Sri Dasam Granth Sahib
Displaying Page 2087 of 2820
ਜੜ ਜਾਨ੍ਯੋ ਮੁਹਿ ਗੁਰੂ ਭ੍ਰਮਾਯੋ ॥
Jarha Jaanio Muhi Guroo Bharmaayo ॥
ਚਰਿਤ੍ਰ ੧੯੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਕਛੂ ਨਹਿ ਪਾਯੋ ॥
Bheda Abheda Kachhoo Nahi Paayo ॥
ਚਰਿਤ੍ਰ ੧੯੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਚਰਿਤ੍ਰ ਅਬਲਾ ਛਲਿ ਗਈ ॥
Eih Charitar Abalaa Chhali Gaeee ॥
ਚਰਿਤ੍ਰ ੧੯੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਤਿ ਕਰਿ ਮਾਥ ਟਿਕਾਵਤ ਭਈ ॥੧੯॥
Rati Kari Maatha Ttikaavata Bhaeee ॥19॥
ਚਰਿਤ੍ਰ ੧੯੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਪਤਿ ਦੇਖਤ ਰਤਿ ਮਾਨਿ ਕੈ ਨ੍ਰਿਪ ਕੋ ਮਾਥ ਟਿਕਾਇ ॥
Pati Dekhta Rati Maani Kai Nripa Ko Maatha Ttikaaei ॥
ਚਰਿਤ੍ਰ ੧੯੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਧਨ ਦੀਨੋ ਸਭ ਪ੍ਰੀਤਮਹਿ ਐਸੇ ਚਰਿਤ ਦਿਖਾਇ ॥੨੦॥
Dhan Deeno Sabha Pareetmahi Aaise Charita Dikhaaei ॥20॥
ਚਰਿਤ੍ਰ ੧੯੬ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੬॥੩੬੮੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eika Sou Chhiaanvo Charitar Samaapatama Satu Subhama Satu ॥196॥3689॥aphajooaan॥
ਚੌਪਈ ॥
Choupaee ॥
ਤ੍ਰਿਯ ਰਨਰੰਗ ਮਤੀ ਇਕ ਕਹਿਯੈ ॥
Triya Ranraanga Matee Eika Kahiyai ॥
ਚਰਿਤ੍ਰ ੧੯੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸਮ ਅਵਰ ਨ ਰਾਨੀ ਲਹਿਯੈ ॥
Taa Sama Avar Na Raanee Lahiyai ॥
ਚਰਿਤ੍ਰ ੧੯੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥
Aparmaan Tih Parbhaa Biraajai ॥
ਚਰਿਤ੍ਰ ੧੯੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੋ ਨਿਰਖ ਚੰਦ੍ਰਮਾ ਲਾਜੈ ॥੧॥
Jaa Ko Nrikh Chaandarmaa Laajai ॥1॥
ਚਰਿਤ੍ਰ ੧੯੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਦੁਰਗ ਤਿਨ ਬਡੌ ਤਕਾਯੋ ॥
Eeka Durga Tin Badou Takaayo ॥
ਚਰਿਤ੍ਰ ੧੯੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਹੈ ਰਾਨਿਯਹਿ ਮੰਤ੍ਰਿ ਉਪਜਾਯੋ ॥
Yahai Raaniyahi Maantri Aupajaayo ॥
ਚਰਿਤ੍ਰ ੧੯੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਡੋਰਾ ਪਾਚ ਸਹੰਸ੍ਰ ਸਵਾਰੇ ॥
Doraa Paacha Sahaansar Savaare ॥
ਚਰਿਤ੍ਰ ੧੯੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਮੈ ਪੁਰਖ ਪਾਂਚ ਸੈ ਡਾਰੈ ॥੨॥
Taa Mai Purkh Paancha Sai Daarai ॥2॥
ਚਰਿਤ੍ਰ ੧੯੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਛੂ ਆਪ ਕੌ ਤ੍ਰਾਸ ਜਤਾਯੋ ॥
Kachhoo Aapa Kou Taraasa Jataayo ॥
ਚਰਿਤ੍ਰ ੧੯੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਦੂਤ ਦ੍ਰੁਗ ਸਾਹਿ ਪਠਾਯੋ ॥
Eeka Doota Daruga Saahi Patthaayo ॥
ਚਰਿਤ੍ਰ ੧੯੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਠਉਰ ਕਬੀਲਨ ਕੌ ਹ੍ਯਾਂ ਪਾਊ ॥
Tthaur Kabeelan Kou Haiaan Paaoo ॥
ਚਰਿਤ੍ਰ ੧੯੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਤੁਰਕਨ ਸੌ ਖੜਗ ਬਜਾਊ ॥੩॥
Mai Turkan Sou Khrhaga Bajaaoo ॥3॥
ਚਰਿਤ੍ਰ ੧੯੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੇ ਸੁਨਿ ਬੈਨ ਭੂਲਿ ਏ ਗਏ ॥
Te Suni Bain Bhooli Ee Gaee ॥
ਚਰਿਤ੍ਰ ੧੯੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੜ ਮੈ ਪੈਠਨ ਡੋਰਾ ਦਏ ॥
Garha Mai Paitthan Doraa Daee ॥
ਚਰਿਤ੍ਰ ੧੯੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਟ ਦ੍ਵਾਰ ਕੇ ਜਬੈ ਉਤਰੇ ॥
Kotta Davaara Ke Jabai Autare ॥
ਚਰਿਤ੍ਰ ੧੯੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ