Sri Dasam Granth Sahib

Displaying Page 2115 of 2820

ਬੈਠਿ ਬੈਠਿ ਸੋ ਸੋ ਪੁਰਖ ਜੋ ਜੋ ਮਿਠਾਈ ਖਾਹਿ

Baitthi Baitthi So So Purkh Jo Jo Mitthaaeee Khaahi ॥

ਚਰਿਤ੍ਰ ੨੦੪ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਬਿਖੁ ਕੇ ਤਿਨ ਤਨ ਚਰੈ ਤੁਰਤੁ ਤਰਫਿ ਮਰਿ ਜਾਹਿ ॥੨੪॥

Mada Bikhu Ke Tin Tan Chari Turtu Tarphi Mari Jaahi ॥24॥

ਚਰਿਤ੍ਰ ੨੦੪ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਾਚ ਘਟਿਕਾ ਬਿਤੇ ਬਾਲ ਪਰੀ ਅਸਿ ਧਾਰ

Chaari Paacha Ghattikaa Bite Baala Paree Asi Dhaara ॥

ਚਰਿਤ੍ਰ ੨੦੪ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਿਖੁ ਤੇ ਘੂਮਤ ਹੁਤੇ ਸਭ ਹੀ ਦਏ ਸੰਘਾਰਿ ॥੨੫॥

Jo Bikhu Te Ghoomata Hute Sabha Hee Daee Saanghaari ॥25॥

ਚਰਿਤ੍ਰ ੨੦੪ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਬਹੁਰਿ ਮਿਲਨ ਤ੍ਰਿਯ ਬਦ੍ਯੋ ਸੁ ਦੂਤ ਪਠਾਇ ਕੈ

Bahuri Milan Triya Badaio Su Doota Patthaaei Kai ॥

ਚਰਿਤ੍ਰ ੨੦੪ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਆਪਨੀ ਆਛੀ ਅਨੀ ਬਨਾਇ ਕੈ

Chalee Aapanee Aachhee Anee Banaaei Kai ॥

ਚਰਿਤ੍ਰ ੨੦੪ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਪਕ ਚੋਟ ਕੋ ਜਬੈ ਸੈਨ ਲਾਂਘਤ ਭਈ

Tupaka Chotta Ko Jabai Sain Laanghata Bhaeee ॥

ਚਰਿਤ੍ਰ ੨੦੪ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਰੀ ਤੁਰੰਗ ਧਵਾਇ ਕ੍ਰਿਪਾਨੈ ਕਢਿ ਲਈ ॥੨੬॥

Ho Paree Turaanga Dhavaaei Kripaani Kadhi Laeee ॥26॥

ਚਰਿਤ੍ਰ ੨੦੪ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਭ ਰਾਜਨ ਕੌ ਮਾਰਿ ਕੈ ਸੈਨਾ ਦਈ ਖਪਾਇ

Sabha Raajan Kou Maari Kai Sainaa Daeee Khpaaei ॥

ਚਰਿਤ੍ਰ ੨੦੪ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੁਧ ਗ੍ਰਿਹ ਕੋ ਗਈ ਜੈ ਦੁੰਦਭੀ ਬਜਾਇ ॥੨੭॥

Jeeti Judha Griha Ko Gaeee Jai Duaandabhee Bajaaei ॥27॥

ਚਰਿਤ੍ਰ ੨੦੪ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਤੇ ਜਗਤੇਸ ਨ੍ਰਿਪ ਸੀਖੇ ਚਰਿਤ ਅਨੇਕ

Taahee Te Jagatesa Nripa Seekhe Charita Aneka ॥

ਚਰਿਤ੍ਰ ੨੦੪ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਜਹਾਂ ਕੇ ਬੀਰ ਸਭ ਚੁਨਿ ਚੁਨਿ ਮਾਰੇ ਏਕ ॥੨੮॥

Saahijahaan Ke Beera Sabha Chuni Chuni Maare Eeka ॥28॥

ਚਰਿਤ੍ਰ ੨੦੪ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੪॥੩੮੫੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chaara Charitar Samaapatama Satu Subhama Satu ॥204॥3858॥aphajooaan॥


ਚੌਪਈ

Choupaee ॥


ਭੂਪ ਬਡੀ ਗੁਜਰਾਤ ਬਖਨਿਯਤ

Bhoop Badee Gujaraata Bakhniyata ॥

ਚਰਿਤ੍ਰ ੨੦੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਕੁਅਰਿ ਤਾ ਕੀ ਤ੍ਰਿਯ ਜਨਿਯਤ

Bijai Kuari Taa Kee Triya Janiyata ॥

ਚਰਿਤ੍ਰ ੨੦੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਏਕ ਤਹਾ ਬਡਭਾਗੀ

Chhataree Eeka Tahaa Badabhaagee ॥

ਚਰਿਤ੍ਰ ੨੦੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤਨ ਦ੍ਰਿਸਟਿ ਕੁਅਰਿ ਕੀ ਲਾਗੀ ॥੧॥

Taa Tan Drisatti Kuari Kee Laagee ॥1॥

ਚਰਿਤ੍ਰ ੨੦੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਰੈਨਿ ਪਰੀ ਤਾ ਕੋ ਤ੍ਰਿਯ ਲਯੋ ਬੁਲਾਇ ਕੈ

Raini Paree Taa Ko Triya Layo Bulaaei Kai ॥

ਚਰਿਤ੍ਰ ੨੦੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਚਿਰ ਲੌ ਅਤਿ ਰੁਚ ਉਪਜਾਇ ਕੈ

Rati Maanee Chri Lou Ati Rucha Aupajaaei Kai ॥

ਚਰਿਤ੍ਰ ੨੦੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਉਰ ਜਾਇ ਛੋਰਿਯੋ ਭਾਵਈ

Lapatti Lapatti Aur Jaaei Na Chhoriyo Bhaavaeee ॥

ਚਰਿਤ੍ਰ ੨੦੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ