Sri Dasam Granth Sahib

Displaying Page 2072 of 2820

ਤੈ ਤ੍ਰਿਯ ਹਮ ਸੋ ਝੂਠ ਉਚਾਰੀ

Tai Triya Hama So Jhoottha Auchaaree ॥

ਚਰਿਤ੍ਰ ੧੯੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਮੂੰਡੈਗੇ ਝਾਂਟਿ ਤਿਹਾਰੀ ॥੯॥

Hama Mooaandaige Jhaantti Tihaaree ॥9॥

ਚਰਿਤ੍ਰ ੧੯੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਅਸਤੁਰਾ ਏਕ ਮੰਗਾਯੋ

Teja Asaturaa Eeka Maangaayo ॥

ਚਰਿਤ੍ਰ ੧੯੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਕਰ ਗਹਿ ਕੈ ਰਾਵ ਚਲਾਯੋ

Nija Kar Gahi Kai Raava Chalaayo ॥

ਚਰਿਤ੍ਰ ੧੯੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਮੂੰਡਿ ਝਾਂਟਿ ਸਭ ਡਾਰੀ

Taa Kee Mooaandi Jhaantti Sabha Daaree ॥

ਚਰਿਤ੍ਰ ੧੯੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਕੈ ਹਸੀ ਚੰਚਲਾ ਤਾਰੀ ॥੧੦॥

Dai Kai Hasee Chaanchalaa Taaree ॥10॥

ਚਰਿਤ੍ਰ ੧੯੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਾਨਿ ਭਰਾਯੋ ਰਾਵ ਤੇ ਨਿਜੁ ਕਰ ਝਾਂਟਿ ਮੁੰਡਾਇ

Paani Bharaayo Raava Te Niju Kar Jhaantti Muaandaaei ॥

ਚਰਿਤ੍ਰ ੧੯੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ ॥੧੧॥

Hoda Jeet Letee Bhaeee Tin Abalaan Dikhaaei ॥11॥

ਚਰਿਤ੍ਰ ੧੯੦ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਬਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੦॥੩੬੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Nabavo Charitar Samaapatama Satu Subhama Satu ॥190॥3600॥aphajooaan॥


ਚੌਪਈ

Choupaee ॥


ਏਕ ਲਹੌਰ ਛਤ੍ਰਿਜਾ ਰਹੈ

Eeka Lahour Chhatrijaa Rahai ॥

ਚਰਿਤ੍ਰ ੧੯੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਪ੍ਰਬੀਨ ਤਾਹਿ ਜਗ ਕਹੈ

Raaei Parbeena Taahi Jaga Kahai ॥

ਚਰਿਤ੍ਰ ੧੯੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਪ੍ਰਭਾ ਬਿਰਾਜੈ

Aparmaan Tih Parbhaa Biraajai ॥

ਚਰਿਤ੍ਰ ੧੯੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਜਨਨਿ ਕੋ ਲਖਿ ਮਨੁ ਲਾਜੈ ॥੧॥

Dev Janni Ko Lakhi Manu Laajai ॥1॥

ਚਰਿਤ੍ਰ ੧੯੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਏਕ ਮੁਗਲ ਤਿਹ ਨ੍ਹਾਤ ਕੈ ਰੀਝ੍ਯੋ ਅੰਗ ਨਿਹਾਰਿ

Eeka Mugala Tih Nahaata Kai Reejhaio Aanga Nihaari ॥

ਚਰਿਤ੍ਰ ੧੯੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਮੂਰਛਨਾ ਹ੍ਵੈ ਧਰਨਿ ਬਿਰਹਾ ਤਨ ਗਯੋ ਮਾਰਿ ॥੨॥

Giriyo Moorachhanaa Havai Dharni Brihaa Tan Gayo Maari ॥2॥

ਚਰਿਤ੍ਰ ੧੯੧ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਧਾਮ ਆਨ ਇਕ ਸਖੀ ਬੁਲਾਈ

Dhaam Aan Eika Sakhee Bulaaeee ॥

ਚਰਿਤ੍ਰ ੧੯੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਸਭੈ ਤਿਹ ਤੀਰ ਜਤਾਈ

Baata Sabhai Tih Teera Jataaeee ॥

ਚਰਿਤ੍ਰ ੧੯੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਮੋ ਕੌ ਤੂ ਤਾਹਿ ਮਿਲਾਵੈ

Jou Mo Kou Too Taahi Milaavai ॥

ਚਰਿਤ੍ਰ ੧੯੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੁਨੇ ਮੁਖ ਮਾਂਗੈ ਸੋ ਪਾਵੈ ॥੩॥

Apune Mukh Maangai So Paavai ॥3॥

ਚਰਿਤ੍ਰ ੧੯੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੋ ਸਖੀ ਧਾਮ ਤਿਹ ਗਈ

Taba So Sakhee Dhaam Tih Gaeee ॥

ਚਰਿਤ੍ਰ ੧੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ