Sri Dasam Granth Sahib
Displaying Page 2213 of 2820
ਯੌ ਕਹਿ ਬੇਸ੍ਵਾ ਬਚਨ ਨ੍ਰਿਪਹਿ ਤਹ ਕੋ ਗਈ ॥
You Kahi Besavaa Bachan Nripahi Taha Ko Gaeee ॥
ਚਰਿਤ੍ਰ ੨੩੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਰੀ ਨਗਰ ਕੇ ਸਹਰ ਬਿਖੈ ਆਵਤ ਭਈ ॥
Siree Nagar Ke Sahar Bikhi Aavata Bhaeee ॥
ਚਰਿਤ੍ਰ ੨੩੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਾਵ ਭਾਵ ਬਹੁ ਭਾਂਤਿ ਦਿਖਾਏ ਆਨਿ ਕੈ ॥
Haava Bhaava Bahu Bhaanti Dikhaaee Aani Kai ॥
ਚਰਿਤ੍ਰ ੨੩੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਭਜ੍ਯੋ ਮੇਦਨੀ ਸਾਹ ਅਧਿਕ ਰੁਚਿ ਮਾਨਿ ਕੈ ॥੫॥
Ho Bhajaio Medanee Saaha Adhika Ruchi Maani Kai ॥5॥
ਚਰਿਤ੍ਰ ੨੩੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪਤਿ ਮੇਦਨੀ ਸਾਹ ਆਪਨੇ ਬਸਿ ਕਿਯੌ ॥
Nripati Medanee Saaha Aapane Basi Kiyou ॥
ਚਰਿਤ੍ਰ ੨੩੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਲੈ ਕਰ ਸਾਥ ਦੌਨ ਕੋ ਮਗੁ ਲਿਯੋ ॥
Taa Ko Lai Kar Saatha Douna Ko Magu Liyo ॥
ਚਰਿਤ੍ਰ ੨੩੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਜ ਬਹਾਦੁਰ ਜੋਰਿ ਕਟਕ ਆਵਤ ਭਯੋ ॥
Baaja Bahaadur Jori Kattaka Aavata Bhayo ॥
ਚਰਿਤ੍ਰ ੨੩੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਲੂਟਿ ਕੂਟਿ ਕਰਿ ਨਗਰ ਸਿਰੀ ਕੋ ਲੈ ਗਯੋ ॥੬॥
Ho Lootti Kootti Kari Nagar Siree Ko Lai Gayo ॥6॥
ਚਰਿਤ੍ਰ ੨੩੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਤ ਪਰਿਯੋ ਨ੍ਰਿਪ ਰਹਿਯੋ ਨ ਕਛੁ ਜਾਨਤ ਭਯੋ ॥
Mata Pariyo Nripa Rahiyo Na Kachhu Jaanta Bhayo ॥
ਚਰਿਤ੍ਰ ੨੩੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਰੀ ਨਗਰ ਕੌ ਲੂਟਿ ਕੂਟਿ ਕੈ ਕੌ ਗਯੋ ॥
Siree Nagar Kou Lootti Kootti Kai Kou Gayo ॥
ਚਰਿਤ੍ਰ ੨੩੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਉਤਰਿ ਗਯੋ ਮਦ ਜਬ ਕਛੁ ਸੁਧਿ ਆਵਤ ਭਈ ॥
Autari Gayo Mada Jaba Kachhu Sudhi Aavata Bhaeee ॥
ਚਰਿਤ੍ਰ ੨੩੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਪੀਸ ਦਾਤਿ ਚੁਪ ਰਹਿਯੋ ਬਾਤ ਕਰ ਤੇ ਗਈ ॥੭॥
Ho Peesa Daati Chupa Rahiyo Baata Kar Te Gaeee ॥7॥
ਚਰਿਤ੍ਰ ੨੩੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਇਹ ਛਲ ਸੇ ਰਾਜਾ ਛਲ੍ਯੋ ਕਰੀ ਮਿਤ੍ਰ ਕੀ ਜੀਤ ॥
Eih Chhala Se Raajaa Chhalaio Karee Mitar Kee Jeet ॥
ਚਰਿਤ੍ਰ ੨੩੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਅਦੇਵ ਨ ਲਹਿ ਸਕਤਿ ਯਹ ਇਸਤ੍ਰਿਯਨ ਕੀ ਰੀਤ ॥੮॥
Dev Adev Na Lahi Sakati Yaha Eisatriyan Kee Reet ॥8॥
ਚਰਿਤ੍ਰ ੨੩੭ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੭॥੪੪੩੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Saiteesa Charitar Samaapatama Satu Subhama Satu ॥237॥4439॥aphajooaan॥
ਚੌਪਈ ॥
Choupaee ॥
ਬੀਰਜ ਕੇਤੁ ਰਾਜਾ ਇਕ ਨਾਗਰ ॥
Beeraja Ketu Raajaa Eika Naagar ॥
ਚਰਿਤ੍ਰ ੨੩੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਗਲ ਜਗਤ ਕੇ ਬਿਖੈ ਉਜਾਗਰ ॥
Sagala Jagata Ke Bikhi Aujaagar ॥
ਚਰਿਤ੍ਰ ੨੩੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਛਟ ਛੈਲ ਕੁਅਰਿ ਤਾ ਕੀ ਤ੍ਰਿਯ ॥
Sree Chhatta Chhaila Kuari Taa Kee Triya ॥
ਚਰਿਤ੍ਰ ੨੩੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਬਚ ਕ੍ਰਮ ਬਸਿ ਕਰਿ ਰਾਖ੍ਯੋ ਪਿਯ ॥੧॥
Man Bacha Karma Basi Kari Raakhio Piya ॥1॥
ਚਰਿਤ੍ਰ ੨੩੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਦਿਵਸ ਨ੍ਰਿਪ ਚੜਿਯੋ ਅਖਿਟ ਬਰ ॥
Eeka Divasa Nripa Charhiyo Akhitta Bar ॥
ਚਰਿਤ੍ਰ ੨੩੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੰਗ ਲਈ ਸਹਚਰੀ ਅਮਿਤ ਕਰਿ ॥
Saanga Laeee Sahacharee Amita Kari ॥
ਚਰਿਤ੍ਰ ੨੩੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਬਨ ਗਹਿਰ ਬਿਖੈ ਪ੍ਰਭ ਆਯੋ ॥
Jaba Ban Gahri Bikhi Parbha Aayo ॥
ਚਰਿਤ੍ਰ ੨੩੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ