Sri Dasam Granth Sahib
Displaying Page 2079 of 2820
ਤਹ ਤੇ ਕਾਢਿ ਧਾਮ ਲੈ ਆਏ ॥੫॥
Taha Te Kaadhi Dhaam Lai Aaee ॥5॥
ਚਰਿਤ੍ਰ ੧੯੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੁਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੪॥੩੬੪੦॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Churaanvo Charitar Samaapatama Satu Subhama Satu ॥194॥3640॥aphajooaan॥
ਦੋਹਰਾ ॥
Doharaa ॥
ਨੌਕੋਟੀ ਮਰਵਾਰ ਕੇ ਜਸਵੰਤ ਸਿੰਘ ਨਰੇਸ ॥
Noukottee Marvaara Ke Jasavaanta Siaangha Naresa ॥
ਚਰਿਤ੍ਰ ੧੯੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੀ ਮਾਨਤ ਆਨਿ ਸਭ ਰਘੁਬੰਸੀਸ੍ਵਰ ਦੇਸ ॥੧॥
Jaa Kee Maanta Aani Sabha Raghubaanseesavar Desa ॥1॥
ਚਰਿਤ੍ਰ ੧੯੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਮਾਨਮਤੀ ਤਿਹ ਕੀ ਬਰ ਨਾਰੀ ॥
Maanaamtee Tih Kee Bar Naaree ॥
ਚਰਿਤ੍ਰ ੧੯੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁਕ ਚੀਰ ਚੰਦ੍ਰਮਾ ਨਿਕਾਰੀ ॥
Januka Cheera Chaandarmaa Nikaaree ॥
ਚਰਿਤ੍ਰ ੧੯੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਤਨ ਪ੍ਰਭਾ ਦੂਜੀ ਤਿਹ ਰਾਨੀ ॥
Bitan Parbhaa Doojee Tih Raanee ॥
ਚਰਿਤ੍ਰ ੧੯੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਸਮ ਲਖੀ ਨ ਕਿਨੂੰ ਬਖਾਨੀ ॥੨॥
Jaa Sama Lakhee Na Kinooaan Bakhaanee ॥2॥
ਚਰਿਤ੍ਰ ੧੯੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਬਲ ਦਰੋ ਬੰਦ ਜਬ ਭਯੋ ॥
Kaabala Daro Baanda Jaba Bhayo ॥
ਚਰਿਤ੍ਰ ੧੯੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਿਖਿ ਐਸੇ ਖਾਂ ਮੀਰ ਪਠਯੋ ॥
Likhi Aaise Khaan Meera Patthayo ॥
ਚਰਿਤ੍ਰ ੧੯੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਵਰੰਗ ਬੋਲਿ ਜਸਵੰਤਹਿ ਲੀਨੋ ॥
Avaraanga Boli Jasavaantahi Leeno ॥
ਚਰਿਤ੍ਰ ੧੯੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਵਨੈ ਠੌਰ ਭੇਜਿ ਕੈ ਦੀਨੋ ॥੩॥
Tvni Tthour Bheji Kai Deeno ॥3॥
ਚਰਿਤ੍ਰ ੧੯੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਛੋਰਿ ਜਹਾਨਾਬਾਦ ਤਹਾ ਜਸਵੰਤ ਗਯੋ ॥
Chhori Jahaanaabaada Tahaa Jasavaanta Gayo ॥
ਚਰਿਤ੍ਰ ੧੯੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਕੋਊ ਯਾਕੀ ਭਯੋ ਸੰਘਾਰਤ ਤਿਹ ਭਯੋ ॥
Jo Koaoo Yaakee Bhayo Saanghaarata Tih Bhayo ॥
ਚਰਿਤ੍ਰ ੧੯੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਇ ਮਿਲਿਯੋ ਤਾ ਕੌ ਸੋ ਲਿਯੋ ਉਬਾਰਿ ਕੈ ॥
Aaei Miliyo Taa Kou So Liyo Aubaari Kai ॥
ਚਰਿਤ੍ਰ ੧੯੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਡੰਡਿਯਾ ਬੰਗਸਤਾਨ ਪਠਾਨ ਸੰਘਾਰਿ ਕੈ ॥੪॥
Ho Daandiyaa Baangasataan Patthaan Saanghaari Kai ॥4॥
ਚਰਿਤ੍ਰ ੧੯੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੀਵ ਅਨਮਨੋ ਕਿਤਕ ਦਿਨਨ ਤਾ ਕੋ ਭਯੋ ॥
Jeeva Anaamno Kitaka Dinn Taa Ko Bhayo ॥
ਚਰਿਤ੍ਰ ੧੯੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਜਸਵੰਤ ਸਿੰਘ ਨ੍ਰਿਪਤਿ ਸੁਰ ਪੁਰ ਗਯੋ ॥
Taa Te Jasavaanta Siaangha Nripati Sur Pur Gayo ॥
ਚਰਿਤ੍ਰ ੧੯੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦ੍ਰੁਮਤਿ ਦਹਨ ਅਧਤਮ ਪ੍ਰਭਾ ਤਹ ਆਇ ਕੈ ॥
Darumati Dahan Adhatama Parbhaa Taha Aaei Kai ॥
ਚਰਿਤ੍ਰ ੧੯੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਤਰੁਨਿ ਇਤ੍ਯਾਦਿਕ ਤ੍ਰਿਯ ਸਭ ਜਰੀ ਬਨਾਇ ਕੈ ॥੫॥
Ho Taruni Eitaiaadika Triya Sabha Jaree Banaaei Kai ॥5॥
ਚਰਿਤ੍ਰ ੧੯੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ