Sri Dasam Granth Sahib

Displaying Page 2409 of 2820

ਮੂਰਖ ਪਤਿ ਕਹ ਅਸਿ ਛਲਿ ਲੀਯੋ

Moorakh Pati Kaha Asi Chhali Leeyo ॥

ਚਰਿਤ੍ਰ ੨੯੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਰਨਿਯਹਿ ਜਾਰ ਬਜਾਵੈ

Eika Din Raniyahi Jaara Bajaavai ॥

ਚਰਿਤ੍ਰ ੨੯੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਤਿਹ ਆਪ ਕਮਾਵੈ ॥੨੧॥

Ardha Raaja Tih Aapa Kamaavai ॥21॥

ਚਰਿਤ੍ਰ ੨੯੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਆਵੈ ਨ੍ਰਿਪ ਕੈ ਧਾਮਾ

Eika Din Aavai Nripa Kai Dhaamaa ॥

ਚਰਿਤ੍ਰ ੨੯੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਭਜੈ ਜਾਰ ਕੌ ਬਾਮਾ

Eika Din Bhajai Jaara Kou Baamaa ॥

ਚਰਿਤ੍ਰ ੨੯੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਰਾਜਾ ਰਾਜ ਕਮਾਵੈ

Eika Din Raajaa Raaja Kamaavai ॥

ਚਰਿਤ੍ਰ ੨੯੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਛਤ੍ਰ ਦਿਨ ਦੁਤਿਯ ਢਰਾਵੈ ॥੨੨॥

Jaara Chhatar Din Dutiya Dharaavai ॥22॥

ਚਰਿਤ੍ਰ ੨੯੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੨॥੫੫੭੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Baanvo Charitar Samaapatama Satu Subhama Satu ॥292॥5571॥aphajooaan॥


ਚੌਪਈ

Choupaee ॥


ਰਾਜਪੁਰੀ ਨਗਰੀ ਹੈ ਜਹਾ

Raajapuree Nagaree Hai Jahaa ॥

ਚਰਿਤ੍ਰ ੨੯੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੈਨ ਰਾਜਾ ਇਕ ਤਹਾ

Raaja Sain Raajaa Eika Tahaa ॥

ਚਰਿਤ੍ਰ ੨੯੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਦੇਈ ਤਾ ਕੇ ਗ੍ਰਿਹ ਨਾਰੀ

Raaja Deeee Taa Ke Griha Naaree ॥

ਚਰਿਤ੍ਰ ੨੯੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

Chaandar Laeee Jaa Te Aujiyaaree ॥1॥

ਚਰਿਤ੍ਰ ੨੯੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੌ ਅਤਿ ਤ੍ਰਿਯ ਕੋ ਹਿਤ ਰਹੈ

Nripa Sou Ati Triya Ko Hita Rahai ॥

ਚਰਿਤ੍ਰ ੨੯੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕਰਤ ਜੁ ਰਾਨੀ ਕਹੈ

Soeee Karta Ju Raanee Kahai ॥

ਚਰਿਤ੍ਰ ੨੯੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰਿ ਕੇ ਧਾਮ ਜਾਵੈ

Aour Naari Ke Dhaam Na Jaavai ॥

ਚਰਿਤ੍ਰ ੨੯੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨਾਰ ਕੇ ਤ੍ਰਾਸ ਤ੍ਰਸਾਵੈ ॥੨॥

Adhika Naara Ke Taraasa Tarsaavai ॥2॥

ਚਰਿਤ੍ਰ ੨੯੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੀ ਆਗ੍ਯਾ ਸਭ ਮਾਨੈ

Raanee Kee Aagaiaa Sabha Maani ॥

ਚਰਿਤ੍ਰ ੨੯੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੋ ਕਰਿ ਕਛੂ ਜਾਨੈ

Raajaa Ko Kari Kachhoo Na Jaani ॥

ਚਰਿਤ੍ਰ ੨੯੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿਯੋ ਚਹਤ ਨਾਰਿ ਤਿਹ ਮਾਰੈ

Maariyo Chahata Naari Tih Maarai ॥

ਚਰਿਤ੍ਰ ੨੯੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਨੈ ਤਿਹ ਪ੍ਰਾਨ ਉਬਾਰੈ ॥੩॥

Jih Jaani Tih Paraan Aubaarai ॥3॥

ਚਰਿਤ੍ਰ ੨੯੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਏਕ ਠੌਰ ਤਿਹ ਆਈ

Besavaa Eeka Tthour Tih Aaeee ॥

ਚਰਿਤ੍ਰ ੨੯੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਰ ਰਹੇ ਨ੍ਰਿਪਤਿ ਉਰਝਾਈ

Tih Par Rahe Nripati Aurjhaaeee ॥

ਚਰਿਤ੍ਰ ੨੯੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਹਤ ਚਿਤ ਮਹਿ ਤਾਹਿ ਬੁਲਾਵੈ

Chahata Chita Mahi Taahi Bulaavai ॥

ਚਰਿਤ੍ਰ ੨੯੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ