Sri Dasam Granth Sahib

Displaying Page 2259 of 2820

ਅਲਿੰਗਨ ਕਰਿ ਚੁੰਬਨ ਹਰਖ ਉਪਜਾਇ ਕਰਿ

Aliaangan Kari Chuaanban Harkh Aupajaaei Kari ॥

ਚਰਿਤ੍ਰ ੨੫੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਭਜਾ ਪਰਮ ਰੁਚਿ ਮਾਨਿ ਕੈ

Bhaanti Bhaanti Tih Bhajaa Parma Ruchi Maani Kai ॥

ਚਰਿਤ੍ਰ ੨੫੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪ੍ਰਾਨਨ ਤੇ ਪ੍ਯਾਰੋ ਸਜਨ ਪਹਿਚਾਨਿ ਕੈ ॥੭॥

Ho Paraann Te Paiaaro Sajan Pahichaani Kai ॥7॥

ਚਰਿਤ੍ਰ ੨੫੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭਾਂਤਿ ਭਾਂਤਿ ਤਰੁਨੀ ਤਰਨ ਭਰਿਯੋ ਪਰਮ ਸੁਖ ਪਾਇ

Bhaanti Bhaanti Tarunee Tarn Bhariyo Parma Sukh Paaei ॥

ਚਰਿਤ੍ਰ ੨੫੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਬਿਖੈ ਤਾ ਕੋ ਪਿਤਾ ਤਹੀ ਨਿਕਸਿਯੋ ਆਇ ॥੮॥

Eihee Bikhi Taa Ko Pitaa Tahee Nikasiyo Aaei ॥8॥

ਚਰਿਤ੍ਰ ੨੫੦ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪਿਤੁ ਆਵਤ ਅੰਚਰ ਮੁਖ ਡਰਾ

Pitu Aavata Aanchar Mukh Daraa ॥

ਚਰਿਤ੍ਰ ੨੫੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਿ ਗਰੇ ਰੋਦਨ ਬਹੁ ਕਰਾ

Laagi Gare Rodan Bahu Karaa ॥

ਚਰਿਤ੍ਰ ੨੫੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਦਰਸੁ ਬਹੁ ਦਿਨ ਮੋ ਪਾਯੋ

Kahiyo Darsu Bahu Din Mo Paayo ॥

ਚਰਿਤ੍ਰ ੨੫੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੋਰ ਉਮਗਿ ਹਿਯ ਆਯੋ ॥੯॥

Taa Te Mora Aumagi Hiya Aayo ॥9॥

ਚਰਿਤ੍ਰ ੨੫੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੇ ਮੈ ਸਸੁਰਾਰ ਸਿਧਾਈ

Jaba Te Mai Sasuraara Sidhaaeee ॥

ਚਰਿਤ੍ਰ ੨੫੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਜਾਇ ਬਹੁਰਿ ਘਰ ਆਈ

Taha Te Jaaei Bahuri Ghar Aaeee ॥

ਚਰਿਤ੍ਰ ੨੫੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਅਬ ਮੈ ਤਾਤ ਨਿਹਾਰਾ

Taba Te Aba Mai Taata Nihaaraa ॥

ਚਰਿਤ੍ਰ ੨੫੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਉਪਜਾ ਮੋਹ ਅਪਾਰਾ ॥੧੦॥

Taa Te Aupajaa Moha Apaaraa ॥10॥

ਚਰਿਤ੍ਰ ੨੫੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿਤ ਸਿੰਘ ਜਬ ਯੌ ਸੁਨਿ ਲਯੋ

Ajita Siaangha Jaba You Suni Layo ॥

ਚਰਿਤ੍ਰ ੨੫੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਦਨ ਕਰਤ ਗਰੇ ਮਿਲਿ ਭਯੋ

Rodan Karta Gare Mili Bhayo ॥

ਚਰਿਤ੍ਰ ੨੫੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਘਾਤ ਭਲੀ ਕਰ ਆਈ

Taba Tih Ghaata Bhalee Kar Aaeee ॥

ਚਰਿਤ੍ਰ ੨੫੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਦਯੋ ਗ੍ਰਿਹ ਮੀਤ ਪਠਾਈ ॥੧੧॥

Sakhee Dayo Griha Meet Patthaaeee ॥11॥

ਚਰਿਤ੍ਰ ੨੫੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਿਤੁ ਕੇ ਅੰਚਰ ਡਾਰਿ ਸਿਰ ਆਂਖੈ ਲਈ ਦੁਰਾਇ

Pitu Ke Aanchar Daari Sri Aanakhi Laeee Duraaei ॥

ਚਰਿਤ੍ਰ ੨੫੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿਤ ਭਯੋ ਰੋਵਤ ਰਹਿਯੋ ਮੀਤ ਦਿਯਾ ਪਹੁਚਾਇ ॥੧੨॥

Mohita Bhayo Rovata Rahiyo Meet Diyaa Pahuchaaei ॥12॥

ਚਰਿਤ੍ਰ ੨੫੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੦॥੪੭੦੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Pachaasa Charitar Samaapatama Satu Subhama Satu ॥250॥4708॥aphajooaan॥


ਚੌਪਈ

Choupaee ॥