Sri Dasam Granth Sahib

Displaying Page 2158 of 2820

ਭੂਖੀ ਮਰਨ ਤਰੁਨਿ ਜਬ ਲਾਗੀ

Bhookhee Marn Taruni Jaba Laagee ॥

ਚਰਿਤ੍ਰ ੨੧੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਛੋਰਿ ਪ੍ਰੀਤਮਹਿ ਭਾਗੀ ॥੧੧॥

Taba Hee Chhori Pareetmahi Bhaagee ॥11॥

ਚਰਿਤ੍ਰ ੨੧੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਬਹੁਰਿ ਸਹਿਰ ਚਾਂਦਾ ਮੈ ਪਹੁਚੀ ਆਇ ਕੈ

Bahuri Sahri Chaandaa Mai Pahuchee Aaei Kai ॥

ਚਰਿਤ੍ਰ ੨੧੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਕੇ ਪਗਨ ਰਹੀ ਲਪਟਾਇ ਕੈ

Maata Pitaa Ke Pagan Rahee Lapattaaei Kai ॥

ਚਰਿਤ੍ਰ ੨੧੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਜੁ ਤੀਰਥਨ ਧਰਮ ਕਰਿਯੋ ਸੋ ਲੀਜਿਯੈ

Mai Ju Teerathan Dharma Kariyo So Leejiyai ॥

ਚਰਿਤ੍ਰ ੨੧੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਰਧ ਪੁੰਨ੍ਯ ਦੈ ਮੋਹਿ ਅਸੀਸਾ ਦੀਜਿਯੈ ॥੧੨॥

Ho Ardha Puaanni Dai Mohi Aseesaa Deejiyai ॥12॥

ਚਰਿਤ੍ਰ ੨੧੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੁਨਿ ਐਸੇ ਬਚਨ ਰੀਝਿ ਰਾਜਾ ਰਹਿਯੋ

Suni Suni Aaise Bachan Reejhi Raajaa Rahiyo ॥

ਚਰਿਤ੍ਰ ੨੧੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਧੰਨ੍ਯ ਦੁਹਿਤਾ ਕੋ ਨਾਰਿ ਸਹਿਤ ਕਹਿਯੋ

Dhaanni Dhaanni Duhitaa Ko Naari Sahita Kahiyo ॥

ਚਰਿਤ੍ਰ ੨੧੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਸਕਲ ਅਨ੍ਹਾਇ ਮਿਲੀ ਮੁਹਿ ਆਇ ਕੈ

Teeratha Sakala Anhaaei Milee Muhi Aaei Kai ॥

ਚਰਿਤ੍ਰ ੨੧੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨਮ ਜਨਮ ਕੇ ਪਾਪਨ ਦਯੋ ਮਿਟਾਇ ਕੈ ॥੧੩॥

Ho Janaam Janaam Ke Paapan Dayo Mittaaei Kai ॥13॥

ਚਰਿਤ੍ਰ ੨੧੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭੋਗ ਪ੍ਰਥਮ ਕਰਿ ਜਾਰ ਤਜ ਤਹੀ ਪਹੂਚੀ ਆਇ

Bhoga Parthama Kari Jaara Taja Tahee Pahoochee Aaei ॥

ਚਰਿਤ੍ਰ ੨੧੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਮੂੜ ਨ੍ਰਿਪ ਲਹਿਯੋ ਲਈ ਗਰੇ ਸੌ ਲਾਇ ॥੧੪॥

Bheda Moorha Nripa Na Lahiyo Laeee Gare Sou Laaei ॥14॥

ਚਰਿਤ੍ਰ ੨੧੪ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੪॥੪੧੧੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Choudasa Charitar Samaapatama Satu Subhama Satu ॥214॥4110॥aphajooaan॥


ਦੋਹਰਾ

Doharaa ॥


ਦਛਿਨ ਕੋ ਰਾਜਾ ਬਡੋ ਸੰਭਾ ਨਾਮ ਸੁ ਬੀਰ

Dachhin Ko Raajaa Bado Saanbhaa Naam Su Beera ॥

ਚਰਿਤ੍ਰ ੨੧੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰੰਗ ਸਾਹ ਜਾ ਸੋ ਸਦਾ ਲਰਤ ਰਹਤ ਰਨਧੀਰ ॥੧॥

Aouraanga Saaha Jaa So Sadaa Larta Rahata Randheera ॥1॥

ਚਰਿਤ੍ਰ ੨੧੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸੰਭਾ ਪੁਰ ਸੁ ਨਗਰ ਇਕ ਤਹਾ

Saanbhaa Pur Su Nagar Eika Tahaa ॥

ਚਰਿਤ੍ਰ ੨੧੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਤ ਸੰਭਾ ਜੂ ਜਹਾ

Raaja Karta Saanbhaa Joo Jahaa ॥

ਚਰਿਤ੍ਰ ੨੧੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ

Eika Kavi Kalasa Rahata Griha Vaa Ke ॥

ਚਰਿਤ੍ਰ ੨੧੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਸਮਾਨ ਸੁਤਾ ਗ੍ਰਿਹ ਤਾ ਕੈ ॥੨॥

Paree Samaan Sutaa Griha Taa Kai ॥2॥

ਚਰਿਤ੍ਰ ੨੧੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੰਭਾ ਤਿਹ ਰੂਪ ਨਿਹਾਰਿਯੋ

Jaba Saanbhaa Tih Roop Nihaariyo ॥

ਚਰਿਤ੍ਰ ੨੧੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ