Sri Dasam Granth Sahib
Displaying Page 2032 of 2820
ਕੈਧੋ ਅੰਗ ਅਗਨਿ ਮੈ ਜਾਰੋ ॥
Kaidho Aanga Agani Mai Jaaro ॥
ਚਰਿਤ੍ਰ ੧੭੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੈਧੋ ਪਿਯ ਪੈ ਜਾਇ ਪੁਕਾਰੋ ॥
Kaidho Piya Pai Jaaei Pukaaro ॥
ਚਰਿਤ੍ਰ ੧੭੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਰਾਵਰੀ ਜਾਰ ਭਜ ਗਯੋ ॥
Joraavaree Jaara Bhaja Gayo ॥
ਚਰਿਤ੍ਰ ੧੭੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੋਰੋ ਧਰਮ ਲੋਪ ਸਭ ਭਯੋ ॥੮॥
Moro Dharma Lopa Sabha Bhayo ॥8॥
ਚਰਿਤ੍ਰ ੧੭੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਯੌ ਕਹਿ ਕੈ ਮੁਖ ਤੇ ਬਚਨ ਜਮਧਰ ਲਈ ਉਠਾਇ ॥
You Kahi Kai Mukh Te Bachan Jamadhar Laeee Autthaaei ॥
ਚਰਿਤ੍ਰ ੧੭੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਦਰ ਬਿਖੈ ਮਾਰਨ ਲਗੀ ਨਿਜੁ ਪਤਿ ਕੋ ਦਿਖਰਾਇ ॥੯॥
Audar Bikhi Maaran Lagee Niju Pati Ko Dikhraaei ॥9॥
ਚਰਿਤ੍ਰ ੧੭੧ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਐਸੇ ਨਿਰਖਿ ਤਵਨ ਪਤਿ ਧਯੋ ॥
Aaise Nrikhi Tavan Pati Dhayo ॥
ਚਰਿਤ੍ਰ ੧੭੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਮਧਰ ਛੀਨ ਹਾਥ ਤੇ ਲਯੋ ॥
Jamadhar Chheena Haatha Te Layo ॥
ਚਰਿਤ੍ਰ ੧੭੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮ ਘਾਇ ਤੁਮ ਹਮੈ ਪ੍ਰਹਾਰੋ ॥
Parthama Ghaaei Tuma Hamai Parhaaro ॥
ਚਰਿਤ੍ਰ ੧੭੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਪਾਛੇ ਅਪਨੇ ਉਰ ਮਾਰੋ ॥੧੦॥
Taa Paachhe Apane Aur Maaro ॥10॥
ਚਰਿਤ੍ਰ ੧੭੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੇਰੌ ਧਰਮ ਲੋਪ ਨਹਿੰ ਭਯੋ ॥
Terou Dharma Lopa Nahiaan Bhayo ॥
ਚਰਿਤ੍ਰ ੧੭੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਰਾਵਰੀ ਜਾਰ ਭਜਿ ਗਯੋ ॥
Joraavaree Jaara Bhaji Gayo ॥
ਚਰਿਤ੍ਰ ੧੭੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਸਸਿਰ ਬਲ ਸੌ ਸਿਯ ਹਰਿ ਲੀਨੀ ॥
Dasasri Bala Sou Siya Hari Leenee ॥
ਚਰਿਤ੍ਰ ੧੭੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਰਘੁਨਾਥ ਤ੍ਯਾਗ ਨਹਿ ਦੀਨੀ ॥੧੧॥
Sree Raghunaatha Taiaaga Nahi Deenee ॥11॥
ਚਰਿਤ੍ਰ ੧੭੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਸੁਨੁ ਅਬਲਾ ਮੈ ਆਪਨੇ ਕਰਤ ਨ ਹਿਯ ਮੈ ਰੋਸੁ ॥
Sunu Abalaa Mai Aapane Karta Na Hiya Mai Rosu ॥
ਚਰਿਤ੍ਰ ੧੭੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਰ ਜੋਰ ਭਜਿ ਭਜ ਗਯੋ ਤੇਰੋ ਕਛੂ ਨ ਦੋਸ ॥੧੨॥
Jaara Jora Bhaji Bhaja Gayo Tero Kachhoo Na Dosa ॥12॥
ਚਰਿਤ੍ਰ ੧੭੧ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੧॥੩੩੬੭॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Eikahataro Charitar Samaapatama Satu Subhama Satu ॥171॥3367॥aphajooaan॥
ਚੌਪਈ ॥
Choupaee ॥
ਐਂਡੇ ਰਾਇਕ ਭਾਟ ਭਣਿਜੈ ॥
Aainade Raaeika Bhaatta Bhanijai ॥
ਚਰਿਤ੍ਰ ੧੭੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੀਤ ਕਲਾ ਤਿਹ ਤ੍ਰਿਯਾ ਕਹਿਜੈ ॥
Geet Kalaa Tih Triyaa Kahijai ॥
ਚਰਿਤ੍ਰ ੧੭੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਰਮ ਦੇ ਤਿਨ ਬੀਰ ਨਿਹਾਰਿਯੋ ॥
Beerama De Tin Beera Nihaariyo ॥
ਚਰਿਤ੍ਰ ੧੭੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ