Sri Dasam Granth Sahib

Displaying Page 2344 of 2820

ਮਹਾ ਕਾਲ ਕੇ ਪਾਇਨ ਪਰਿਯੈ ॥੧੨੩॥

Mahaa Kaal Ke Paaein Pariyai ॥123॥

ਚਰਿਤ੍ਰ ੨੬੬ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਯੋ ਬਾਚ

Kabiyo Baacha ॥


ਤਬ ਦਿਜ ਮਹਾ ਕਾਲ ਕੋ ਧ੍ਯਾਯੋ

Taba Dija Mahaa Kaal Ko Dhaiaayo ॥

ਚਰਿਤ੍ਰ ੨੬੬ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਿਤਾ ਮਹਿ ਪਾਹਨਨ ਬਹਾਯੋ

Saritaa Mahi Paahanna Bahaayo ॥

ਚਰਿਤ੍ਰ ੨੬੬ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੇ ਕਾਨ ਕਿਨਹੂੰ ਜਾਨਾ

Dooje Kaan Na Kinhooaan Jaanaa ॥

ਚਰਿਤ੍ਰ ੨੬੬ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਮਿਸ੍ਰ ਪਰ ਹਾਲ ਬਿਹਾਨਾ ॥੧੨੪॥

Kahaa Misar Par Haala Bihaanaa ॥124॥

ਚਰਿਤ੍ਰ ੨੬੬ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ

Eih Chhala Sou Misarhi Chhalaa Paahan Daee Bahaaei ॥

ਚਰਿਤ੍ਰ ੨੬੬ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ ॥੧੨੫॥

Mahaa Kaal Ko Sikhi Kari Madaraa Bhaanga Pivaaei ॥125॥

ਚਰਿਤ੍ਰ ੨੬੬ - ੧੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੬॥੫੧੯੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhiaasatthi Charitar Samaapatama Satu Subhama Satu ॥266॥5195॥aphajooaan॥


ਚੌਪਈ

Choupaee ॥


ਰੂਪ ਸੈਨ ਇਕ ਨ੍ਰਿਪਤਿ ਸੁਲਛਨ

Roop Sain Eika Nripati Sulachhan ॥

ਚਰਿਤ੍ਰ ੨੬੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਬਲਵਾਨ ਬਿਚਛਨ

Tejavaan Balavaan Bichachhan ॥

ਚਰਿਤ੍ਰ ੨੬੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮਤੀ ਤਾ ਕੇ ਘਰ ਦਾਰਾ

Sakala Matee Taa Ke Ghar Daaraa ॥

ਚਰਿਤ੍ਰ ੨੬੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਹੂੰ ਰਾਜ ਕੁਮਾਰਾ ॥੧॥

Jaa Sama Kahooaan Na Raaja Kumaaraa ॥1॥

ਚਰਿਤ੍ਰ ੨੬੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿ ਇਕ ਬਸੈ ਤੁਰਕਨੀ ਨਾਰੀ

Tahi Eika Basai Turkanee Naaree ॥

ਚਰਿਤ੍ਰ ੨੬੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸਮ ਰੂਪ ਮੈਨ ਦੁਲਾਰੀ

Tih Sama Roop Na Main Dulaaree ॥

ਚਰਿਤ੍ਰ ੨੬੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਾਜਾ ਕੀ ਛਬਿ ਨਿਰਖੀ ਜਬ

Tin Raajaa Kee Chhabi Nrikhee Jaba ॥

ਚਰਿਤ੍ਰ ੨੬੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੀ ਤਰੁਨੀ ਤਾ ਪਰ ਤਬ ॥੨॥

Mohi Rahee Tarunee Taa Par Taba ॥2॥

ਚਰਿਤ੍ਰ ੨੬੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੈਨ ਪਹਿ ਸਖੀ ਪਠਾਈ

Roop Sain Pahi Sakhee Patthaaeee ॥

ਚਰਿਤ੍ਰ ੨੬੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਲਗਨ ਤੁਹਿ ਸਾਥ ਜਤਾਈ

Lagee Lagan Tuhi Saatha Jataaeee ॥

ਚਰਿਤ੍ਰ ੨੬੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਮੁਰਿ ਕਹਿਯੋ ਸੇਜ ਸੁਹੈਯੈ

Eika Din Muri Kahiyo Seja Suhaiyai ॥

ਚਰਿਤ੍ਰ ੨੬੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਸਨਾਥ ਅਨਾਥਹਿ ਕੈਯੈ ॥੩॥

Naatha Sanaatha Anaathahi Kaiyai ॥3॥

ਚਰਿਤ੍ਰ ੨੬੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਦੂਤੀ ਪ੍ਰਤਿ ਨ੍ਰਿਪਤਿ ਉਚਾਰਾ

Eimi Dootee Parti Nripati Auchaaraa ॥

ਚਰਿਤ੍ਰ ੨੬੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ