Sri Dasam Granth Sahib
Displaying Page 2217 of 2820
ਜੂਝਿ ਮਰੈ ਛਿਤ ਪਰ ਪਰੇ ਤਬ ਮੈ ਭਈ ਅਚੇਤੁ ॥੮॥
Joojhi Mari Chhita Par Pare Taba Mai Bhaeee Achetu ॥8॥
ਚਰਿਤ੍ਰ ੨੩੯ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅਸਿਨ ਭਏ ਅਤਿ ਜੁਧ ਕਰਿ ਜਬ ਜੂਝੈ ਦੋਊ ਬੀਰ ॥
Asin Bhaee Ati Judha Kari Jaba Joojhai Doaoo Beera ॥
ਚਰਿਤ੍ਰ ੨੩੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਸਤ੍ਰ ਫਾਰਿ ਦ੍ਵੈ ਪੁਤ੍ਰ ਤਵ ਤਬ ਹੀ ਭਏ ਫਕੀਰ ॥੯॥
Basatar Phaari Davai Putar Tava Taba Hee Bhaee Phakeera ॥9॥
ਚਰਿਤ੍ਰ ੨੩੯ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤਬ ਨ੍ਰਿਪ ਪੂਤ ਪੂਤ ਕਹਿ ਰੋਯੋ ॥
Taba Nripa Poota Poota Kahi Royo ॥
ਚਰਿਤ੍ਰ ੨੩੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਧਿ ਸਭ ਛਾਡਿ ਭੂਮਿ ਪਰ ਸੋਯੋ ॥
Sudhi Sabha Chhaadi Bhoomi Par Soyo ॥
ਚਰਿਤ੍ਰ ੨੩੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਚਏ ਕਹ ਟੀਕਾ ਕਰਿ ਪਰਿਯੋ ॥
Pachaee Kaha Tteekaa Kari Pariyo ॥
ਚਰਿਤ੍ਰ ੨੩੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਜੜ ਕਛੁ ਨ ਬਿਚਰਿਯੋ ॥੧੦॥
Bheda Abheda Jarha Kachhu Na Bichariyo ॥10॥
ਚਰਿਤ੍ਰ ੨੩੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੯॥੪੪੬੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Aunataaleesa Charitar Samaapatama Satu Subhama Satu ॥239॥4461॥aphajooaan॥
ਦੋਹਰਾ ॥
Doharaa ॥
ਦੇਸ ਕਲਿੰਜਰ ਕੇ ਨਿਕਟ ਸੈਨ ਬਿਚਛਨ ਰਾਇ ॥
Desa Kaliaanjar Ke Nikatta Sain Bichachhan Raaei ॥
ਚਰਿਤ੍ਰ ੨੪੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਰੁਚਿ ਰਾਜ ਕੁਅਰਿ ਤਰੁਨ ਜਾ ਕੀ ਅਤਿ ਸੁਭ ਕਾਇ ॥੧॥
Sree Ruchi Raaja Kuari Taruna Jaa Kee Ati Subha Kaaei ॥1॥
ਚਰਿਤ੍ਰ ੨੪੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸਪਤ ਔਰ ਰਾਨੀ ਤਿਹ ਰਹਈ ॥
Sapata Aour Raanee Tih Rahaeee ॥
ਚਰਿਤ੍ਰ ੨੪੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨਹੂੰ ਸੌ ਹਿਤ ਨ੍ਰਿਪ ਨਿਰਬਹਈ ॥
Tinhooaan Sou Hita Nripa Nribahaeee ॥
ਚਰਿਤ੍ਰ ੨੪੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਰੀ ਬਾਰੀ ਤਿਨੈ ਬੁਲਾਵੈ ॥
Baaree Baaree Tini Bulaavai ॥
ਚਰਿਤ੍ਰ ੨੪੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਪਟਿ ਲਪਟਿ ਕਰਿ ਭੋਗ ਕਮਾਵੈ ॥੨॥
Lapatti Lapatti Kari Bhoga Kamaavai ॥2॥
ਚਰਿਤ੍ਰ ੨੪੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਰੁਚਿ ਰਾਜ ਕੁਅਰਿ ਜੋ ਰਾਨੀ ॥
Sree Ruchi Raaja Kuari Jo Raanee ॥
ਚਰਿਤ੍ਰ ੨੪੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਮਨ ਭੀਤਰ ਅਧਿਕ ਰਿਸਾਨੀ ॥
So Man Bheetr Adhika Risaanee ॥
ਚਰਿਤ੍ਰ ੨੪੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਮਹਿ ਕਹਿਯੋ ਜਤਨ ਕਿਯਾ ਕਰਿਯੈ ॥
Man Mahi Kahiyo Jatan Kiyaa Kariyai ॥
ਚਰਿਤ੍ਰ ੨੪੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਤੇ ਇਨ ਰਨਿਯਨ ਕੌ ਮਰਿਯੈ ॥੩॥
Jaa Te Ein Raniyan Kou Mariyai ॥3॥
ਚਰਿਤ੍ਰ ੨੪੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਪ੍ਰਥਮ ਰਾਨਿਯਨ ਸੌ ਅਤਿ ਨੇਹ ਬਢਾਇਯੋ ॥
Parthama Raaniyan Sou Ati Neha Badhaaeiyo ॥
ਚਰਿਤ੍ਰ ੨੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਐਸੀ ਕਰੀ ਪਰੀਤਿ ਜੁ ਪਤਿ ਸੁਨਿ ਪਾਇਯੋ ॥
Aaisee Karee Pareeti Ju Pati Suni Paaeiyo ॥
ਚਰਿਤ੍ਰ ੨੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ