Sri Dasam Granth Sahib

Displaying Page 2192 of 2820

ਹੋ ਸੁ ਕਬਿ ਸ੍ਯਾਮ ਇਹ ਕਥਾ ਤਬੈ ਪੂਰਨ ਭਈ ॥੧੧॥

Ho Su Kabi Saiaam Eih Kathaa Tabai Pooran Bhaeee ॥11॥

ਚਰਿਤ੍ਰ ੨੨੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਈਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੭॥੪੩੧੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Sataaeeevo Charitar Samaapatama Satu Subhama Satu ॥227॥4313॥aphajooaan॥


ਚੌਪਈ

Choupaee ॥


ਉਤਰ ਦੇਸ ਨ੍ਰਿਪਤਿ ਇਕ ਰਹਈ

Autar Desa Nripati Eika Rahaeee ॥

ਚਰਿਤ੍ਰ ੨੨੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਸੈਨ ਜਾ ਕੋ ਜਗ ਕਹਈ

Beeraja Sain Jaa Ko Jaga Kahaeee ॥

ਚਰਿਤ੍ਰ ੨੨੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਮਤੀ ਤਵਨ ਬਰ ਨਾਰੀ

Beeraja Matee Tavan Bar Naaree ॥

ਚਰਿਤ੍ਰ ੨੨੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਰਾਮਚੰਦ੍ਰ ਕੀ ਪ੍ਯਾਰੀ ॥੧॥

Jaanka Raamchaandar Kee Paiaaree ॥1॥

ਚਰਿਤ੍ਰ ੨੨੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੁਅਰ ਕੋ ਰੂਪ ਬਿਰਾਜੈ

Adhika Kuar Ko Roop Biraajai ॥

ਚਰਿਤ੍ਰ ੨੨੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਪਤਿ ਕੀ ਰਤਿ ਕੀ ਛਬਿ ਲਾਜੈ

Rati Pati Kee Rati Kee Chhabi Laajai ॥

ਚਰਿਤ੍ਰ ੨੨੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਅਬਲਾ ਤਾ ਕੋ ਲਖਿ ਜਾਈ

Jo Abalaa Taa Ko Lakhi Jaaeee ॥

ਚਰਿਤ੍ਰ ੨੨੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਸਾਜ ਤਜਿ ਰਹਤ ਬਿਕਾਈ ॥੨॥

Laaja Saaja Taji Rahata Bikaaeee ॥2॥

ਚਰਿਤ੍ਰ ੨੨੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਏਕ ਸਾਹ ਕੀ ਪੁਤ੍ਰਿਕਾ ਜਾ ਕੋ ਰੂਪ ਅਪਾਰ

Eeka Saaha Kee Putrikaa Jaa Ko Roop Apaara ॥

ਚਰਿਤ੍ਰ ੨੨੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਮਦਨ ਜਾ ਕੋ ਰਹੈ ਨ੍ਯਾਇ ਚਲਤ ਸਿਰ ਝਾਰਿ ॥੩॥

Nrikhi Madan Jaa Ko Rahai Naiaaei Chalata Sri Jhaari ॥3॥

ਚਰਿਤ੍ਰ ੨੨੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਏਕ ਦਿਵਸ ਵਹੁ ਰਾਇ ਅਖੇਟ ਸਿਧਾਇਯੋ

Eeka Divasa Vahu Raaei Akhetta Sidhaaeiyo ॥

ਚਰਿਤ੍ਰ ੨੨੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਧੌਲਹਰ ਠਾਂਢਿ ਕੁਅਰਿ ਲਖਿ ਪਾਇਯੋ

Aoocha Dhoulahar Tthaandhi Kuari Lakhi Paaeiyo ॥

ਚਰਿਤ੍ਰ ੨੨੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿ ਸਾਹੁ ਕੀ ਸੁਤਾ ਰਹੀ ਉਰਝਾਇ ਕੈ

Taruni Saahu Kee Sutaa Rahee Aurjhaaei Kai ॥

ਚਰਿਤ੍ਰ ੨੨੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹੇਰਿ ਨ੍ਰਿਪਤਿ ਕੀ ਪ੍ਰਭਾ ਸੁ ਗਈ ਬਿਕਾਇ ਕੈ ॥੪॥

Ho Heri Nripati Kee Parbhaa Su Gaeee Bikaaei Kai ॥4॥

ਚਰਿਤ੍ਰ ੨੨੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਹੀ ਠਾਂਢਿ ਇਕ ਚਰਿਤ ਬਨਾਇਸਿ

Tahee Tthaandhi Eika Charita Banaaeisi ॥

ਚਰਿਤ੍ਰ ੨੨੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰਿ ਬਡੀ ਕੀ ਗੁਡੀ ਚੜਾਇਸਿ

Dori Badee Kee Gudee Charhaaeisi ॥

ਚਰਿਤ੍ਰ ੨੨੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੈ ਇਹੈ ਸੰਦੇਸ ਪਠਾਵਾ

Taa Mai Eihi Saandesa Patthaavaa ॥

ਚਰਿਤ੍ਰ ੨੨੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ