Sri Dasam Granth Sahib

Displaying Page 2074 of 2820

ਹਾਰ ਸਿੰਗਾਰ ਬਨਾਇ ਕੈ ਕੇਲ ਕਰੌ ਤਵ ਸੰਗ

Haara Siaangaara Banaaei Kai Kela Karou Tava Saanga ॥

ਚਰਿਤ੍ਰ ੧੯੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਿਹਾਰੇ ਗ੍ਰਿਹ ਬਸੌ ਹ੍ਵੈ ਤੁਮ ਤ੍ਰਿਯ ਅਰਧੰਗ ॥੧੦॥

Bahuri Tihaare Griha Basou Havai Tuma Triya Ardhaanga ॥10॥

ਚਰਿਤ੍ਰ ੧੯੧ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਯੌ ਕਹਿ ਬਚਨ ਤਹਾ ਤੇ ਗਈ

You Kahi Bachan Tahaa Te Gaeee ॥

ਚਰਿਤ੍ਰ ੧੯੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੌ ਆਗਿ ਲਗਾਵਤ ਭਈ

Griha Kou Aagi Lagaavata Bhaeee ॥

ਚਰਿਤ੍ਰ ੧੯੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਟਨੀ ਸਹਿਤ ਮੁਗਲ ਕੌ ਜਾਰਿਯੋ

Kuttanee Sahita Mugala Kou Jaariyo ॥

ਚਰਿਤ੍ਰ ੧੯੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਆਪਨੋ ਧਰਮ ਉਬਾਰਿਯੋ ॥੧੧॥

Baala Aapano Dharma Aubaariyo ॥11॥

ਚਰਿਤ੍ਰ ੧੯੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੧॥੩੬੧੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Eikayaanvo Charitar Samaapatama Satu Subhama Satu ॥191॥3611॥aphajooaan॥


ਦੋਹਰਾ

Doharaa ॥


ਤੇਜ ਸਿੰਘ ਰਾਜਾ ਬਡੋ ਅਪ੍ਰਮਾਨ ਜਿਹ ਰੂਪ

Teja Siaangha Raajaa Bado Aparmaan Jih Roop ॥

ਚਰਿਤ੍ਰ ੧੯੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਨ ਕਲਾ ਤਾ ਕੀ ਸਖੀ ਰਤਿ ਕੇ ਰਹੈ ਸਰੂਪ ॥੧॥

Gaan Kalaa Taa Kee Sakhee Rati Ke Rahai Saroop ॥1॥

ਚਰਿਤ੍ਰ ੧੯੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰਾਜਾ ਕੋ ਤਾ ਸੌ ਹਿਤ ਭਾਰੋ

Raajaa Ko Taa Sou Hita Bhaaro ॥

ਚਰਿਤ੍ਰ ੧੯੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸੀ ਤੇ ਰਾਨੀ ਕਰਿ ਡਾਰੋ

Daasee Te Raanee Kari Daaro ॥

ਚਰਿਤ੍ਰ ੧੯੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਕਰੈ ਰਸਾਇਨ ਕੋਈ

Jaise Kari Rasaaein Koeee ॥

ਚਰਿਤ੍ਰ ੧੯੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਂਬੈ ਸੌ ਸੋਨਾ ਸੋ ਹੋਈ ॥੨॥

Taanbai Sou Sonaa So Hoeee ॥2॥

ਚਰਿਤ੍ਰ ੧੯੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਰੈਨਿ ਦਿਨਾ ਤਿਹ ਧਾਮ ਰਾਵ ਜੂ ਆਵਈ

Raini Dinaa Tih Dhaam Raava Joo Aavaeee ॥

ਚਰਿਤ੍ਰ ੧੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਨਿਸ ਦਿਨ ਤਿਸ ਸੰਗ ਕਮਾਵਈ

Kaam Kela Nisa Din Tisa Saanga Kamaavaeee ॥

ਚਰਿਤ੍ਰ ੧੯੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਏਕ ਪਰ ਸੋ ਦਾਸੀ ਅਟਕਤਿ ਭਈ

Daasa Eeka Par So Daasee Attakati Bhaeee ॥

ਚਰਿਤ੍ਰ ੧੯੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਤਿ ਕੀ ਪ੍ਰੀਤਿ ਬਿਸਾਰਿ ਤਬੈ ਚਿਤ ਤੇ ਦਈ ॥੩॥

Ho Pati Kee Pareeti Bisaari Tabai Chita Te Daeee ॥3॥

ਚਰਿਤ੍ਰ ੧੯੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਚੁਗਨਾ ਪਰ ਗਾਨ ਕਲਾ ਅਟਕਤ ਭਈ

Tila Chuganaa Par Gaan Kalaa Attakata Bhaeee ॥

ਚਰਿਤ੍ਰ ੧੯੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਪ੍ਰੀਤਿ ਬਿਸਾਰਿ ਤੁਰਤ ਚਿਤ ਤੇ ਦਈ

Nripa Kee Pareeti Bisaari Turta Chita Te Daeee ॥

ਚਰਿਤ੍ਰ ੧੯੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਦਾਸੀ ਸੌ ਪ੍ਰੇਮ ਪੁਰਖੁ ਕੋਊ ਠਾਨਈ

Jo Daasee Sou Parema Purkhu Koaoo Tthaaneee ॥

ਚਰਿਤ੍ਰ ੧੯੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ