Sri Dasam Granth Sahib

Displaying Page 2354 of 2820

ਹੌ ਅਰਧ ਰਾਤ੍ਰਿ ਗੇ ਗ੍ਰਿਹ ਰਾਨੀ ਆਵਤ ਭਯੋ ॥੭॥

Hou Ardha Raatri Ge Griha Raanee Aavata Bhayo ॥7॥

ਚਰਿਤ੍ਰ ੨੭੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਹ ਤੇ ਸਾਹੁ ਜਬੈ ਉਠਿ ਗਯੋ

Taha Te Saahu Jabai Autthi Gayo ॥

ਚਰਿਤ੍ਰ ੨੭੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਅਸ ਚਰਿਤ ਬਨਯੋ

Taba Raanee Asa Charita Banyo ॥

ਚਰਿਤ੍ਰ ੨੭੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਨਿਪੁੰਸਕ ਕਰਿ ਠਹਰਾਯੋ

Taahi Nipuaansaka Kari Tthaharaayo ॥

ਚਰਿਤ੍ਰ ੨੭੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸੌ ਇਸ ਭਾਂਤਿ ਜਤਾਯੋ ॥੮॥

Raajaa Sou Eisa Bhaanti Jataayo ॥8॥

ਚਰਿਤ੍ਰ ੨੭੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਇਕ ਮੋਲ ਨਿਪੁੰਸਕ ਆਨਾ

Mai Eika Mola Nipuaansaka Aanaa ॥

ਚਰਿਤ੍ਰ ੨੭੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਰੂਪ ਜਾਤ ਬਖਾਨਾ

Jaa Ko Roop Na Jaata Bakhaanaa ॥

ਚਰਿਤ੍ਰ ੨੭੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਪਨੇ ਕਾਜ ਕਰੈ ਹੌ

Taa Te Apane Kaaja Kari Hou ॥

ਚਰਿਤ੍ਰ ੨੭੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਭਾਵਤ ਕੇ ਭੋਗ ਕਮੈ ਹੌ ॥੯॥

Man Bhaavata Ke Bhoga Kamai Hou ॥9॥

ਚਰਿਤ੍ਰ ੨੭੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭਲੀ ਭਲੀ ਰਾਜਾ ਕਹੀ ਭੇਦ ਸਕਾ ਬਿਚਾਰ

Bhalee Bhalee Raajaa Kahee Bheda Na Sakaa Bichaara ॥

ਚਰਿਤ੍ਰ ੨੭੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਨਿਪੁੰਸਕ ਭਾਖਿ ਤ੍ਰਿਯ ਰਾਖਾ ਧਾਮ ਸੁਧਾਰਿ ॥੧੦॥

Purkh Nipuaansaka Bhaakhi Triya Raakhaa Dhaam Sudhaari ॥10॥

ਚਰਿਤ੍ਰ ੨੭੦ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਮ੍ਯੋ ਕਰਤ ਰਾਨੀ ਭਏ ਤਵਨ ਪੁਰਖ ਦਿਨ ਰੈਨਿ

Ramaio Karta Raanee Bhaee Tavan Purkh Din Raini ॥

ਚਰਿਤ੍ਰ ੨੭੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਨਿਪੁੰਸਕ ਤਿਹ ਲਖੈ ਕਛੂ ਭਾਖੈ ਬੈਨ ॥੧੧॥

Nripati Nipuaansaka Tih Lakhi Kachhoo Na Bhaakhi Bain ॥11॥

ਚਰਿਤ੍ਰ ੨੭੦ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੦॥੫੨੫੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Satar Charitar Samaapatama Satu Subhama Satu ॥270॥5254॥aphajooaan॥


ਚੌਪਈ

Choupaee ॥


ਤੇਲੰਗਾ ਜਹ ਦੇਸ ਅਪਾਰਾ

Telaangaa Jaha Desa Apaaraa ॥

ਚਰਿਤ੍ਰ ੨੭੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਰ ਸੈਨ ਤਹ ਕੋ ਸਰਦਾਰਾ

Samar Sain Taha Ko Sardaaraa ॥

ਚਰਿਤ੍ਰ ੨੭੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਿਲਾਸ ਦੇਇ ਘਰ ਰਾਨੀ

Taahi Bilaasa Deei Ghar Raanee ॥

ਚਰਿਤ੍ਰ ੨੭੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਜਾਤ ਪ੍ਰਭਾ ਬਖਾਨੀ ॥੧॥

Jaa Kee Jaata Na Parbhaa Bakhaanee ॥1॥

ਚਰਿਤ੍ਰ ੨੭੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਇਕ ਛੈਲ ਪੁਰੀ ਸੰਨ੍ਯਾਸੀ

Tih Eika Chhaila Puree Saanniaasee ॥

ਚਰਿਤ੍ਰ ੨੭੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪੁਰ ਮਦ੍ਰ ਦੇਸ ਕੌ ਬਾਸੀ

Tih Pur Madar Desa Kou Baasee ॥

ਚਰਿਤ੍ਰ ੨੭੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਿਰਖਿ ਲਗਨਿ ਤਿਹ ਲਾਗੀ

Raanee Nrikhi Lagani Tih Laagee ॥

ਚਰਿਤ੍ਰ ੨੭੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ