Sri Dasam Granth Sahib
Displaying Page 2055 of 2820
ਦੋਹਰਾ ॥
Doharaa ॥
ਸੁਨਿ ਰਾਨੀ ਸ੍ਯਾਨੀ ਬਚਨ ਸੀਸ ਰਹੀ ਨਿਹੁਰਾਇ ॥
Suni Raanee Saiaanee Bachan Seesa Rahee Nihuraaei ॥
ਚਰਿਤ੍ਰ ੧੮੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਘਰ ਹੋਇ ਸੋ ਜਾਨਈ ਜੜ ਕੋ ਕਹਾ ਉਪਾਇ ॥੧੩॥
Sughar Hoei So Jaaneee Jarha Ko Kahaa Aupaaei ॥13॥
ਚਰਿਤ੍ਰ ੧੮੧ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਜੋ ਚਤਰੋ ਨਰ ਹੋਇ ਸੁ ਭੇਵ ਪਛਾਨਈ ॥
Jo Chataro Nar Hoei Su Bheva Pachhaaneee ॥
ਚਰਿਤ੍ਰ ੧੮੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਭੇਦ ਅਭੇਦ ਕਹਾ ਜਿਯ ਜਾਨਈ ॥
Moorakh Bheda Abheda Kahaa Jiya Jaaneee ॥
ਚਰਿਤ੍ਰ ੧੮੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੈ ਹੌਹੂੰ ਕਛੂ ਚਰਿਤ੍ਰ ਬਨਾਇ ਹੋ ॥
Taa Tai Houhooaan Kachhoo Charitar Banaaei Ho ॥
ਚਰਿਤ੍ਰ ੧੮੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਯਾ ਰਾਨੀ ਕੇ ਸਹਿਤ ਨ੍ਰਿਪਹਿ ਕੋ ਘਾਇ ਹੋ ॥੧੪॥
Ho Yaa Raanee Ke Sahita Nripahi Ko Ghaaei Ho ॥14॥
ਚਰਿਤ੍ਰ ੧੮੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਮੂਰਖ ਕਛੂ ਭੇਦ ਨਹਿ ਪਾਯੋ ॥
Moorakh Kachhoo Bheda Nahi Paayo ॥
ਚਰਿਤ੍ਰ ੧੮੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਚੀ ਕੋ ਝੂਠੀ ਠਹਰਾਯੋ ॥
Saachee Ko Jhootthee Tthaharaayo ॥
ਚਰਿਤ੍ਰ ੧੮੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਝੂਠੀ ਕੋ ਸਾਚੀ ਕਰਿ ਮਾਨ੍ਯੋ ॥
Jhootthee Ko Saachee Kari Maanio ॥
ਚਰਿਤ੍ਰ ੧੮੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਕਛੂ ਨਹਿ ਜਾਨ੍ਯੋ ॥੧੫॥
Bheda Abheda Kachhoo Nahi Jaanio ॥15॥
ਚਰਿਤ੍ਰ ੧੮੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੧॥੩੫੦੦॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Eikaaseevo Charitar Samaapatama Satu Subhama Satu ॥181॥3500॥aphajooaan॥
ਦੋਹਰਾ ॥
Doharaa ॥
ਵਹੈ ਸਵਤਿ ਤਾ ਕੀ ਹੁਤੀ ਜਾ ਕੋ ਰੂਪ ਅਪਾਰ ॥
Vahai Savati Taa Kee Hutee Jaa Ko Roop Apaara ॥
ਚਰਿਤ੍ਰ ੧੮੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰਪਤਿ ਸੇ ਨਿਰਖਤ ਸਦਾ ਮੁਖ ਛਬਿ ਭਾਨ ਕੁਮਾਰਿ ॥੧॥
Surpati Se Nrikhta Sadaa Mukh Chhabi Bhaan Kumaari ॥1॥
ਚਰਿਤ੍ਰ ੧੮੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਭਾਨ ਕਲਾ ਐਸੇ ਬਹੁ ਬਰਖ ਬਿਤਾਇ ਕੈ ॥
Bhaan Kalaa Aaise Bahu Barkh Bitaaei Kai ॥
ਚਰਿਤ੍ਰ ੧੮੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਸਿਸ ਪ੍ਰਭਾ ਕੀ ਬਾਤ ਗਈ ਜਿਯ ਆਇ ਕੈ ॥
Nisisa Parbhaa Kee Baata Gaeee Jiya Aaei Kai ॥
ਚਰਿਤ੍ਰ ੧੮੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਤ ਰਾਵ ਤਿਹ ਸੰਗ ਬਿਲੋਕ੍ਯੋ ਜਾਇ ਕੈ ॥
Sota Raava Tih Saanga Bilokaio Jaaei Kai ॥
ਚਰਿਤ੍ਰ ੧੮੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਫਿਰਿ ਆਈ ਘਰ ਮਾਝ ਦੁਹੁਨ ਕੋ ਘਾਇ ਕੈ ॥੨॥
Ho Phiri Aaeee Ghar Maajha Duhuna Ko Ghaaei Kai ॥2॥
ਚਰਿਤ੍ਰ ੧੮੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਅਧਿਕ ਕੋਪ ਕਰਿ ਖੜਗ ਪ੍ਰਹਾਰਿਯੋ ॥
Adhika Kopa Kari Khrhaga Parhaariyo ॥
ਚਰਿਤ੍ਰ ੧੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ