Sri Dasam Granth Sahib

Displaying Page 2384 of 2820

ਤਾ ਤੇ ਹਮੈ ਬੁਲਾਵਤ ਭਈ ॥੧੦॥

Taa Te Hamai Bulaavata Bhaeee ॥10॥

ਚਰਿਤ੍ਰ ੨੮੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸਾਥ ਭੋਗ ਮੈ ਕਰਿ ਹੌ

Taa Ke Saatha Bhoga Mai Kari Hou ॥

ਚਰਿਤ੍ਰ ੨੮੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਧਰਿ ਹੌ

Bhaanti Bhaanti Ke Aasan Dhari Hou ॥

ਚਰਿਤ੍ਰ ੨੮੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਨਾਰੀ ਕਹਿ ਅਧਿਕ ਰਿਝੈ ਹੌ

Nripa Naaree Kahi Adhika Rijhai Hou ॥

ਚਰਿਤ੍ਰ ੨੮੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਖਿ ਮੰਗਿ ਹੌ ਸੋਈ ਪੈ ਹੌ ॥੧੧॥

Jo Mukhi Maangi Hou Soeee Pai Hou ॥11॥

ਚਰਿਤ੍ਰ ੨੮੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਸੋ ਕੀਨਾ ਸੰਗਾ

Saaha Sutaa So Keenaa Saangaa ॥

ਚਰਿਤ੍ਰ ੨੮੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਤ ਭਯੋ ਨ੍ਰਿਪ ਕੀ ਅਰਧੰਗਾ

Lakhta Bhayo Nripa Kee Ardhaangaa ॥

ਚਰਿਤ੍ਰ ੨੮੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਅਭੇਦ ਪਾਯੋ

Moorakh Bheda Abheda Na Paayo ॥

ਚਰਿਤ੍ਰ ੨੮੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪੁਨੋ ਮੂੰਡ ਮੁਡਾਯੋ ॥੧੨॥

Eih Chhala Apuno Mooaanda Mudaayo ॥12॥

ਚਰਿਤ੍ਰ ੨੮੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਾਹੁ ਸੁਤਾ ਕੌ ਨ੍ਰਿਪ ਤ੍ਰਿਯਾ ਜਾਨਤ ਭਯੋ ਮਨ ਮਾਹਿ

Saahu Sutaa Kou Nripa Triyaa Jaanta Bhayo Man Maahi ॥

ਚਰਿਤ੍ਰ ੨੮੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਖ ਮਾਨ ਤਾ ਕੌ ਭਜਾ ਭੇਵ ਪਛਾਨਾ ਨਾਹਿ ॥੧੩॥

Harkh Maan Taa Kou Bhajaa Bheva Pachhaanaa Naahi ॥13॥

ਚਰਿਤ੍ਰ ੨੮੫ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੫॥੫੪੨੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Pachaasee Charitar Samaapatama Satu Subhama Satu ॥285॥5425॥aphajooaan॥


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥


ਦਿਸਾ ਬਾਰੁਣੀ ਮੈ ਰਹੈ ਏਕ ਰਾਜਾ

Disaa Baarunee Mai Rahai Eeka Raajaa ॥

ਚਰਿਤ੍ਰ ੨੮੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਵਾ ਤੁਲਿ ਦੂਜੋ ਬਿਧਾਤੈ ਸਾਜਾ

Su Vaa Tuli Doojo Bidhaatai Na Saajaa ॥

ਚਰਿਤ੍ਰ ੨੮੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖ੍ਯਾ ਨਾਮ ਤਾ ਕੀ ਸੁਤਾ ਏਕ ਸੋਹੈ

Bikhiaa Naam Taa Kee Sutaa Eeka Sohai ॥

ਚਰਿਤ੍ਰ ੨੮੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰੀ ਨਾਗਿਨੀ ਤੁਲਿ ਕੋ ਹੈ ॥੧॥

Suree Aasuree Naaginee Tuli Ko Hai ॥1॥

ਚਰਿਤ੍ਰ ੨੮੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਸੈਨ ਨਾਮਾ ਰਹੈ ਤਾਹਿ ਤਾਤਾ

Parbhaa Sain Naamaa Rahai Taahi Taataa ॥

ਚਰਿਤ੍ਰ ੨੮੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਲੋਕ ਮੈ ਬੀਰ ਬਾਂਕੋ ਬਿਖ੍ਯਾਤਾ

Tihooaan Loka Mai Beera Baanko Bikhiaataa ॥

ਚਰਿਤ੍ਰ ੨੮੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਆਯੋ ਬਡੋ ਛਤ੍ਰਧਾਰੀ

Tahaa Eeka Aayo Bado Chhatardhaaree ॥

ਚਰਿਤ੍ਰ ੨੮੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸਸਤ੍ਰ ਬੇਤਾ ਸੁ ਬਿਦ੍ਯਾਧਿਕਾਰੀ ॥੨॥

Sabhai Sasatar Betaa Su Bidaiaadhikaaree ॥2॥

ਚਰਿਤ੍ਰ ੨੮੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਸੈਨ ਆਯੋ ਜਹਾ ਬਾਗ ਨੀਕੋ

Parbhaa Sain Aayo Jahaa Baaga Neeko ॥

ਚਰਿਤ੍ਰ ੨੮੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਹੇਰਿ ਜਾ ਕੀ ਬਢ੍ਯੋ ਨੰਦ ਜੀ ਕੋ

Parbhaa Heri Jaa Kee Badhaio Naanda Jee Ko ॥

ਚਰਿਤ੍ਰ ੨੮੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ