Sri Dasam Granth Sahib

Displaying Page 2442 of 2820

ਅਬ ਤੁਮ ਹਮਰੇ ਸਾਥ ਬਿਹਾਰੋ

Aba Tuma Hamare Saatha Bihaaro ॥

ਚਰਿਤ੍ਰ ੨੯੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਕਰਿ ਗ੍ਰਿਹ ਮਹਿ ਮੁਹਿ ਬਾਰੋ

Eisataree Kari Griha Mahi Muhi Baaro ॥

ਚਰਿਤ੍ਰ ੨੯੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਮੁਰਿ ਲਗਨ ਤੁਮੂ ਪਰ ਲਾਗੀ

Jasa Muri Lagan Tumoo Par Laagee ॥

ਚਰਿਤ੍ਰ ੨੯੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਸ ਤੁਮ ਹੋਹੁ ਮੋਰ ਅਨੁਰਾਗੀ ॥੧੪॥

Tasa Tuma Hohu Mora Anuraagee ॥14॥

ਚਰਿਤ੍ਰ ੨੯੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਭਯੋ ਕੁਅਰ ਕੇ ਚੀਤਾ

Aanaanda Bhayo Kuar Ke Cheetaa ॥

ਚਰਿਤ੍ਰ ੨੯੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਮਿਲੀ ਰਾਮ ਕਹ ਸੀਤਾ

Janu Kari Milee Raam Kaha Seetaa ॥

ਚਰਿਤ੍ਰ ੨੯੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜਨ ਜਾਨੁ ਛੁਧਾਤਰੁ ਪਾਈ

Bhojan Jaanu Chhudhaataru Paaeee ॥

ਚਰਿਤ੍ਰ ੨੯੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਨਲ ਮਿਲੀ ਦਮਾਵਤਿ ਆਈ ॥੧੫॥

Janu Nala Milee Damaavati Aaeee ॥15॥

ਚਰਿਤ੍ਰ ੨੯੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਹੀ ਬ੍ਰਿਛ ਤਰ ਤਾ ਕੌ ਭਜਾ

Auhee Brichha Tar Taa Kou Bhajaa ॥

ਚਰਿਤ੍ਰ ੨੯੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਆਸਨ ਕਹ ਸਜਾ

Bhaanti Bhaanti Aasan Kaha Sajaa ॥

ਚਰਿਤ੍ਰ ੨੯੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਿੰਘ ਕੋ ਚਰਮ ਨਿਕਾਰੀ

Taahi Siaangha Ko Charma Nikaaree ॥

ਚਰਿਤ੍ਰ ੨੯੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰੇ ਤਾ ਪਰ ਨਰ ਨਾਰੀ ॥੧੬॥

Bhoga Kare Taa Par Nar Naaree ॥16॥

ਚਰਿਤ੍ਰ ੨੯੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨਾਮ ਅਪਛਰਾ ਧਰਾ

Taa Ko Naam Apachharaa Dharaa ॥

ਚਰਿਤ੍ਰ ੨੯੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕਿ ਰੀਝਿ ਮੋਹਿ ਇਹ ਬਰਾ

Kahee Ki Reejhi Mohi Eih Baraa ॥

ਚਰਿਤ੍ਰ ੨੯੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤਾਹਿ ਨਾਰਿ ਕਰਿ ਲ੍ਯਾਯੋ

Eih Chhala Taahi Naari Kari Laiaayo ॥

ਚਰਿਤ੍ਰ ੨੯੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੇਤੁ ਪਿਤੁ ਭੇਦ ਪਾਯੋ ॥੧੭॥

Roop Ketu Pitu Bheda Na Paayo ॥17॥

ਚਰਿਤ੍ਰ ੨੯੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਤਾ ਕੌ ਬ੍ਯਾਹਿ ਕੈ ਲੈ ਆਯੋ ਨਿਜੁ ਧਾਮ

Eih Chhala Taa Kou Baiaahi Kai Lai Aayo Niju Dhaam ॥

ਚਰਿਤ੍ਰ ੨੯੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਅਪਛਰਾ ਤਿਹ ਲਖੈ ਕੋਊ ਜਾਨੈ ਬਾਮ ॥੧੮॥

Loka Apachharaa Tih Lakhi Koaoo Na Jaani Baam ॥18॥

ਚਰਿਤ੍ਰ ੨੯੮ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਬਰਾ ਕਰੌਲ ਹ੍ਵੈ ਭਈ ਅਨਾਥ ਸਨਾਥ

Nripa Suta Baraa Karoula Havai Bhaeee Anaatha Sanaatha ॥

ਚਰਿਤ੍ਰ ੨੯੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹੂੰ ਸਿਰ ਰਾਨੀ ਭਈ ਇਹ ਬਿਧਿ ਛਲ ਕੇ ਸਾਥ ॥੧੯॥

Sabhahooaan Sri Raanee Bhaeee Eih Bidhi Chhala Ke Saatha ॥19॥

ਚਰਿਤ੍ਰ ੨੯੮ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੮॥੫੭੬੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Do Sou Atthaanvo Charitar Samaapatama Satu Subhama Satu ॥298॥5769॥aphajooaan॥


ਚੌਪਈ

Choupaee ॥


ਚੰਦ੍ਰ ਚੂੜ ਇਕ ਰਹਤ ਭੂਪਾਲਾ

Chaandar Choorha Eika Rahata Bhoopaalaa ॥

ਚਰਿਤ੍ਰ ੨੯੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ