Sri Dasam Granth Sahib
Displaying Page 2215 of 2820
ਭਾਂਤਿ ਭਾਂਤਿ ਤਿਹ ਰਮਿਯੋ ਤਰੁਨਿ ਸੁਖ ਪਾਇ ਕਰ ॥
Bhaanti Bhaanti Tih Ramiyo Taruni Sukh Paaei Kar ॥
ਚਰਿਤ੍ਰ ੨੩੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਬਿਨੁ ਦਾਮਨ ਅਬਲਾਹੂੰ ਰਹੀ ਬਿਕਾਇ ਕਰਿ ॥੮॥
Ho Binu Daamn Abalaahooaan Rahee Bikaaei Kari ॥8॥
ਚਰਿਤ੍ਰ ੨੩੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤ ਚਿੰਤਾ ਤ੍ਰਿਯ ਕਰਹੀ ਇਸੀ ਸੰਗ ਜਾਇ ਹੌ ॥
Chita Chiaantaa Triya Karhee Eisee Saanga Jaaei Hou ॥
ਚਰਿਤ੍ਰ ੨੩੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਨਾਇਕ ਕੌ ਦਰਸੁ ਨ ਬਹੁਰ ਦਿਖਾਇ ਹੌ ॥
Niju Naaeika Kou Darsu Na Bahur Dikhaaei Hou ॥
ਚਰਿਤ੍ਰ ੨੩੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਕਛੁ ਚਰਿਤ੍ਰ ਸੋ ਐਸੇ ਕੀਜਿਯੈ ॥
Taa Te Kachhu Charitar So Aaise Keejiyai ॥
ਚਰਿਤ੍ਰ ੨੩੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜਾ ਤੇ ਜਸਊ ਰਹੈ ਅਪਜਸ ਨ ਸੁਨੀਜਿਯੈ ॥੯॥
Ho Jaa Te Jasaoo Rahai Apajasa Na Suneejiyai ॥9॥
ਚਰਿਤ੍ਰ ੨੩੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਸਖੀ ਪ੍ਰਤਿ ਕਹਿਯੋ ਭੇਦ ਸਮਝਾਇ ਕੈ ॥
Eeka Sakhee Parti Kahiyo Bheda Samajhaaei Kai ॥
ਚਰਿਤ੍ਰ ੨੩੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਰਿਨ ਹੇਤੁ ਤ੍ਰਿਯ ਡੂਬੀ ਕਹਿਯਹੁ ਜਾਇ ਕੈ ॥
Harin Hetu Triya Doobee Kahiyahu Jaaei Kai ॥
ਚਰਿਤ੍ਰ ੨੩੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੈਨ ਸੁਨਤ ਸਹਚਰੀ ਜਾਤਿ ਤਿਹ ਕੌ ਭਈ ॥
Bain Sunata Sahacharee Jaati Tih Kou Bhaeee ॥
ਚਰਿਤ੍ਰ ੨੩੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜੁ ਕਛੁ ਕੁਅਰਿ ਤਿਹ ਕਹਿਯੋ ਖਬਰਿ ਸੋ ਨ੍ਰਿਪ ਦਈ ॥੧੦॥
Ho Ju Kachhu Kuari Tih Kahiyo Khbari So Nripa Daeee ॥10॥
ਚਰਿਤ੍ਰ ੨੩੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਪੁ ਕੁਅਰ ਕੇ ਸਾਥ ਗਈ ਸੁਖ ਪਾਇ ਕੈ ॥
Aapu Kuar Ke Saatha Gaeee Sukh Paaei Kai ॥
ਚਰਿਤ੍ਰ ੨੩੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਸੁਨਿ ਡੂਬੀ ਨਾਰਿ ਰਹਿਯੋ ਸਿਰੁ ਨ੍ਯਾਇ ਕੈ ॥
Nripa Suni Doobee Naari Rahiyo Siru Naiaaei Kai ॥
ਚਰਿਤ੍ਰ ੨੩੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੰਚਲਾਨ ਕੋ ਚਰਿਤ ਨ ਨਰ ਕੋਊ ਲਹੈ ॥
Chaanchalaan Ko Charita Na Nar Koaoo Lahai ॥
ਚਰਿਤ੍ਰ ੨੩੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਸਾਸਤ੍ਰ ਸਿੰਮ੍ਰਿਤਿ ਅਰੁ ਬੇਦ ਭੇਦ ਐਸੇ ਕਹੈ ॥੧੧॥
Ho Saastar Siaanmriti Aru Beda Bheda Aaise Kahai ॥11॥
ਚਰਿਤ੍ਰ ੨੩੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤਾ ਕੌ ਤਰੁਨ ਸੰਗ ਲੈ ਗਯੋ ॥
Taa Kou Taruna Saanga Lai Gayo ॥
ਚਰਿਤ੍ਰ ੨੩੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਕੈ ਭੋਗਤ ਭਯੋ ॥
Bhaanti Bhaanti Kai Bhogata Bhayo ॥
ਚਰਿਤ੍ਰ ੨੩੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਨ ਜੜ ਕਛੁ ਨ ਬਾਤ ਲਹਿ ਲਈ ॥
Ein Jarha Kachhu Na Baata Lahi Laeee ॥
ਚਰਿਤ੍ਰ ੨੩੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਨੀ ਡੂਬਿ ਚੰਚਲਾ ਗਈ ॥੧੨॥
Jaanee Doobi Chaanchalaa Gaeee ॥12॥
ਚਰਿਤ੍ਰ ੨੩੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੮॥੪੪੫੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Atthateesa Charitar Samaapatama Satu Subhama Satu ॥238॥4451॥aphajooaan॥
ਦੋਹਰਾ ॥
Doharaa ॥
ਸਹਿਰ ਸਿਰੌਜ ਬਿਖੈ ਹੁਤੋ ਰਾਜਾ ਸੁਭ੍ਰ ਸਰੂਪ ॥
Sahri Sirouja Bikhi Huto Raajaa Subhar Saroop ॥
ਚਰਿਤ੍ਰ ੨੩੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਕੇਲ ਮੈ ਅਤਿ ਚਤੁਰ ਨਰ ਸਿੰਘ ਰੂਪ ਅਨੂਪ ॥੧॥
Kaam Kela Mai Ati Chatur Nar Siaangha Roop Anoop ॥1॥
ਚਰਿਤ੍ਰ ੨੩੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥