Sri Dasam Granth Sahib

Displaying Page 2038 of 2820

ਤੁਮੈ ਸਾਥ ਬਹਲੋਲ ਭੋਗ ਕਮਾਤ ਹੋ

Tumai Saatha Bahalola Na Bhoga Kamaata Ho ॥

ਚਰਿਤ੍ਰ ੧੭੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਮਨੁਛ ਦੈ ਮੋਹਿ ਤਹਾ ਪਹੁਚਾਇਯੈ

Saanga Manuchha Dai Mohi Tahaa Pahuchaaeiyai ॥

ਚਰਿਤ੍ਰ ੧੭੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦਿਵਸ ਤੀਸਰੇ ਮੋ ਕੌ ਬਹੁਰਿ ਬੁਲਾਇਯੈ ॥੧੯॥

Ho Divasa Teesare Mo Kou Bahuri Bulaaeiyai ॥19॥

ਚਰਿਤ੍ਰ ੧੭੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਐਸੇ ਬਚ ਮੋਹਿ ਖਾਨ ਤਬ ਤਜਿ ਦਿਯੋ

Suni Aaise Bacha Mohi Khaan Taba Taji Diyo ॥

ਚਰਿਤ੍ਰ ੧੭੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਹ ਸੰਗ ਮੈ ਐਸੋ ਕਿਯੋ

Kaam Bhoga Taha Saanga Na Mai Aaiso Kiyo ॥

ਚਰਿਤ੍ਰ ੧੭੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੁਮ ਕੌ ਮੈ ਮਿਲੀ ਤਹਾ ਤੇ ਆਇ ਕੈ

Taba Tuma Kou Mai Milee Tahaa Te Aaei Kai ॥

ਚਰਿਤ੍ਰ ੧੭੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਬ ਤੁਮ ਕ੍ਯੋਹੂ ਮੋ ਕੌ ਲੇਹੁ ਬਚਾਇ ਕੈ ॥੨੦॥

Ho Aba Tuma Kaiohoo Mo Kou Lehu Bachaaei Kai ॥20॥

ਚਰਿਤ੍ਰ ੧੭੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸੁਨਿ ਐਸੋ ਬਚ ਮੂੜ ਤਬ ਫੂਲਿ ਗਯੋ ਮੁਸਕਾਇ

Suni Aaiso Bacha Moorha Taba Phooli Gayo Muskaaei ॥

ਚਰਿਤ੍ਰ ੧੭੩ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਜਾਨ੍ਯੋ ਬਾਲ ਕੋ ਆਈ ਭਗਹਿ ਫੁਰਾਇ ॥੨੧॥

Bheda Na Jaanio Baala Ko Aaeee Bhagahi Phuraaei ॥21॥

ਚਰਿਤ੍ਰ ੧੭੩ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਹਤਰਵੋਂ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੩॥੩੪੦੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Tihtarvona Charitar Samaapatama Satu Subhama Satu ॥173॥3402॥aphajooaan॥


ਚੌਪਈ

Choupaee ॥


ਮੋਕਲ ਗੜ ਮੋਕਲ ਨ੍ਰਿਪ ਭਾਰੋ

Mokala Garha Mokala Nripa Bhaaro ॥

ਚਰਿਤ੍ਰ ੧੭੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਰ ਮਾਤ ਪਛਮ ਉਜਿਯਾਰੋ

Pitar Maata Pachhama Aujiyaaro ॥

ਚਰਿਤ੍ਰ ੧੭੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਤਾ ਦੇ ਤਿਹ ਸੁਤਾ ਭਣਿਜੈ

Surtaa De Tih Sutaa Bhanijai ॥

ਚਰਿਤ੍ਰ ੧੭੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਰੂਪ ਕਵਨ ਤ੍ਰਿਯ ਦਿਜੈ ॥੧॥

Jaa Sama Roop Kavan Triya Dijai ॥1॥

ਚਰਿਤ੍ਰ ੧੭੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਤਵਨ ਸੁਯੰਬਰ ਬਨਾਯੋ

Apano Tavan Suyaanbar Banaayo ॥

ਚਰਿਤ੍ਰ ੧੭੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਭੂਪਨ ਕੋ ਬੋਲਿ ਪਠਾਯੋ

Sabha Bhoopn Ko Boli Patthaayo ॥

ਚਰਿਤ੍ਰ ੧੭੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਟ ਤੁਰੈ ਜੋ ਹ੍ਯਾਂ ਚੜਿ ਆਵੈ

Kaastta Turi Jo Haiaan Charhi Aavai ॥

ਚਰਿਤ੍ਰ ੧੭੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਰਾਜ ਸੁਤਾ ਕਹ ਪਾਵੈ ॥੨॥

Soeee Raaja Sutaa Kaha Paavai ॥2॥

ਚਰਿਤ੍ਰ ੧੭੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸਤ ਗਾੜਨ ਕੋ ਬਲ ਜੋ ਨਰ ਕਰ ਮੈ ਧਰੈ

Sata Gaarhan Ko Bala Jo Nar Kar Mai Dhari ॥

ਚਰਿਤ੍ਰ ੧੭੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਟ ਤੁਰੈ ਹ੍ਵੈ ਸ੍ਵਾਰ ਤੁਰਤ ਇਹ ਮਗੁ ਪਰੈ

Kaastta Turi Havai Savaara Turta Eih Magu Pari ॥

ਚਰਿਤ੍ਰ ੧੭੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਕ ਬਡੀ ਲਹੁ ਬਿਨੁ ਕਰ ਛੂਏ ਜੋ ਕਰੈ

Leeka Badee Lahu Binu Kar Chhooee Jo Kari ॥

ਚਰਿਤ੍ਰ ੧੭੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ