Sri Dasam Granth Sahib
Displaying Page 2412 of 2820
ਹ੍ਰਿਦੈ ਨ੍ਰਿਪਤਿ ਕੀ ਸੰਕ ਨ ਧਰਈ ॥੧੬॥
Hridai Nripati Kee Saanka Na Dhareee ॥16॥
ਚਰਿਤ੍ਰ ੨੯੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਬੇਸ੍ਵਹਿ ਆਪੁ ਬੁਲਾਯੋ ॥
Raanee Besavahi Aapu Bulaayo ॥
ਚਰਿਤ੍ਰ ੨੯੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਰਾਜਾ ਤੇ ਲਿਖਿਵਾਯੋ ॥
Eih Chhala Raajaa Te Likhivaayo ॥
ਚਰਿਤ੍ਰ ੨੯੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਚਾਹੈ ਤਿਹ ਬੋਲਿ ਪਠਾਵੈ ॥
Jih Chaahai Tih Boli Patthaavai ॥
ਚਰਿਤ੍ਰ ੨੯੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਭੋਗਿ ਰੁਚਿ ਮਾਨਿ ਕਮਾਵੈ ॥੧੭॥
Kaam Bhogi Ruchi Maani Kamaavai ॥17॥
ਚਰਿਤ੍ਰ ੨੯੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਭੇਦ ਨ ਰਾਜੈ ਪਾਯੋ ॥
Moorakh Bheda Na Raajai Paayo ॥
ਚਰਿਤ੍ਰ ੨੯੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਅਪਨੋ ਮੂੰਡ ਮੁਡਾਯੋ ॥
Eih Chhala Apano Mooaanda Mudaayo ॥
ਚਰਿਤ੍ਰ ੨੯੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬਲਾ ਐਸੋ ਚਰਿਤ ਬਨਯੋ ॥
Abalaa Aaiso Charita Banyo ॥
ਚਰਿਤ੍ਰ ੨੯੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿ ਤੇ ਭੋਗ ਮਾਫ ਕਰਿ ਲਯੋ ॥੧੮॥
Pati Te Bhoga Maapha Kari Layo ॥18॥
ਚਰਿਤ੍ਰ ੨੯੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੩॥੫੫੮੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Taraanvo Charitar Samaapatama Satu Subhama Satu ॥293॥5589॥aphajooaan॥
ਚੌਪਈ ॥
Choupaee ॥
ਅਨਦਾਵਤੀ ਨਗਰ ਇਕ ਸੁਨਾ ॥
Andaavatee Nagar Eika Sunaa ॥
ਚਰਿਤ੍ਰ ੨੯੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਨਦ ਸੈਨ ਨ੍ਰਿਪਤਿ ਬਹੁ ਗੁਨਾ ॥
Aanda Sain Nripati Bahu Gunaa ॥
ਚਰਿਤ੍ਰ ੨੯੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਦਾਵਤੀ ਸਦਨ ਤਿਹ ਬਾਲਾ ॥
Andaavatee Sadan Tih Baalaa ॥
ਚਰਿਤ੍ਰ ੨੯੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਗਤ ਭਯੋ ਤਾ ਤੇ ਉਜਿਯਾਲਾ ॥੧॥
Jagata Bhayo Taa Te Aujiyaalaa ॥1॥
ਚਰਿਤ੍ਰ ੨੯੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਰੂਪ ਬਿਧਿਨਾ ਤਿਹ ਕੀਨਾ ॥
Adhika Roop Bidhinaa Tih Keenaa ॥
ਚਰਿਤ੍ਰ ੨੯੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਸਮ ਰੂਪ ਨ ਦੂਸਰ ਦੀਨਾ ॥
Jaa Sama Roop Na Doosar Deenaa ॥
ਚਰਿਤ੍ਰ ੨੯੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਯੋ ਪੁਰਖ ਏਕ ਤਬ ਬਨੋ ॥
Aayo Purkh Eeka Taba Bano ॥
ਚਰਿਤ੍ਰ ੨੯੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਤੇ ਸੁੰਦਰਿ ਥੋ ਘਨੋ ॥੨॥
Raanee Te Suaandari Tho Ghano ॥2॥
ਚਰਿਤ੍ਰ ੨੯੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਅਬਲਾ ਤਿਹ ਰੂਪ ਨਿਹਾਰਾ ॥
Jaba Abalaa Tih Roop Nihaaraa ॥
ਚਰਿਤ੍ਰ ੨੯੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਦਨ ਬਾਨ ਤਾ ਕੇ ਤਨ ਮਾਰਾ ॥
Madan Baan Taa Ke Tan Maaraa ॥
ਚਰਿਤ੍ਰ ੨੯੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੀਝਿ ਰਹੀ ਸੁੰਦਰਿ ਮਨ ਮਾਹੀ ॥
Reejhi Rahee Suaandari Man Maahee ॥
ਚਰਿਤ੍ਰ ੨੯੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਰ ਬਾਹਰ ਕੀ ਕਛੁ ਸੁਧਿ ਨਾਹੀ ॥੩॥
Ghar Baahar Kee Kachhu Sudhi Naahee ॥3॥
ਚਰਿਤ੍ਰ ੨੯੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਠੈ ਹਿਤੂ ਇਕ ਤਾਹਿ ਬੁਲਾਵਾ ॥
Patthai Hitoo Eika Taahi Bulaavaa ॥
ਚਰਿਤ੍ਰ ੨੯੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ