Sri Dasam Granth Sahib
Displaying Page 2363 of 2820
ਹਮਰੋ ਰੋਗ ਬਡੋ ਤੈ ਟਾਰਾ ॥੧੨॥
Hamaro Roga Bado Tai Ttaaraa ॥12॥
ਚਰਿਤ੍ਰ ੨੭੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੪॥੫੩੦੨॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Chouhatar Charitar Samaapatama Satu Subhama Satu ॥274॥5302॥aphajooaan॥
ਚੌਪਈ ॥
Choupaee ॥
ਬੰਦਰ ਬਸ ਤਹ ਬਾਸੀ ਜਹਾ ॥
Baandar Basa Taha Baasee Jahaa ॥
ਚਰਿਤ੍ਰ ੨੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਬਸੀ ਰਾਇ ਨਰਾਧਿਪ ਤਹਾ ॥
Habasee Raaei Naraadhipa Tahaa ॥
ਚਰਿਤ੍ਰ ੨੭੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਬਸ ਮਤੀ ਤਾ ਕੈ ਘਰ ਰਾਨੀ ॥
Habasa Matee Taa Kai Ghar Raanee ॥
ਚਰਿਤ੍ਰ ੨੭੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਪੁਰ ਖੋਜਿ ਚੌਦਹੂੰ ਆਨੀ ॥੧॥
Janu Pur Khoji Choudahooaan Aanee ॥1॥
ਚਰਿਤ੍ਰ ੨੭੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਾਸਿਮ ਖਾਨ ਪਠਾਨ ਇਕ ਤਹਾ ॥
Haasima Khaan Patthaan Eika Tahaa ॥
ਚਰਿਤ੍ਰ ੨੭੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਸਮ ਸੁੰਦਰ ਕੋਊ ਨ ਕਹਾ ॥
Jaa Sama Suaandar Koaoo Na Kahaa ॥
ਚਰਿਤ੍ਰ ੨੭੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਤਾਹਿ ਨਿਰਖਿ ਉਰਝਾਨੀ ॥
Raanee Taahi Nrikhi Aurjhaanee ॥
ਚਰਿਤ੍ਰ ੨੭੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਰਹ ਬਿਕਲ ਹ੍ਵੈ ਗਈ ਦਿਵਾਨੀ ॥੨॥
Briha Bikala Havai Gaeee Divaanee ॥2॥
ਚਰਿਤ੍ਰ ੨੭੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਜਤਨ ਅਨੇਕ ਬਨਾਏ ॥
Raanee Jatan Aneka Banaaee ॥
ਚਰਿਤ੍ਰ ੨੭੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛਲ ਬਲ ਸੌ ਗ੍ਰਿਹ ਮਿਤ੍ਰ ਬੁਲਾਏ ॥
Chhala Bala Sou Griha Mitar Bulaaee ॥
ਚਰਿਤ੍ਰ ੨੭੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਭੋਗ ਤਿਹ ਸੰਗ ਕਮਾਨਾ ॥
Kaam Bhoga Tih Saanga Kamaanaa ॥
ਚਰਿਤ੍ਰ ੨੭੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਸਨ ਚੁੰਬਨ ਕੀਏ ਪ੍ਰਮਾਨਾ ॥੩॥
Aasan Chuaanban Keeee Parmaanaa ॥3॥
ਚਰਿਤ੍ਰ ੨੭੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਅਨਿਕ ਭਾਂਤਿ ਭਜਿ ਮਿਤ੍ਰ ਕਹ ਗਰੇ ਰਹੀ ਲਪਟਾਇ ॥
Anika Bhaanti Bhaji Mitar Kaha Gare Rahee Lapattaaei ॥
ਚਰਿਤ੍ਰ ੨੭੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਨੁ ਨਿਰਧਨੀ ਪਾਇ ਧਨ ਰਹਿਯੋ ਹੀਯ ਸੌ ਲਾਇ ॥੪॥
Jaanu Nridhanee Paaei Dhan Rahiyo Heeya Sou Laaei ॥4॥
ਚਰਿਤ੍ਰ ੨੭੫ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤਬ ਰਾਜਾ ਤਾ ਕੇ ਗ੍ਰਿਹ ਆਯੋ ॥
Taba Raajaa Taa Ke Griha Aayo ॥
ਚਰਿਤ੍ਰ ੨੭੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖਿ ਸੇਜ ਪਰ ਤਾਹਿ ਰਿਸਾਯੋ ॥
Nrikhi Seja Par Taahi Risaayo ॥
ਚਰਿਤ੍ਰ ੨੭੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਸਿ ਗਹਿ ਧਯੋ ਹਾਥ ਗਹਿ ਨਾਰੀ ॥
Asi Gahi Dhayo Haatha Gahi Naaree ॥
ਚਰਿਤ੍ਰ ੨੭੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਸੌ ਹਸਿ ਬਾਤ ਉਚਾਰੀ ॥੫॥
Eih Bidhi Sou Hasi Baata Auchaaree ॥5॥
ਚਰਿਤ੍ਰ ੨੭੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੈ ਰਾਜਾ ਇਹ ਭੇਦ ਨ ਜਾਨਾ ॥
Tai Raajaa Eih Bheda Na Jaanaa ॥
ਚਰਿਤ੍ਰ ੨੭੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ