Sri Dasam Granth Sahib

Displaying Page 2088 of 2820

ਤਬ ਹੀ ਕਾਢਿ ਕ੍ਰਿਪਾਨੈ ਪਰੇ ॥੪॥

Taba Hee Kaadhi Kripaani Pare ॥4॥

ਚਰਿਤ੍ਰ ੧੯੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹ ਭਯੋ ਤਿਨ ਸੈ ਸੋ ਮਾਰਿਯੋ

Samuha Bhayo Tin Sai So Maariyo ॥

ਚਰਿਤ੍ਰ ੧੯੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਚਲਿਯੋ ਸੋ ਖੇਦਿ ਨਿਕਾਰਿਯੋ

Bhaaji Chaliyo So Khedi Nikaariyo ॥

ਚਰਿਤ੍ਰ ੧੯੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਦੁਰਗਤਿ ਦ੍ਰੁਗ ਲਿਯੋ

Eih Charitar Durgati Daruga Liyo ॥

ਚਰਿਤ੍ਰ ੧੯੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਠਾਂ ਹੁਕਮ ਸੁ ਆਪਨੋ ਕਿਯੋ ॥੫॥

Taha Tthaan Hukama Su Aapano Kiyo ॥5॥

ਚਰਿਤ੍ਰ ੧੯੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੭॥੩੬੯੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Sataanvo Charitar Samaapatama Satu Subhama Satu ॥197॥3694॥aphajooaan॥


ਚੌਪਈ

Choupaee ॥


ਸੰਖ ਕੁਅਰ ਸੁੰਦਰਿਕ ਭਨਿਜੈ

Saankh Kuar Suaandarika Bhanijai ॥

ਚਰਿਤ੍ਰ ੧੯੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰਾਵ ਕੇ ਸਾਥ ਰਹਿਜੈ

Eeka Raava Ke Saatha Rahijai ॥

ਚਰਿਤ੍ਰ ੧੯੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬੋਲਿ ਤਬ ਸਖੀ ਪਠਾਈ

Eeka Boli Taba Sakhee Patthaaeee ॥

ਚਰਿਤ੍ਰ ੧੯੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਨਾਥ ਸੋ ਜਾਤ ਜਗਾਈ ॥੧॥

Sota Naatha So Jaata Jagaaeee ॥1॥

ਚਰਿਤ੍ਰ ੧੯੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਜਗਾਤ ਨਾਥ ਤਿਹ ਜਾਗਿਯੋ

Taahi Jagaata Naatha Tih Jaagiyo ॥

ਚਰਿਤ੍ਰ ੧੯੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਨ ਤਵਨ ਦੂਤਿਯਹਿ ਲਾਗਿਯੋ

Poochhan Tavan Dootiyahi Laagiyo ॥

ਚਰਿਤ੍ਰ ੧੯੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਜਾਤ ਲੈ ਕਹਾ ਜਗਾਈ

Yaahi Jaata Lai Kahaa Jagaaeee ॥

ਚਰਿਤ੍ਰ ੧੯੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਯੌ ਤਿਹ ਸਾਥ ਜਤਾਈ ॥੨॥

Taba Tin You Tih Saatha Jataaeee ॥2॥

ਚਰਿਤ੍ਰ ੧੯੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਨਾਥ ਜਨਾਨੇ ਗਏ

More Naatha Janaane Gaee ॥

ਚਰਿਤ੍ਰ ੧੯੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਕੀ ਹਿਤਹਿ ਬੁਲਾਵਤ ਭਏ

Choukee Hitahi Bulaavata Bhaee ॥

ਚਰਿਤ੍ਰ ੧੯੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਲੈਨੇ ਇਹ ਆਈ

Taa Te Mai Laine Eih Aaeee ॥

ਚਰਿਤ੍ਰ ੧੯੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤੁਮ ਸੌ ਮੈ ਭਾਖਿ ਸੁਨਾਈ ॥੩॥

So Tuma Sou Mai Bhaakhi Sunaaeee ॥3॥

ਚਰਿਤ੍ਰ ੧੯੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸੋਤ ਜਗਾਯੋ ਨਾਥ ਤਿਹ ਭੁਜ ਤਾ ਕੀ ਗਹਿ ਲੀਨ

Sota Jagaayo Naatha Tih Bhuja Taa Kee Gahi Leena ॥

ਚਰਿਤ੍ਰ ੧੯੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ