Sri Dasam Granth Sahib

Displaying Page 2471 of 2820

ਆਯੋ ਸਾਹ ਸੁਤਾ ਕੈ ਦ੍ਵਾਰਾ ॥੧੨॥

Aayo Saaha Sutaa Kai Davaaraa ॥12॥

ਚਰਿਤ੍ਰ ੩੧੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਯਾ ਬੁਝਾਇ ਦਯੋ ਆਗੇ ਤ੍ਰਿਯ

Diyaa Bujhaaei Dayo Aage Triya ॥

ਚਰਿਤ੍ਰ ੩੧੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਅੰਧੇਰੇ ਘਰ ਪਿਯ

Aavata Bhayo Aandhere Ghar Piya ॥

ਚਰਿਤ੍ਰ ੩੧੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਅਟਕਾ ਜਾ ਸੌ ਸੋ ਜਾਨੀ

Chita Attakaa Jaa Sou So Jaanee ॥

ਚਰਿਤ੍ਰ ੩੧੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰਿਯਾ ਤਾ ਸੌ ਕਸਿ ਠਾਨੀ ॥੧੩॥

Kaam Kriyaa Taa Sou Kasi Tthaanee ॥13॥

ਚਰਿਤ੍ਰ ੩੧੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਧਾਮ ਸਿਧਾਰਿਯੋ

Kaam Bhoga Kari Dhaam Sidhaariyo ॥

ਚਰਿਤ੍ਰ ੩੧੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕਛੁ ਬਿਚਾਰ ਬਿਚਾਰਿਯੋ

Moorakh Kachhu Na Bichaara Bichaariyo ॥

ਚਰਿਤ੍ਰ ੩੧੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਯਾ ਬੁਝਾਇ ਤ੍ਰਿਯ ਰੋਜ ਬੁਲਾਵੈ

Diyaa Bujhaaei Triya Roja Bulaavai ॥

ਚਰਿਤ੍ਰ ੩੧੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕਰਿ ਕੁਵਤਿ ਕਮਾਵੈ ॥੧੪॥

Kaam Kela Kari Kuvati Kamaavai ॥14॥

ਚਰਿਤ੍ਰ ੩੧੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਨ ਕਹਾ ਸੂ ਦੂਤਿਯਹਿ ਦੀਨਾ

Dena Kahaa Soo Dootiyahi Deenaa ॥

ਚਰਿਤ੍ਰ ੩੧੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਨ੍ਰਿਪ ਸੁਤ ਤਨ ਕੀਨਾ

Kaam Bhoga Nripa Suta Tan Keenaa ॥

ਚਰਿਤ੍ਰ ੩੧੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੜ ਭੇਦ ਅਭੇਦ ਪਾਯੋ

Tin Jarha Bheda Abheda Na Paayo ॥

ਚਰਿਤ੍ਰ ੩੧੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਮੂੰਡ ਮੁੰਡਾਯੋ ॥੧੫॥

Eih Chhala Apano Mooaanda Muaandaayo ॥15॥

ਚਰਿਤ੍ਰ ੩੧੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਗ੍ਯਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੧॥੫੯੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Gaiaaraha Charitar Samaapatama Satu Subhama Satu ॥311॥5936॥aphajooaan॥


ਚੌਪਈ

Choupaee ॥


ਜੋਗ ਸੈਨ ਰਾਜਾ ਇਕ ਅਤਿ ਬਲ

Joga Sain Raajaa Eika Ati Bala ॥

ਚਰਿਤ੍ਰ ੩੧੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਦਲ ਮਲਿ

Ari Aneka Jeete Jin Dala Mali ॥

ਚਰਿਤ੍ਰ ੩੧੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੰਨ੍ਯਾਸ ਮਤੀ ਦਾਰਾ ਘਰ

Sree Saanniaasa Matee Daaraa Ghar ॥

ਚਰਿਤ੍ਰ ੩੧੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਚਤੁਰਿ ਤ੍ਰਿਯ ਹੁਤੀ ਗੁਨਨ ਕਰਿ ॥੧॥

Adhika Chaturi Triya Hutee Gunan Kari ॥1॥

ਚਰਿਤ੍ਰ ੩੧੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਦਿਨਨ ਜਨਤ ਸੁਤ ਭਈ

Ketika Dinn Janta Suta Bhaeee ॥

ਚਰਿਤ੍ਰ ੩੧੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ੍ਯਾ ਰਾਇ ਬਿਰਾਗੀ ਦਈ

Sikhiaa Raaei Biraagee Daeee ॥

ਚਰਿਤ੍ਰ ੩੧੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਢਤ ਬਢਤ ਸੋ ਭਯੋ ਤਰੁਨ ਜਬ

Badhata Badhata So Bhayo Taruna Jaba ॥

ਚਰਿਤ੍ਰ ੩੧੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ ਹੀ ਸੁੰਦਰਿ ਹੋਤ ਭਯੋ ਤਬ ॥੨॥

Ata Hee Suaandari Hota Bhayo Taba ॥2॥

ਚਰਿਤ੍ਰ ੩੧੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੀ ਜਾਟ ਕੀ ਦਾਰਾ

Taha Eika Hutee Jaatta Kee Daaraa ॥

ਚਰਿਤ੍ਰ ੩੧੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ