Sri Dasam Granth Sahib
Displaying Page 2481 of 2820
ਸਾਸ ਘੂਟਿ ਜਨੁ ਕਰਿ ਮਰਿ ਗਈ ॥
Saasa Ghootti Janu Kari Mari Gaeee ॥
ਚਰਿਤ੍ਰ ੩੧੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਖਿਯਨ ਲਪਿਟਿ ਬਸਤ੍ਰ ਮਹਿ ਲਈ ॥੭॥
Sakhiyan Lapitti Basatar Mahi Laeee ॥7॥
ਚਰਿਤ੍ਰ ੩੧੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਕਰੀ ਬਾਧਿ ਸਿਰ੍ਹੀ ਮਧਿ ਦੀਨੀ ॥
Bakaree Baadhi Srihee Madhi Deenee ॥
ਚਰਿਤ੍ਰ ੩੧੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੋਰ ਬਸਤ੍ਰ ਪਿਤੁ ਮਾਤ ਨ ਚੀਨੀ ॥
Chhora Basatar Pitu Maata Na Cheenee ॥
ਚਰਿਤ੍ਰ ੩੧੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਹੂੰ ਸੁਤਾ ਕੋ ਬਚਨ ਸੰਭਾਰਾ ॥
Duhooaan Sutaa Ko Bachan Saanbhaaraa ॥
ਚਰਿਤ੍ਰ ੩੧੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਲ ਕੇ ਮਾਝ ਬਕਰਿਯਹਿ ਜਾਰਾ ॥੮॥
Sala Ke Maajha Bakariyahi Jaaraa ॥8॥
ਚਰਿਤ੍ਰ ੩੧੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਈ ਜਾਰ ਸੰਗ ਰਾਜ ਕੁਮਾਰੀ ॥
Gaeee Jaara Saanga Raaja Kumaaree ॥
ਚਰਿਤ੍ਰ ੩੧੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਕਿਨੀ ਨ ਬਿਚਾਰੀ ॥
Bheda Abheda Kinee Na Bichaaree ॥
ਚਰਿਤ੍ਰ ੩੧੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਹਿਤਾ ਮਰੀ ਜਾਰਿ ਜਨੁ ਦੀਨੀ ॥
Duhitaa Maree Jaari Janu Deenee ॥
ਚਰਿਤ੍ਰ ੩੧੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਚਰਿਤ੍ਰ ਕੀ ਕ੍ਰਿਯਾ ਨ ਚੀਨੀ ॥੯॥
Triya Charitar Kee Kriyaa Na Cheenee ॥9॥
ਚਰਿਤ੍ਰ ੩੧੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੬॥੫੯੯੩॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Solaha Charitar Samaapatama Satu Subhama Satu ॥316॥5993॥aphajooaan॥
ਚੌਪਈ ॥
Choupaee ॥
ਮੰਤ੍ਰੀ ਕਥਾ ਉਚਾਰੀ ਔਰੈ ॥
Maantaree Kathaa Auchaaree Aouri ॥
ਚਰਿਤ੍ਰ ੩੧੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਾ ਦੇਸ ਬੰਗਲਾ ਗੌਰੈ ॥
Raajaa Desa Baangalaa Gouri ॥
ਚਰਿਤ੍ਰ ੩੧੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਨ ਪ੍ਰਭਾ ਤਾ ਕੀ ਪਟਰਾਨੀ ॥
Saman Parbhaa Taa Kee Pattaraanee ॥
ਚਰਿਤ੍ਰ ੩੧੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮ ਸੁਨੀ ਨ ਕਿਨੀ ਬਖਾਨੀ ॥੧॥
Jih Sama Sunee Na Kinee Bakhaanee ॥1॥
ਚਰਿਤ੍ਰ ੩੧੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪੁਹਪ ਪ੍ਰਭਾ ਇਕ ਰਾਜ ਦੁਲਾਰੀ ॥
Puhapa Parbhaa Eika Raaja Dulaaree ॥
ਚਰਿਤ੍ਰ ੩੧੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਬਿਧਾਤਾ ਤਸਿ ਨ ਸਵਾਰੀ ॥
Bahuri Bidhaataa Tasi Na Savaaree ॥
ਚਰਿਤ੍ਰ ੩੧੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੀ ਆਭਾ ਜਾਤ ਨ ਕਹੀ ॥
Taa Kee Aabhaa Jaata Na Kahee ॥
ਚਰਿਤ੍ਰ ੩੧੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਕਰਿ ਫੂਲਿ ਅਬਾਸੀ ਰਹੀ ॥੨॥
Janu Kari Phooli Abaasee Rahee ॥2॥
ਚਰਿਤ੍ਰ ੩੧੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੂਮਿ ਗਿਰੀ ਤਾ ਕੀ ਸੁੰਦ੍ਰਾਈ ॥
Bhoomi Giree Taa Kee Suaandaraaeee ॥
ਚਰਿਤ੍ਰ ੩੧੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਅਬਾਸੀ ਲਈ ਲਲਾਈ ॥
Taa Te Abaasee Laeee Lalaaeee ॥
ਚਰਿਤ੍ਰ ੩੧੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਲ੍ਹਨ ਤੇ ਜੋ ਰਸ ਚੁਇ ਪਰਾ ॥
Gaalahan Te Jo Rasa Chuei Paraa ॥
ਚਰਿਤ੍ਰ ੩੧੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਯੋ ਗੁਲਾਬ ਤਿਸੀ ਤੇ ਹਰਾ ॥੩॥
Bhayo Gulaaba Tisee Te Haraa ॥3॥
ਚਰਿਤ੍ਰ ੩੧੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ