Sri Dasam Granth Sahib

Displaying Page 2459 of 2820

ਤਿਹ ਦੇਵੈ ਚੰਡਾਰਹਿ ਕਰ ਮੈ

Tih Devai Chaandaarahi Kar Mai ॥

ਚਰਿਤ੍ਰ ੩੦੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਮਤੀ ਕਹ ਗ੍ਰਿਹ ਬੁਲਾਵੈ

Tripur Matee Kaha Griha Na Bulaavai ॥

ਚਰਿਤ੍ਰ ੩੦੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਫੇਰਿ ਬਦਨ ਦਿਖਾਵੈ ॥੧੧॥

Taa Kou Pheri Na Badan Dikhaavai ॥11॥

ਚਰਿਤ੍ਰ ੩੦੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪ੍ਰਾਤ ਆਇ ਅਪਨੇ ਸਦਨ ਵਹੈ ਕ੍ਰਿਯਾ ਨ੍ਰਿਪ ਕੀਨ

Paraata Aaei Apane Sadan Vahai Kriyaa Nripa Keena ॥

ਚਰਿਤ੍ਰ ੩੦੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਨੀ ਦਿਜਬਰ ਦਈ ਦੁਤਿਯ ਚੰਡਾਰਹਿ ਦੀਨ ॥੧੨॥

Eika Raanee Dijabar Daeee Dutiya Chaandaarahi Deena ॥12॥

ਚਰਿਤ੍ਰ ੩੦੫ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਤ੍ਰਿਯਾਨ ਕੇ ਮੂਢ ਸਕਿਯੋ ਬਿਚਾਰਿ

Bheda Abheda Triyaan Ke Moodha Na Sakiyo Bichaari ॥

ਚਰਿਤ੍ਰ ੩੦੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਦੋਊ ਤ੍ਰਿਯ ਪੁੰਨ੍ਯ ਕਰਿ ਜਿਯ ਕੋ ਤ੍ਰਾਸ ਨਿਵਾਰ ॥੧੩॥

Daeee Doaoo Triya Puaanni Kari Jiya Ko Taraasa Nivaara ॥13॥

ਚਰਿਤ੍ਰ ੩੦੫ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੫॥੫੮੬੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Paacha Charitar Samaapatama Satu Subhama Satu ॥305॥5864॥aphajooaan॥


ਚੌਪਈ

Choupaee ॥


ਬਹੜਾਇਚਿ ਕੋ ਦੇਸ ਬਸਤ ਜਹ

Baharhaaeichi Ko Desa Basata Jaha ॥

ਚਰਿਤ੍ਰ ੩੦੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁੰਧ ਪਾਲ ਨ੍ਰਿਪ ਬਸਤ ਹੋਤ ਤਹ

Dhuaandha Paala Nripa Basata Hota Taha ॥

ਚਰਿਤ੍ਰ ੩੦੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭ ਦੇ ਤਾ ਕੇ ਘਰ ਰਾਨੀ

Duaandabha De Taa Ke Ghar Raanee ॥

ਚਰਿਤ੍ਰ ੩੦੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਸਮ ਸੁੰਦਰ ਸਕ੍ਰਾਨੀ ॥੧॥

Jaa Kee Sama Suaandar Na Sakaraanee ॥1॥

ਚਰਿਤ੍ਰ ੩੦੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਸੁਲਛਨ ਰਾਇ ਬਖਨਿਯਤ

Tahika Sulachhan Raaei Bakhniyata ॥

ਚਰਿਤ੍ਰ ੩੦੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਕੋ ਤਿਹ ਪੂਤ ਪ੍ਰਮਨਿਯਤ

Chhataree Ko Tih Poota Parmaniyata ॥

ਚਰਿਤ੍ਰ ੩੦੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤਨ ਸੁੰਦਰਤਾ ਘਨੀ

Taa Ke Tan Suaandartaa Ghanee ॥

ਚਰਿਤ੍ਰ ੩੦੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰ ਬਦਨ ਤੇ ਜਾਤਿ ਭਨੀ ॥੨॥

Mora Badan Te Jaati Na Bhanee ॥2॥

ਚਰਿਤ੍ਰ ੩੦੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਬਧੀ ਕੁਅਰਿ ਕੀ ਪ੍ਰੀਤਾ

Taa Sou Badhee Kuari Kee Pareetaa ॥

ਚਰਿਤ੍ਰ ੩੦੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੀ ਭਾਂਤਿ ਰਾਮ ਸੋ ਸੀਤਾ

Jaisee Bhaanti Raam So Seetaa ॥

ਚਰਿਤ੍ਰ ੩੦੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਿਹ ਬੋਲਿ ਪਠਾਵੈ

Raini Divasa Tih Boli Patthaavai ॥

ਚਰਿਤ੍ਰ ੩੦੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਤ੍ਯਾਗ ਤ੍ਰਿਯ ਭੋਗ ਮਚਾਵੈ ॥੩॥

Saanka Taiaaga Triya Bhoga Machaavai ॥3॥

ਚਰਿਤ੍ਰ ੩੦੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਖਬਰਿ ਨ੍ਰਿਪਤਿ ਕਹ ਭਈ

Eika Din Khbari Nripati Kaha Bhaeee ॥

ਚਰਿਤ੍ਰ ੩੦੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦੀ ਕਿਨਹਿ ਬ੍ਰਿਥਾ ਕਹਿ ਦਈ

Bhedee Kinhi Brithaa Kahi Daeee ॥

ਚਰਿਤ੍ਰ ੩੦੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ