Sri Dasam Granth Sahib
Displaying Page 2449 of 2820
ਡਾਰਿ ਦਯੋ ਦੁਪਟਾ ਪਤਿ ਮੁਖ ਪਰ ॥
Daari Dayo Dupattaa Pati Mukh Par ॥
ਚਰਿਤ੍ਰ ੩੦੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਲੌ ਕਰਤ ਦੂਰਿ ਨ੍ਰਿਪ ਭਯੋ ॥
Jaba Lou Karta Doori Nripa Bhayo ॥
ਚਰਿਤ੍ਰ ੩੦੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਲੌ ਜਾਰਿ ਭਾਜਿ ਕਰਿ ਗਯੋ ॥੫॥
Taba Lou Jaari Bhaaji Kari Gayo ॥5॥
ਚਰਿਤ੍ਰ ੩੦੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੁਪਟਾ ਦੂਰਿ ਕਰਾ ਨ੍ਰਿਪ ਜਬੈ ॥
Dupattaa Doori Karaa Nripa Jabai ॥
ਚਰਿਤ੍ਰ ੩੦੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਕਰ ਲਿਯੋ ਰਾਨੀ ਕਹ ਤਬੈ ॥
Pakar Liyo Raanee Kaha Tabai ॥
ਚਰਿਤ੍ਰ ੩੦੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਗਯੋ ਵਹੁ ਜੁ ਮੈ ਨਿਹਾਰਾ ॥
Kahaa Gayo Vahu Ju Mai Nihaaraa ॥
ਚਰਿਤ੍ਰ ੩੦੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਨੁ ਨ ਕਹੈ ਭ੍ਰਮ ਮਿਟੈ ਹਮਾਰਾ ॥੬॥
Binu Na Kahai Bharma Mittai Hamaaraa ॥6॥
ਚਰਿਤ੍ਰ ੩੦੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮੈ ਜਾਨ ਮਾਫ ਮੁਰ ਕੀਜੈ ॥
Parthamai Jaan Maapha Mur Keejai ॥
ਚਰਿਤ੍ਰ ੩੦੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰੌ ਬਾਤ ਸਾਚ ਸੁਨਿ ਲੀਜੈ ॥
Bahurou Baata Saacha Suni Leejai ॥
ਚਰਿਤ੍ਰ ੩੦੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਚਨੁ ਦੇਹੁ ਮੇਰੇ ਜੌ ਹਾਥਾ ॥
Bachanu Dehu Mere Jou Haathaa ॥
ਚਰਿਤ੍ਰ ੩੦੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਲੇਹੁ ਬਿਨਤੀ ਸੁਨਿ ਨਾਥਾ ॥੭॥
Bahuri Lehu Bintee Suni Naathaa ॥7॥
ਚਰਿਤ੍ਰ ੩੦੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੈਂਗੇ ਨੇਤ੍ਰ ਤੋਰਿ ਬਿਧਿ ਕਰੇ ॥
Bhainage Netar Tori Bidhi Kare ॥
ਚਰਿਤ੍ਰ ੩੦੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਤੈ ਜਾਤ ਦੋਇ ਲਖ ਪਰੇ ॥
Eika Tai Jaata Doei Lakh Pare ॥
ਚਰਿਤ੍ਰ ੩੦੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਕਹ ਕਛੂ ਝਾਵਰੋ ਆਯੋ ॥
Tuma Kaha Kachhoo Jhaavaro Aayo ॥
ਚਰਿਤ੍ਰ ੩੦੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਹਿ ਕੋ ਦਿਖਿ ਲਖਿ ਕਰਿ ਦ੍ਵੈ ਪਾਯੋ ॥੮॥
Muhi Ko Dikhi Lakhi Kari Davai Paayo ॥8॥
ਚਰਿਤ੍ਰ ੩੦੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਸੁਨਿ ਬਚਨ ਚਕ੍ਰਿਤ ਹ੍ਵੈ ਰਹਾ ॥
Nripa Suni Bachan Chakrita Havai Rahaa ॥
ਚਰਿਤ੍ਰ ੩੦੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਸੌ ਬਹੁਰਿ ਬਚਨ ਨਹਿ ਕਹਾ ॥
Triya Sou Bahuri Bachan Nahi Kahaa ॥
ਚਰਿਤ੍ਰ ੩੦੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖ ਮੂੰਦੇ ਘਰ ਕੌ ਫਿਰਿ ਆਯੋ ॥
Mukh Mooaande Ghar Kou Phiri Aayo ॥
ਚਰਿਤ੍ਰ ੩੦੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਮ ਰੇਖ ਕਹ ਦੋਸ ਲਗਾਯੋ ॥੯॥
Karma Rekh Kaha Dosa Lagaayo ॥9॥
ਚਰਿਤ੍ਰ ੩੦੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੧॥੫੮੦੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Eika Charitar Samaapatama Satu Subhama Satu ॥301॥5809॥aphajooaan॥
ਚੌਪਈ ॥
Choupaee ॥
ਸੋਰਠ ਸੈਨ ਏਕ ਭੂਪਾਲਾ ॥
Sorattha Sain Eeka Bhoopaalaa ॥
ਚਰਿਤ੍ਰ ੩੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੇਜਵਾਨ ਬਲਵਾਨ ਛਿਤਾਲਾ ॥
Tejavaan Balavaan Chhitaalaa ॥
ਚਰਿਤ੍ਰ ੩੦੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਰਠ ਦੇ ਤਾ ਕੈ ਘਰ ਰਾਨੀ ॥
Sorattha De Taa Kai Ghar Raanee ॥
ਚਰਿਤ੍ਰ ੩੦੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ