Sri Dasam Granth Sahib

Displaying Page 2247 of 2820

ਸਾਹ ਸਹਿਤ ਸਭ ਲੋਗ ਚਰਿਤ੍ਰ ਬਿਲੋਕਿ ਬਰ

Saaha Sahita Sabha Loga Charitar Biloki Bar ॥

ਚਰਿਤ੍ਰ ੨੪੬ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਂਤ ਦਾਂਤ ਸੋ ਕਾਟਿ ਕਹੈ ਹੈ ਦਯੋ ਕਰ

Daanta Daanta So Kaatti Kahai Hai Dayo Kar ॥

ਚਰਿਤ੍ਰ ੨੪੬ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈ ਹਮਾਰੀ ਮਤਿਹਿ ਕਵਨ ਕਾਰਨ ਭਯੋ

Kahai Hamaaree Matihi Kavan Kaaran Bhayo ॥

ਚਰਿਤ੍ਰ ੨੪੬ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਹਾ ਤਸਕਰ ਹਰਿਯੋ ਸੁਰਾਹਾ ਹਮ ਦਯੋ ॥੨੫॥

Ho Raahaa Tasakar Hariyo Suraahaa Hama Dayo ॥25॥

ਚਰਿਤ੍ਰ ੨੪੬ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸ੍ਵਰਨ ਮੰਜਰੀ ਬਾਜ ਹਰਿ ਮਿਤ੍ਰਹਿ ਦਏ ਬਨਾਇ

Savarn Maanjaree Baaja Hari Mitarhi Daee Banaaei ॥

ਚਰਿਤ੍ਰ ੨੪੬ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਬਰਨ ਸੁਤ ਨ੍ਰਿਪ ਬਰਾ ਹ੍ਰਿਦੈ ਹਰਖ ਉਪਜਾਇ ॥੨੬॥

Chitar Barn Suta Nripa Baraa Hridai Harkh Aupajaaei ॥26॥

ਚਰਿਤ੍ਰ ੨੪੬ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਕੋ ਭਜੈ ਹ੍ਰਿਦੈ ਹਰਖ ਉਪਜਾਇ

Bhaanti Bhaanti Taa Ko Bhajai Hridai Harkh Aupajaaei ॥

ਚਰਿਤ੍ਰ ੨੪੬ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਰ ਸਾਹਿ ਦਿਲੀਸ ਕਹ ਤ੍ਰਿਯਾ ਚਰਿਤ੍ਰ ਦਿਖਾਇ ॥੨੭॥

Sera Saahi Dileesa Kaha Triyaa Charitar Dikhaaei ॥27॥

ਚਰਿਤ੍ਰ ੨੪੬ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੬॥੪੬੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhayaaleesa Charitar Samaapatama Satu Subhama Satu ॥246॥4636॥aphajooaan॥


ਚੌਪਈ

Choupaee ॥


ਬੀਰ ਤਿਲਕ ਇਕ ਨ੍ਰਿਪਤਿ ਬਿਚਛਨ

Beera Tilaka Eika Nripati Bichachhan ॥

ਚਰਿਤ੍ਰ ੨੪੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਮੰਜਰੀ ਨਾਰਿ ਸੁਲਛਨ

Puhapa Maanjaree Naari Sulachhan ॥

ਚਰਿਤ੍ਰ ੨੪੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਹਮ ਤੇ ਕਹਿ ਪਰਤ ਛਬਿ

Tin Kee Hama Te Kahi Na Parta Chhabi ॥

ਚਰਿਤ੍ਰ ੨੪੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਤਿਹ ਰਹਤ ਨਿਰਖਿ ਰਤਿ ਪਤਿ ਦਬਿ ॥੧॥

Rati Tih Rahata Nrikhi Rati Pati Dabi ॥1॥

ਚਰਿਤ੍ਰ ੨੪੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਰਤਾਨ ਸਿੰਘ ਤਿਹ ਪੂਤਾ

Sree Surtaan Siaangha Tih Pootaa ॥

ਚਰਿਤ੍ਰ ੨੪੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬਿਧਿ ਗੜਾ ਦੁਤਿਯ ਪੁਰਹੂਤਾ

Janu Bidhi Garhaa Dutiya Purhootaa ॥

ਚਰਿਤ੍ਰ ੨੪੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤਰੁਨ ਭਯੋ ਲਖਿ ਪਾਯੋ

Jaba Vahu Taruna Bhayo Lakhi Paayo ॥

ਚਰਿਤ੍ਰ ੨੪੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਿਤ ਤਾ ਕੋ ਬ੍ਯਾਹ ਰਖਾਯੋ ॥੨॥

Taba Pita Taa Ko Baiaaha Rakhaayo ॥2॥

ਚਰਿਤ੍ਰ ੨੪੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਮੀਰ ਇਕ ਨ੍ਰਿਪਤਿ ਰਹਤ ਬਲ

Kaasmeera Eika Nripati Rahata Bala ॥

ਚਰਿਤ੍ਰ ੨੪੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਧਨਮਾਨ ਰਣਾਚਲ

Roopmaan Dhanmaan Ranaachala ॥

ਚਰਿਤ੍ਰ ੨੪੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਸੁਤਾ ਇਕ ਸੁਨੀ

Taa Ke Dhaam Sutaa Eika Sunee ॥

ਚਰਿਤ੍ਰ ੨੪੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਗੁਨਨ ਕੇ ਭੀਤਰ ਗੁਨੀ ॥੩॥

Sakala Gunan Ke Bheetr Gunee ॥3॥

ਚਰਿਤ੍ਰ ੨੪੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਦਿਜੰਬਰਨ ਘਰੀ ਸੁਧਾਈ

Boli Dijaanbarn Gharee Sudhaaeee ॥

ਚਰਿਤ੍ਰ ੨੪੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ