Sri Dasam Granth Sahib
Displaying Page 2118 of 2820
ਜਾਤ ਤਹਾ ਤੇ ਭਏ ਯਹੈ ਲਿਖਿ ਖਾਤ ਪਰ ॥
Jaata Tahaa Te Bhaee Yahai Likhi Khaata Par ॥
ਚਰਿਤ੍ਰ ੨੦੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਸ੍ਵਰਗ ਦੇਖਿ ਭੂਅ ਦੇਖਿ ਸੁ ਗਏ ਪਤਾਰ ਤਰ ॥੧੪॥
Ho Savarga Dekhi Bhooa Dekhi Su Gaee Pataara Tar ॥14॥
ਚਰਿਤ੍ਰ ੨੦੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਭਈ ਪ੍ਰਾਤ ਰਾਜਾ ਸੁਧਿ ਲਯੋ ॥
Bhaeee Paraata Raajaa Sudhi Layo ॥
ਚਰਿਤ੍ਰ ੨੦੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨੈ ਨ ਤਹਾ ਬਿਲੋਕਤ ਭਯੋ ॥
Tini Na Tahaa Bilokata Bhayo ॥
ਚਰਿਤ੍ਰ ੨੦੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਡਹਾ ਪਰ ਕੋ ਲਿਖ੍ਯੋ ਨਿਹਾਰਿਯੋ ॥
Gadahaa Par Ko Likhio Nihaariyo ॥
ਚਰਿਤ੍ਰ ੨੦੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਤ੍ਰਿਨ ਜੁਤਿ ਇਹ ਭਾਂਤਿ ਬਿਚਾਰਿਯੋ ॥੧੫॥
Maantrin Juti Eih Bhaanti Bichaariyo ॥15॥
ਚਰਿਤ੍ਰ ੨੦੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਯਾ ਜੋਗੀਸ੍ਵਰ ਲੋਕ ਲਖਿ ਬਹੁਰਿ ਲਖ੍ਯੋ ਯਹ ਲੋਕ ॥
Yaa Jogeesavar Loka Lakhi Bahuri Lakhio Yaha Loka ॥
ਚਰਿਤ੍ਰ ੨੦੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਪਤਾਰ ਦੇਖਨ ਗਯੋ ਹ੍ਵੈ ਕੈ ਹ੍ਰਿਦੈ ਨਿਸੋਕ ॥੧੬॥
Aba Pataara Dekhn Gayo Havai Kai Hridai Nisoka ॥16॥
ਚਰਿਤ੍ਰ ੨੦੫ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸਿਧ੍ਯ ਸਿਧ੍ਯ ਸਭ ਤਾਹਿ ਉਚਾਰੈ ॥
Sidhai Sidhai Sabha Taahi Auchaarai ॥
ਚਰਿਤ੍ਰ ੨੦੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਨ ਮੂੜ ਬਿਚਾਰੈ ॥
Bheda Abheda Na Moorha Bichaarai ॥
ਚਰਿਤ੍ਰ ੨੦੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਚਰਿਤ੍ਰ ਤ੍ਰਿਯ ਜਾਰ ਬਚਾਯੋ ॥
Eih Charitar Triya Jaara Bachaayo ॥
ਚਰਿਤ੍ਰ ੨੦੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਾ ਤੇ ਗਡਹਾ ਪੂਜਾਯੋ ॥੧੭॥
Raajaa Te Gadahaa Poojaayo ॥17॥
ਚਰਿਤ੍ਰ ੨੦੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਡਹਾ ਕੀ ਪੂਜਾ ਨ੍ਰਿਪ ਕਰੈ ॥
Gadahaa Kee Poojaa Nripa Kari ॥
ਚਰਿਤ੍ਰ ੨੦੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੀ ਬਾਤ ਨ ਚਿਤ ਮੈ ਧਰੈ ॥
Taa Kee Baata Na Chita Mai Dhari ॥
ਚਰਿਤ੍ਰ ੨੦੫ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਵਰਗ ਛੋਰਿ ਜੋ ਪਯਾਰ ਸਿਧਾਰੋ ॥
Savarga Chhori Jo Payaara Sidhaaro ॥
ਚਰਿਤ੍ਰ ੨੦੫ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਕਾਰ ਹੈ ਤਾਹਿ ਹਮਾਰੋ ॥੧੮॥
Namasakaara Hai Taahi Hamaaro ॥18॥
ਚਰਿਤ੍ਰ ੨੦੫ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੫॥੩੮੭੬॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Paancha Charitar Samaapatama Satu Subhama Satu ॥205॥3876॥aphajooaan॥
ਚੌਪਈ ॥
Choupaee ॥
ਸੁਘਰਾਵਤੀ ਨਗਰ ਇਕ ਸੁਨਾ ॥
Sugharaavatee Nagar Eika Sunaa ॥
ਚਰਿਤ੍ਰ ੨੦੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿੰਘ ਬਿਸੇਸ੍ਵਰ ਰਾਵ ਬਹੁ ਗੁਨਾ ॥
Siaangha Bisesavar Raava Bahu Gunaa ॥
ਚਰਿਤ੍ਰ ੨੦੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਸਕ ਮਤੀ ਤਾ ਕੀ ਬਰ ਨਾਰੀ ॥
Eisaka Matee Taa Kee Bar Naaree ॥
ਚਰਿਤ੍ਰ ੨੦੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ