Sri Dasam Granth Sahib

Displaying Page 2318 of 2820

ਅਨਤ ਬਰਨ ਰਾਜੈ ਜਬ ਲਹਾ

Anta Barn Raajai Jaba Lahaa ॥

ਚਰਿਤ੍ਰ ੨੬੪ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੋ ਰਾਨੀ ਤਨ ਕਹਾ

Eih Bidhi So Raanee Tan Kahaa ॥

ਚਰਿਤ੍ਰ ੨੬੪ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਇਹ ਰਾਜ ਦੁਲਾਰੀ

Kahaa Bhayo Eih Raaja Dulaaree ॥

ਚਰਿਤ੍ਰ ੨੬੪ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰੀ ਹੁਤੀ ਹ੍ਵੈ ਗਈ ਕਾਰੀ ॥੮੧॥

Goree Hutee Havai Gaeee Kaaree ॥81॥

ਚਰਿਤ੍ਰ ੨੬੪ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਬਿਰਧ ਤਰੁਨਿ ਤੇ ਹ੍ਵੈ ਗਈ ਭਈ ਗੋਰਿ ਤੇ ਸ੍ਯਾਮ

Bridha Taruni Te Havai Gaeee Bhaeee Gori Te Saiaam ॥

ਚਰਿਤ੍ਰ ੨੬੪ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸ੍ਰਾਪ ਸਿਵ ਐਸਈ ਜਪੋ ਸਕਲ ਸਭ ਜਾਮ ॥੮੨॥

Sati Saraapa Siva Aaisaeee Japo Sakala Sabha Jaam ॥82॥

ਚਰਿਤ੍ਰ ੨੬੪ - ੮੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਮੂਰਖ ਰਾਜ ਬਾਤ ਨਹਿ ਜਾਨੀ

Moorakh Raaja Baata Nahi Jaanee ॥

ਚਰਿਤ੍ਰ ੨੬੪ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰਿ ਦੁਹਿਤਾ ਪਹਿਚਾਨੀ

Aour Naari Duhitaa Pahichaanee ॥

ਚਰਿਤ੍ਰ ੨੬੪ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਮਤੀ ਮਿਤਵਾ ਸੰਗ ਗਈ

Briha Matee Mitavaa Saanga Gaeee ॥

ਚਰਿਤ੍ਰ ੨੬੪ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਭੋਗ ਕਮਾਵਤ ਭਈ ॥੮੩॥

Bahu Bidhi Bhoga Kamaavata Bhaeee ॥83॥

ਚਰਿਤ੍ਰ ੨੬੪ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਇਕ ਦਿਨ ਧਾਮ ਪਰੀ ਕੇ ਦੇਤ ਪਠਾਇ ਕੈ

Eika Din Dhaam Paree Ke Deta Patthaaei Kai ॥

ਚਰਿਤ੍ਰ ੨੬੪ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਆਪੁ ਕਲੋਲ ਕਰਤ ਸੁਖ ਪਾਇ ਕੈ

Eika Din Aapu Kalola Karta Sukh Paaei Kai ॥

ਚਰਿਤ੍ਰ ੨੬੪ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧਾਰਧ ਬਜਾਵੈ ਤਾ ਸੌ ਰੈਨਿ ਦਿਨ

Ardhaaradha Bajaavai Taa Sou Raini Din ॥

ਚਰਿਤ੍ਰ ੨੬੪ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮੂਰਖ ਬਾਤ ਪਾਈ ਰਾਜੈ ਕਛੂ ਇਨ ॥੮੪॥

Ho Moorakh Baata Na Paaeee Raajai Kachhoo Ein ॥84॥

ਚਰਿਤ੍ਰ ੨੬੪ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੪॥੫੦੫੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Choustthi Charitar Samaapatama Satu Subhama Satu ॥264॥5052॥aphajooaan॥


ਚੌਪਈ

Choupaee ॥


ਪੂਰਬ ਦਿਸਿ ਰਥ ਚਿਤ੍ਰ ਨਰਾਧਿਪ

Pooraba Disi Ratha Chitar Naraadhipa ॥

ਚਰਿਤ੍ਰ ੨੬੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਿਥੀ ਤਲ ਹੁਤੋ ਨ੍ਰਿਪਾਧਿਪ

Sakala Prithee Tala Huto Nripaadhipa ॥

ਚਰਿਤ੍ਰ ੨੬੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਕ੍ਰਿਤ ਮਤੀ ਤਾ ਕੀ ਪਟਰਾਨੀ

Parkrita Matee Taa Kee Pattaraanee ॥

ਚਰਿਤ੍ਰ ੨੬੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਸੁਰੀ ਜਿਹ ਨਿਰਖਿ ਲਜਾਨੀ ॥੧॥

Naree Suree Jih Nrikhi Lajaanee ॥1॥

ਚਰਿਤ੍ਰ ੨੬੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥