Sri Dasam Granth Sahib

Displaying Page 2265 of 2820

ਕਛੁ ਭੋਜਨ ਖੈਬੇ ਕਹ ਦੀਨਾ

Kachhu Bhojan Khibe Kaha Deenaa ॥

ਚਰਿਤ੍ਰ ੨੫੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਸੋ ਕਰੋ ਤੁਮ ਜੁ ਮੁਹਿ ਉਚਾਰੋ

Aba So Karo Tuma Ju Muhi Auchaaro ॥

ਚਰਿਤ੍ਰ ੨੫੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਤਜੋ ਕੈ ਜਿਯ ਤੇ ਮਾਰੋ ॥੧੫॥

Jiyata Tajo Kai Jiya Te Maaro ॥15॥

ਚਰਿਤ੍ਰ ੨੫੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਲਿ ਗ੍ਰਿਹ ਦੁਸਮਨ ਹੂ ਆਵੈ

Jo Chali Griha Dusman Hoo Aavai ॥

ਚਰਿਤ੍ਰ ੨੫੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਾ ਕੋ ਗ੍ਰਹਿ ਕੈ ਨ੍ਰਿਪ ਘਾਵੈ

Jo Taa Ko Garhi Kai Nripa Ghaavai ॥

ਚਰਿਤ੍ਰ ੨੫੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਕ ਬਿਖੈ ਤਾ ਕੌ ਜਮ ਡਾਰੈ

Narka Bikhi Taa Kou Jama Daarai ॥

ਚਰਿਤ੍ਰ ੨੫੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਤਾ ਕਹ ਜਗਤ ਉਚਾਰੈ ॥੧੬॥

Bhalaa Na Taa Kaha Jagata Auchaarai ॥16॥

ਚਰਿਤ੍ਰ ੨੫੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੋ ਆਵੈ ਨਿਜੁ ਧਾਮ ਚਲਿ ਧਰਮ ਭ੍ਰਾਤ ਤਿਹ ਜਾਨਿ

Jo Aavai Niju Dhaam Chali Dharma Bharaata Tih Jaani ॥

ਚਰਿਤ੍ਰ ੨੫੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਛੁ ਕਹੈ ਸੁ ਕੀਜਿਯੈ ਭੂਲਿ ਕਰਿਯੈ ਹਾਨਿ ॥੧੭॥

Jo Kachhu Kahai Su Keejiyai Bhooli Na Kariyai Haani ॥17॥

ਚਰਿਤ੍ਰ ੨੫੨ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਬ ਨ੍ਰਿਪ ਤਾ ਕੌ ਬੋਲਿ ਪਠਾਯੋ

Taba Nripa Taa Kou Boli Patthaayo ॥

ਚਰਿਤ੍ਰ ੨੫੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਟਿ ਆਪਨੇ ਤਿਹ ਬੈਠਾਯੋ

Nikatti Aapane Tih Baitthaayo ॥

ਚਰਿਤ੍ਰ ੨੫੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਵਹੈ ਤਵਨ ਕਹ ਦੀਨੀ

Duhitaa Vahai Tavan Kaha Deenee ॥

ਚਰਿਤ੍ਰ ੨੫੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੌ ਰਤਿ ਆਗੇ ਜਿਨ ਕੀਨੀ ॥੧੮॥

Jaa Sou Rati Aage Jin Keenee ॥18॥

ਚਰਿਤ੍ਰ ੨੫੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਲੈ ਦੁਹਿਤਾ ਤਾ ਕੌ ਦਈ ਚਿਤ ਮੌ ਭਯੋ ਅਸੋਗ

Lai Duhitaa Taa Kou Daeee Chita Mou Bhayo Asoga ॥

ਚਰਿਤ੍ਰ ੨੫੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕੋ ਕਛੁ ਲਹਾ ਗੂੜ ਅਗੂੜ ਪ੍ਰਯੋਗ ॥੧੯॥

Duhitaa Ko Kachhu Na Lahaa Goorha Agoorha Paryoga ॥19॥

ਚਰਿਤ੍ਰ ੨੫੨ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਮਨ ਭਾਵਤ ਪਾਵਤ ਪਤਿ ਭਈ

Man Bhaavata Paavata Pati Bhaeee ॥

ਚਰਿਤ੍ਰ ੨੫੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੋ ਪਿਤੁ ਕਹ ਛਲਿ ਗਈ

Eih Chhala So Pitu Kaha Chhali Gaeee ॥

ਚਰਿਤ੍ਰ ੨੫੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨਹੂੰ ਨਹਿ ਪਾਯੋ

Bheda Abheda Kinhooaan Nahi Paayo ॥

ਚਰਿਤ੍ਰ ੨੫੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਨਾਗਰ ਤ੍ਰਿਯ ਧਾਮ ਸਿਧਾਯੋ ॥੨੦॥

Lai Naagar Triya Dhaam Sidhaayo ॥20॥

ਚਰਿਤ੍ਰ ੨੫੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੨॥੪੭੪੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Baavano Charitar Samaapatama Satu Subhama Satu ॥252॥4742॥aphajooaan॥