Sri Dasam Granth Sahib

Displaying Page 2068 of 2820

ਤਾ ਕਹ ਹਨਿ ਪੰਚਮ ਕਹ ਲੀਨੋ

Taa Kaha Hani Paanchama Kaha Leeno ॥

ਚਰਿਤ੍ਰ ੧੮੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਠਵੇ ਮਾਰਿ ਸਪਤਮੋ ਘਾਯੋ

Chhatthave Maari Sapatamo Ghaayo ॥

ਚਰਿਤ੍ਰ ੧੮੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਮ ਕੈ ਸੰਗ ਨੇਹ ਲਗਾਯੋ ॥੩॥

Asattama Kai Saanga Neha Lagaayo ॥3॥

ਚਰਿਤ੍ਰ ੧੮੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਕਾਲ ਸੋਊ ਨਹਿ ਭਾਯੋ

Karma Kaal Soaoo Nahi Bhaayo ॥

ਚਰਿਤ੍ਰ ੧੮੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਧਰ ਭਏ ਤਾਹਿ ਤਿਨ ਘਾਯੋ

Jamadhar Bhaee Taahi Tin Ghaayo ॥

ਚਰਿਤ੍ਰ ੧੮੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਧ੍ਰਿਗ ਜਾਨਿ ਜਗਤ ਤਿਹ ਕਰਿਯੋ

Dhriga Dhriga Jaani Jagata Tih Kariyo ॥

ਚਰਿਤ੍ਰ ੧੮੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾਕਾਰ ਸਭਨ ਉਚਰਿਯੋ ॥੪॥

Haahaakaara Sabhan Auchariyo ॥4॥

ਚਰਿਤ੍ਰ ੧੮੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਸੁਨਤਿ ਤ੍ਰਿਯ ਭਈ

Jaba Eih Bhaanti Sunati Triya Bhaeee ॥

ਚਰਿਤ੍ਰ ੧੮੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਿਨ ਮਾਰੇ ਮਰ ਗਈ

Jaanuka Bin Maare Mar Gaeee ॥

ਚਰਿਤ੍ਰ ੧੮੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੌ ਜਰੋ ਨਾਥ ਤਨ ਜਾਈ

Aba Hou Jaro Naatha Tan Jaaeee ॥

ਚਰਿਤ੍ਰ ੧੮੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਸਭਹੂੰਨ ਚਰਿਤ੍ਰ ਦਿਖਾਈ ॥੫॥

Ein Sabhahooaann Charitar Dikhaaeee ॥5॥

ਚਰਿਤ੍ਰ ੧੮੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁਨ ਬਸਤ੍ਰ ਧਰ ਪਾਨ ਚਬਾਏ

Aruna Basatar Dhar Paan Chabaaee ॥

ਚਰਿਤ੍ਰ ੧੮੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਸਭਨ ਕੋ ਕੂਕ ਸੁਨਾਏ

Loga Sabhan Ko Kooka Sunaaee ॥

ਚਰਿਤ੍ਰ ੧੮੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਹਾਥਿ ਸਿਧੌਰੇ ਗਹਿਯੋ

You Kahi Haathi Sidhoure Gahiyo ॥

ਚਰਿਤ੍ਰ ੧੮੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿਬੋ ਸਾਥ ਨਾਥ ਕੈ ਚਹਿਯੋ ॥੬॥

Jaribo Saatha Naatha Kai Chahiyo ॥6॥

ਚਰਿਤ੍ਰ ੧੮੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਪਤ ਨਾਥ ਨਿਜ ਕਰਨ ਹਨਿ ਕਿਯੋ ਸਤੀ ਕੋ ਭੇਸ

Sapata Naatha Nija Karn Hani Kiyo Satee Ko Bhesa ॥

ਚਰਿਤ੍ਰ ੧੮੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਦੇਖਤ ਤਰਨਿ ਪਾਵਕ ਕਿਯੋ ਪ੍ਰਵੇਸ ॥੭॥

Aoocha Neecha Dekhta Tarni Paavaka Kiyo Parvesa ॥7॥

ਚਰਿਤ੍ਰ ੧੮੮ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਨਾਥ ਨਿਜੁ ਹਾਥ ਹਨਿ ਅਸਟਮ ਕੌ ਗਰ ਲਾਇ

Sapata Naatha Niju Haatha Hani Asattama Kou Gar Laaei ॥

ਚਰਿਤ੍ਰ ੧੮੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਲੋਗਨ ਦੇਖਤ ਜਰੀ ਢੋਲ ਮ੍ਰਿਦੰਗ ਬਜਾਇ ॥੮॥

Sabha Logan Dekhta Jaree Dhola Mridaanga Bajaaei ॥8॥

ਚਰਿਤ੍ਰ ੧੮੮ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੮॥੩੫੭੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthaaseevo Charitar Samaapatama Satu Subhama Satu ॥188॥3579॥aphajooaan॥


ਦੋਹਰਾ

Doharaa ॥


ਭੂਪ ਕਲਾ ਨਾਮਾ ਰਹੈ ਸੁਤਾ ਸਾਹ ਕੀ ਏਕ

Bhoop Kalaa Naamaa Rahai Sutaa Saaha Kee Eeka ॥

ਚਰਿਤ੍ਰ ੧੮੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਤਾ ਕੇ ਰਹੈ ਦਾਸੀ ਰਹੈ ਅਨੇਕ ॥੧॥

Adhika Darba Taa Ke Rahai Daasee Rahai Aneka ॥1॥

ਚਰਿਤ੍ਰ ੧੮੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ