Sri Dasam Granth Sahib

Displaying Page 2128 of 2820

ਮੇਰੋ ਰਾਜ ਸੁਫਲ ਸਭ ਭਯੋ

Mero Raaja Suphala Sabha Bhayo ॥

ਚਰਿਤ੍ਰ ੨੦੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਧਨ ਰਾਜ ਮਿਤ੍ਰ ਕੌ ਦਯੋ

Sabha Dhan Raaja Mitar Kou Dayo ॥

ਚਰਿਤ੍ਰ ੨੦੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਅਰੁ ਮੋ ਮੈ ਭੇਦ ਹੋਈ

Mitar Aru Mo Mai Bheda Na Hoeee ॥

ਚਰਿਤ੍ਰ ੨੦੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਬ੍ਰਿਧ ਜਾਨਤ ਸਭ ਕੋਈ ॥੧੩॥

Baala Bridha Jaanta Sabha Koeee ॥13॥

ਚਰਿਤ੍ਰ ੨੦੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਇਹ ਭਾਂਤਿ ਉਚਾਰੈ

Sakala Parjaa Eih Bhaanti Auchaarai ॥

ਚਰਿਤ੍ਰ ੨੦੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਸਦਨ ਮੈ ਮੰਤ੍ਰ ਬਿਚਾਰੈ

Baitthi Sadan Mai Maantar Bichaarai ॥

ਚਰਿਤ੍ਰ ੨੦੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਸਟ ਰਾਜ ਰਾਨੀ ਲਖਿ ਲਯੋ

Nasatta Raaja Raanee Lakhi Layo ॥

ਚਰਿਤ੍ਰ ੨੦੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਰਾਜ ਭ੍ਰਾਤ ਕੋ ਦਯੋ ॥੧੪॥

Taa Te Raaja Bharaata Ko Dayo ॥14॥

ਚਰਿਤ੍ਰ ੨੦੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕੇਲ ਕਰਤ ਰੀਝੀ ਅਧਿਕ ਹੇਰਿ ਤਰਨਿ ਤਰੁਨੰਗ

Kela Karta Reejhee Adhika Heri Tarni Tarunaanga ॥

ਚਰਿਤ੍ਰ ੨੦੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਾਜ ਤਾ ਤੇ ਦਯੋ ਇਹ ਚਰਿਤ੍ਰ ਕੇ ਸੰਗ ॥੧੫॥

Raaja Saaja Taa Te Dayo Eih Charitar Ke Saanga ॥15॥

ਚਰਿਤ੍ਰ ੨੦੮ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਸਟ ਹੋਤ ਤ੍ਰਿਯ ਰਾਜਿ ਲਖਿ ਕਿਯੋ ਭ੍ਰਾਤ ਕੌ ਦਾਨ

Nasatta Hota Triya Raaji Lakhi Kiyo Bharaata Kou Daan ॥

ਚਰਿਤ੍ਰ ੨੦੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਮੂੜ ਐਸੇ ਕਹੈ ਸਕੈ ਭੇਦ ਪਛਾਨ ॥੧੬॥

Loga Moorha Aaise Kahai Sakai Na Bheda Pachhaan ॥16॥

ਚਰਿਤ੍ਰ ੨੦੮ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਆਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੮॥੩੯੩੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Aatthavo Charitar Samaapatama Satu Subhama Satu ॥208॥3934॥aphajooaan॥


ਦੋਹਰਾ

Doharaa ॥


ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ

Dhaaraa Nagaree Ko Rahai Bharthari Raava Sujaan ॥

ਚਰਿਤ੍ਰ ੨੦੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋ ਦ੍ਵਾਦਸ ਬਿਦ੍ਯਾ ਨਿਪੁਨ ਸੂਰਬੀਰ ਬਲਵਾਨ ॥੧॥

Do Davaadasa Bidaiaa Nipuna Soorabeera Balavaan ॥1॥

ਚਰਿਤ੍ਰ ੨੦੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਭਾਨ ਮਤੀ ਤਾ ਕੇ ਬਰ ਨਾਰੀ

Bhaan Matee Taa Ke Bar Naaree ॥

ਚਰਿਤ੍ਰ ੨੦੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿੰਗੁਲ ਦੇਇ ਪ੍ਰਾਨਨਿ ਤੇ ਪ੍ਯਾਰੀ

Piaangula Deei Paraanni Te Paiaaree ॥

ਚਰਿਤ੍ਰ ੨੦੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਭਾ ਰਾਨੀ ਸੋਹੈ

Aparmaan Bhaa Raanee Sohai ॥

ਚਰਿਤ੍ਰ ੨੦੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਸੁਤਾ ਢਿਗ ਕੋ ਹੈ ॥੨॥

Dev Adev Sutaa Dhiga Ko Hai ॥2॥

ਚਰਿਤ੍ਰ ੨੦੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭਾਨ ਮਤੀ ਕੀ ਅਧਿਕ ਛਬਿ ਜਲ ਥਲ ਰਹੀ ਸਮਾਇ

Bhaan Matee Kee Adhika Chhabi Jala Thala Rahee Samaaei ॥

ਚਰਿਤ੍ਰ ੨੦੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ