Sri Dasam Granth Sahib

Displaying Page 2070 of 2820

ਚੌਪਈ

Choupaee ॥


ਮਿਸਰੀ ਕੇ ਹੀਰਾ ਕਰ ਲਿਯੋ

Misree Ke Heeraa Kar Liyo ॥

ਚਰਿਤ੍ਰ ੧੮੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਹਜਰਤਿ ਕੇ ਹਾਜਰ ਕਿਯੋ

Lai Hajarti Ke Haajar Kiyo ॥

ਚਰਿਤ੍ਰ ੧੮੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਜਹਾਂ ਤਿਹ ਕਛੂ ਚੀਨੋ

Saahajahaan Tih Kachhoo Na Cheeno ॥

ਚਰਿਤ੍ਰ ੧੮੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸ ਹਜਾਰ ਰੁਪੈਯਾ ਦੀਨੋ ॥੮॥

Teesa Hajaara Rupaiyaa Deeno ॥8॥

ਚਰਿਤ੍ਰ ੧੮੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਸਾਹਹਿ ਛਲਿ ਗਈ

Eih Chhala Sou Saahahi Chhali Gaeee ॥

ਚਰਿਤ੍ਰ ੧੮੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਸਭਾ ਆਵਤ ਸੋਊ ਭਈ

Autthee Sabhaa Aavata Soaoo Bhaeee ॥

ਚਰਿਤ੍ਰ ੧੮੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਦ੍ਰਹ ਸਹਸ੍ਰ ਆਪੁ ਤ੍ਰਿਯ ਲੀਨੋ

Paandarha Sahasar Aapu Triya Leeno ॥

ਚਰਿਤ੍ਰ ੧੮੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਦ੍ਰਹ ਸਹਸ੍ਰ ਮੀਤ ਕੋ ਦੀਨੋ ॥੯॥

Paandarha Sahasar Meet Ko Deeno ॥9॥

ਚਰਿਤ੍ਰ ੧੮੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਾਹਜਹਾਂ ਛਲਿ ਮੀਤ ਸੌ ਕਾਮ ਕਲੋਲ ਕਮਾਇ

Saahajahaan Chhali Meet Sou Kaam Kalola Kamaaei ॥

ਚਰਿਤ੍ਰ ੧੮੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਆਨਿ ਪਹੁਚਤ ਭਈ ਸਕਿਯੋ ਕੋਊ ਪਾਇ ॥੧੦॥

Dhaam Aani Pahuchata Bhaeee Sakiyo Na Koaoo Paaei ॥10॥

ਚਰਿਤ੍ਰ ੧੮੯ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੯॥੩੫੮੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Aunaanvo Charitar Samaapatama Satu Subhama Satu ॥189॥3589॥aphajooaan॥


ਚੌਪਈ

Choupaee ॥


ਇਕ ਦਿਨ ਬਾਗ ਚੰਚਲਾ ਗਈ

Eika Din Baaga Chaanchalaa Gaeee ॥

ਚਰਿਤ੍ਰ ੧੯੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਹਸਿ ਬਚਨ ਬਖਾਨਤ ਭਈ

Hasi Hasi Bachan Bakhaanta Bhaeee ॥

ਚਰਿਤ੍ਰ ੧੯੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ

Sree Nisi Raaja Parbhaa Triya Tahaan ॥

ਚਰਿਤ੍ਰ ੧੯੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਉਚਾਰਿਯੋ ਉਹਾਂ ॥੧॥

Aaisee Bhaanti Auchaariyo Auhaan ॥1॥

ਚਰਿਤ੍ਰ ੧੯੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਰਾਜੇ ਤੇ ਬਾਰਿ ਭਿਰਾਊ

Jou Raaje Te Baari Bhiraaoo ॥

ਚਰਿਤ੍ਰ ੧੯੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਝਾਂਟੈ ਸਭੈ ਮੁੰਡਾਊ

Apanee Jhaanttai Sabhai Muaandaaoo ॥

ਚਰਿਤ੍ਰ ੧੯੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ

Taba Triya Hoda Sakala Tuma Haarahu ॥

ਚਰਿਤ੍ਰ ੧੯੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨੈਨਨ ਇਹ ਚਰਿਤ ਨਿਹਾਰਹੁ ॥੨॥

Niju Nainn Eih Charita Nihaarahu ॥2॥

ਚਰਿਤ੍ਰ ੧੯੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਸੁਭ ਭੇਸ ਬਨਾਯੋ

You Kahi Kai Subha Bhesa Banaayo ॥

ਚਰਿਤ੍ਰ ੧੯੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੋ ਬਿਰਮਾਯੋ

Dev Adevan Ko Brimaayo ॥

ਚਰਿਤ੍ਰ ੧੯੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ