Sri Dasam Granth Sahib
Displaying Page 2125 of 2820
ਸੂਰਬੀਰ ਲੈ ਸੰਗ ਭਲੇ ਤਿਤ ਜਾਤ ਭਯੋ ॥
Soorabeera Lai Saanga Bhale Tita Jaata Bhayo ॥
ਚਰਿਤ੍ਰ ੨੦੭ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੀ ਦੁਹਿਤਾ ਬ੍ਯਾਹਿ ਅਬੈ ਘਰ ਆਇ ਹੌ ॥
Taa Kee Duhitaa Baiaahi Abai Ghar Aaei Hou ॥
ਚਰਿਤ੍ਰ ੨੦੭ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਇਨੈ ਬਾਂਹ ਅਪਨੀ ਹਜਰਤਹਿ ਮਿਲਾਇ ਹੌ ॥੧੭॥
Ho Eini Baanha Apanee Hajartahi Milaaei Hou ॥17॥
ਚਰਿਤ੍ਰ ੨੦੭ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤਬ ਰਾਨੀ ਦਾਰੂ ਬਹੁ ਲਿਯੋ ॥
Taba Raanee Daaroo Bahu Liyo ॥
ਚਰਿਤ੍ਰ ੨੦੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਰੈ ਬਿਛਾਇ ਭੂਮਿ ਕੇ ਦਿਯੋ ॥
Tari Bichhaaei Bhoomi Ke Diyo ॥
ਚਰਿਤ੍ਰ ੨੦੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਊਪਰ ਤਨਿਕ ਬਾਰੂਅਹਿ ਡਾਰਿਯੋ ॥
Aoopra Tanika Baarooahi Daariyo ॥
ਚਰਿਤ੍ਰ ੨੦੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਜਰਿ ਜਾਤ ਨ ਨੈਕੁ ਨਿਹਾਰਿਯੋ ॥੧੮॥
So Jari Jaata Na Naiku Nihaariyo ॥18॥
ਚਰਿਤ੍ਰ ੨੦੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਲੌਡਿਯਾ ਬੋਲਿ ਪਠਾਈ ॥
Eeka Loudiyaa Boli Patthaaeee ॥
ਚਰਿਤ੍ਰ ੨੦੭ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਖਾਰਨ ਪਰ ਕਹਿ ਸੁਤਾ ਬਿਠਾਈ ॥
Khaaran Par Kahi Sutaa Bitthaaeee ॥
ਚਰਿਤ੍ਰ ੨੦੭ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਠ੍ਯੋ ਮਨੁਖ ਖਾਨ ਅਬ ਆਵੈ ॥
Patthaio Manukh Khaan Aba Aavai ॥
ਚਰਿਤ੍ਰ ੨੦੭ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਯਾਹਿ ਬ੍ਯਾਹਿ ਧਾਮ ਲੈ ਜਾਵੈ ॥੧੯॥
Yaahi Baiaahi Dhaam Lai Jaavai ॥19॥
ਚਰਿਤ੍ਰ ੨੦੭ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੈਨ ਸਹਿਤ ਮੂਰਖ ਤਹ ਗਯੋ ॥
Sain Sahita Moorakh Taha Gayo ॥
ਚਰਿਤ੍ਰ ੨੦੭ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਨ ਪਾਵਤ ਭਯੋ ॥
Bheda Abheda Na Paavata Bhayo ॥
ਚਰਿਤ੍ਰ ੨੦੭ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਰਾਨੀ ਜਾਨ੍ਯੋ ਜੜ ਆਯੋ ॥
Jaba Raanee Jaanio Jarha Aayo ॥
ਚਰਿਤ੍ਰ ੨੦੭ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦਾਰੂਅਹਿ ਤੁਰਤ ਪਲੀਤਾ ਦ੍ਯਾਯੋ ॥੨੦॥
Daarooahi Turta Paleetaa Daiaayo ॥20॥
ਚਰਿਤ੍ਰ ੨੦੭ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਲਗੇ ਪਲੀਤਾ ਸੂਰ ਸਭ ਭ੍ਰਮੇ ਗਗਨ ਕੇ ਮਾਹਿ ॥
Lage Paleetaa Soora Sabha Bharme Gagan Ke Maahi ॥
ਚਰਿਤ੍ਰ ੨੦੭ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਡਿ ਉਡਿ ਪਰੈ ਸਮੁੰਦ੍ਰ ਮੈ ਬਚ੍ਯੋ ਏਕਊ ਨਾਹਿ ॥੨੧॥
Audi Audi Pari Samuaandar Mai Bachaio Eekaoo Naahi ॥21॥
ਚਰਿਤ੍ਰ ੨੦੭ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਚਰਿਤ੍ਰ ਇਨ ਚੰਚਲਾ ਲੀਨੋ ਦੇਸ ਬਚਾਇ ॥
Eih Charitar Ein Chaanchalaa Leeno Desa Bachaaei ॥
ਚਰਿਤ੍ਰ ੨੦੭ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੈਨ ਖਾਨ ਸੂਰਨ ਸਹਿਤ ਇਹ ਬਿਧਿ ਦਯੋ ਉਡਾਇ ॥੨੨॥
Jain Khaan Sooran Sahita Eih Bidhi Dayo Audaaei ॥22॥
ਚਰਿਤ੍ਰ ੨੦੭ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੭॥੩੯੧੮॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Saata Charitar Samaapatama Satu Subhama Satu ॥207॥3918॥aphajooaan॥
ਦੋਹਰਾ ॥
Doharaa ॥
ਏਕ ਰਾਵ ਕੀ ਪੁਤ੍ਰਿਕਾ ਅਟਪਲ ਦੇਵੀ ਨਾਮ ॥
Eeka Raava Kee Putrikaa Attapala Devee Naam ॥
ਚਰਿਤ੍ਰ ੨੦੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ