Sri Dasam Granth Sahib
Displaying Page 2122 of 2820
ਰਾਨੀ ਮਰਤ ਮੀਤ ਕੇ ਮਾਰੇ ॥
Raanee Marta Meet Ke Maare ॥
ਚਰਿਤ੍ਰ ੨੦੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਮਰੈ ਰਾਜਾ ਮਰਿ ਜੈ ਹੈ ॥
Raanee Mari Raajaa Mari Jai Hai ॥
ਚਰਿਤ੍ਰ ੨੦੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਮਰੇ ਕਹਾ ਹਾਥ ਧਨੁ ਐ ਹੈ ॥੧੯॥
Hamare Kahaa Haatha Dhanu Aai Hai ॥19॥
ਚਰਿਤ੍ਰ ੨੦੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਤਿ ਹੀ ਲੋਭ ਰਛਕਨ ਕਿਯੋ ॥
Ati Hee Lobha Rachhakan Kiyo ॥
ਚਰਿਤ੍ਰ ੨੦੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਾ ਸੰਗ ਭੇਦ ਨਹਿ ਦਿਯੋ ॥
Raajaa Saanga Bheda Nahi Diyo ॥
ਚਰਿਤ੍ਰ ੨੦੬ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਹਿਤ ਜਾਰ ਰਾਨਿਯਹਿ ਨ ਮਾਰਿਯੋ ॥
Sahita Jaara Raaniyahi Na Maariyo ॥
ਚਰਿਤ੍ਰ ੨੦੬ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧਨ ਕੇ ਲੋਭ ਬਾਤ ਕੋ ਟਾਰਿਯੋ ॥੨੦॥
Dhan Ke Lobha Baata Ko Ttaariyo ॥20॥
ਚਰਿਤ੍ਰ ੨੦੬ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੬॥੩੮੯੬॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Chhatthavo Charitar Samaapatama Satu Subhama Satu ॥206॥3896॥aphajooaan॥
ਦੋਹਰਾ ॥
Doharaa ॥
ਰਾਜਾ ਕੌਚ ਬਿਹਾਰ ਕੋ ਬੀਰ ਦਤ ਤਿਹ ਨਾਮ ॥
Raajaa Koucha Bihaara Ko Beera Data Tih Naam ॥
ਚਰਿਤ੍ਰ ੨੦੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਦਰਬੁ ਤਾ ਕੇ ਰਹੈ ਬਸਤੁ ਇੰਦ੍ਰ ਪੁਰ ਗ੍ਰਾਮ ॥੧॥
Amita Darbu Taa Ke Rahai Basatu Eiaandar Pur Garaam ॥1॥
ਚਰਿਤ੍ਰ ੨੦੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਮੁਸਕ ਮਤੀ ਤਾ ਕੀ ਬਰ ਨਾਰੀ ॥
Muska Matee Taa Kee Bar Naaree ॥
ਚਰਿਤ੍ਰ ੨੦੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਰਤਿ ਪਤਿ ਕੇ ਭਈ ਕੁਮਾਰੀ ॥
Janu Rati Pati Ke Bhaeee Kumaaree ॥
ਚਰਿਤ੍ਰ ੨੦੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਕਲਾ ਦੁਹਿਤਾ ਤਿਹ ਸੋਹੈ ॥
Kaam Kalaa Duhitaa Tih Sohai ॥
ਚਰਿਤ੍ਰ ੨੦੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਅਦੇਵਨ ਕੋ ਮਨ ਮੋਹੈ ॥੨॥
Dev Adevan Ko Man Mohai ॥2॥
ਚਰਿਤ੍ਰ ੨੦੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਪੁਰ ਚਹੈ ਤਿਸੀ ਕੌ ਮਾਰੈ ॥
Jo Pur Chahai Tisee Kou Maarai ॥
ਚਰਿਤ੍ਰ ੨੦੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਕਬਰ ਕੀ ਕਛੁ ਕਾਨਿ ਨ ਧਾਰੈ ॥
Akabar Kee Kachhu Kaani Na Dhaarai ॥
ਚਰਿਤ੍ਰ ੨੦੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਸ ਤਲਟੀ ਬਸਨ ਨਹਿ ਦੇਵਹਿ ॥
Desa Talattee Basan Nahi Devahi ॥
ਚਰਿਤ੍ਰ ੨੦੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲੂਟਿ ਕੂਟਿ ਸੌਦਾਗ੍ਰਨ ਲੇਵਹਿ ॥੩॥
Lootti Kootti Soudaagarn Levahi ॥3॥
ਚਰਿਤ੍ਰ ੨੦੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਕਬਰ ਸਾਹਿ ਕੋਪ ਅਤਿ ਆਯੋ ॥
Akabar Saahi Kopa Ati Aayo ॥
ਚਰਿਤ੍ਰ ੨੦੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਪੈ ਬੈਰਿਨ ਓਘ ਪਠਾਯੋ ॥
Tin Pai Bairin Aogha Patthaayo ॥
ਚਰਿਤ੍ਰ ੨੦੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਰਿ ਸੈਨਿ ਸੂਰਾ ਸਭ ਧਾਏ ॥
Jori Saini Sooraa Sabha Dhaaee ॥
ਚਰਿਤ੍ਰ ੨੦੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਹਿਰਿ ਕੌਚ ਦੁੰਦਭੀ ਬਜਾਏ ॥੪॥
Pahiri Koucha Duaandabhee Bajaaee ॥4॥
ਚਰਿਤ੍ਰ ੨੦੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ