Sri Dasam Granth Sahib

Displaying Page 2321 of 2820

ਰਾਜਾ ਕੀ ਜਾਂਘੈ ਗਹਿ ਲੀਨੀ

Raajaa Kee Jaanghai Gahi Leenee ॥

ਚਰਿਤ੍ਰ ੨੬੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਸੋ ਐਂਚਿ ਆਪੁ ਤਰ ਕੀਨੀ ॥੧੪॥

Bala So Aainachi Aapu Tar Keenee ॥14॥

ਚਰਿਤ੍ਰ ੨੬੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਜਗਾ ਕੋਪ ਕਰਿ ਭਾਰਾ

Taba Nripa Jagaa Kopa Kari Bhaaraa ॥

ਚਰਿਤ੍ਰ ੨੬੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਕਹਿ ਖੜਗ ਸੰਭਾਰਾ

Chora Chora Kahi Khrhaga Saanbhaaraa ॥

ਚਰਿਤ੍ਰ ੨੬੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਜਗੀ ਹਾਥ ਗਹਿ ਲੀਨਾ

Raanee Jagee Haatha Gahi Leenaa ॥

ਚਰਿਤ੍ਰ ੨੬੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਜੜ ਕੌ ਪ੍ਰਤਿ ਉਤਰ ਦੀਨਾ ॥੧੫॥

You Jarha Kou Parti Autar Deenaa ॥15॥

ਚਰਿਤ੍ਰ ੨੬੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤੀਰਥ ਨਿਮਿਤ ਆਯੋ ਹੁਤੋ ਯਹ ਢਾਕਾ ਕੋ ਰਾਇ

Teeratha Nimita Aayo Huto Yaha Dhaakaa Ko Raaei ॥

ਚਰਿਤ੍ਰ ੨੬੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਪ੍ਰਥਮ ਨ੍ਰਿਪ ਪਦ ਪਰਸਿ ਬਹੁਰਿ ਅਨੈਹੋ ਜਾਇ ॥੧੬॥

Kahaa Parthama Nripa Pada Parsi Bahuri Aniho Jaaei ॥16॥

ਚਰਿਤ੍ਰ ੨੬੫ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤੁਮਰੇ ਪਗ ਪਰਸਨ ਕੇ ਕਾਜਾ

Tumare Paga Parsan Ke Kaajaa ॥

ਚਰਿਤ੍ਰ ੨੬੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਾਰਨ ਆਯੋ ਇਹ ਰਾਜਾ

Eih Kaaran Aayo Eih Raajaa ॥

ਚਰਿਤ੍ਰ ੨੬੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਹਨੋ ਇਹ ਬਹੁ ਧਨ ਦੀਜੈ

Tih Na Hano Eih Bahu Dhan Deejai ॥

ਚਰਿਤ੍ਰ ੨੬੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਨ ਲਗਾ ਪਤਿ ਬਿਦਾ ਕਰੀਜੈ ॥੧੭॥

Charn Lagaa Pati Bidaa Kareejai ॥17॥

ਚਰਿਤ੍ਰ ੨੬੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਬਿਦਾ ਕਿਯਾ ਨ੍ਰਿਪ ਦਰਬ ਦੈ ਤਾ ਕੋ ਚਰਨ ਲਗਾਇ

Bidaa Kiyaa Nripa Darba Dai Taa Ko Charn Lagaaei ॥

ਚਰਿਤ੍ਰ ੨੬੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਮੂਰਖ ਛਲਾ ਸਕਾ ਛਲ ਕੋ ਪਾਇ ॥੧੮॥

Eih Chhala Sou Moorakh Chhalaa Sakaa Na Chhala Ko Paaei ॥18॥

ਚਰਿਤ੍ਰ ੨੬੫ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੫॥੫੦੭੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Paisatthi Charitar Samaapatama Satu Subhama Satu ॥265॥5070॥aphajooaan॥


ਚੌਪਈ

Choupaee ॥


ਸੁਮਤਿ ਸੈਨ ਇਕ ਨ੍ਰਿਪਤਿ ਸੁਨਾ ਬਰ

Sumati Sain Eika Nripati Sunaa Bar ॥

ਚਰਿਤ੍ਰ ੨੬੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਦਿਵਾਕਰ ਕਿਧੌ ਕਿਰਨਿਧਰ

Dutiya Divaakar Kidhou Krinidhar ॥

ਚਰਿਤ੍ਰ ੨੬੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਰ ਮਤੀ ਰਾਨੀ ਗ੍ਰਿਹ ਤਾ ਕੇ

Samar Matee Raanee Griha Taa Ke ॥

ਚਰਿਤ੍ਰ ੨੬੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰੀ ਸਮ ਨਹਿ ਜਾ ਕੇ ॥੧॥

Suree Aasuree Sama Nahi Jaa Ke ॥1॥

ਚਰਿਤ੍ਰ ੨੬੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਨਖੰਭ ਕਲਾ ਦੁਹਿਤਾ ਤਿਹ

Sree Rankhaanbha Kalaa Duhitaa Tih ॥

ਚਰਿਤ੍ਰ ੨੬੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ