koaoo Na Khelhu Raaei ॥31॥
ਚਰਿਤ੍ਰ ੧੫੭ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੭॥੩੧੨੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Sataavano Charitar Samaapatama Satu Subhama Satu ॥157॥3129॥aphajooaan॥
ਚੌਪਈ ॥
Choupaee ॥
ਚੌੜ ਭਰਥ ਸੰਨ੍ਯਾਸੀ ਰਹੈ ॥
Chourha Bhartha Saanniaasee Rahai ॥
ਚਰਿਤ੍ਰ ੧੫੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੰਡੀਗਿਰ ਦੁਤਿਯੈ ਜਗ ਕਹੈ ॥
Raandeegri Dutiyai Jaga Kahai ॥
ਚਰਿਤ੍ਰ ੧੫੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਲਕ ਰਾਮ ਏਕ ਬੈਰਾਗੀ ॥
Baalaka Raam Eeka Bairaagee ॥
ਚਰਿਤ੍ਰ ੧੫੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਸੌ ਰਹੈ ਸਪਰਧਾ ਲਾਗੀ ॥੧॥
Tin Sou Rahai Sapardhaa Laagee ॥1॥
ਚਰਿਤ੍ਰ ੧੫੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਦਿਵਸ ਤਿਨ ਪਰੀ ਲਰਾਈ ॥
Eeka Divasa Tin Paree Laraaeee ॥
ਚਰਿਤ੍ਰ ੧੫੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੁਤਕਨ ਸੇਤੀ ਮਾਰਿ ਮਚਾਈ ॥
Kutakan Setee Maari Machaaeee ॥
ਚਰਿਤ੍ਰ ੧੫੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੰਠੀ ਕਹੂੰ ਜਟਨ ਕੇ ਜੂਟੇ ॥
Kaantthee Kahooaan Jattan Ke Jootte ॥
ਚਰਿਤ੍ਰ ੧੫੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਖਪਰ ਸੌ ਖਪਰ ਬਹੁ ਫੂਟੇ ॥੨॥
Khpar Sou Khpar Bahu Phootte ॥2॥
ਚਰਿਤ੍ਰ ੧੫੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ